Latest / Audio Gurbani (Blessed Day) / Giani Sant Singh ji Maskeen ji de bachan Awaaz GURJIT Singh JHAMPUR
Transcript
- 0:04ਗਿਆਨੀ ਸੰਤ ਸਿੰਘ ਜੀ ਮਸਕੀਨ ਜਦੋਂ ਕਥਾ ਕਰਦੇ ਸੀ ਤਾਂ ਬਹੁਤ ਹੀ ਸਮੇਂ ਦੇ ਨਾਲ
- 0:13ਗੱਲ ਕਰ ਰਹੇ ਹੁੰਦੇ ਸੀ ਇਕ ਵਾਰੀ ਕਹਿਣ ਲੱਗੇ ਨਾਮ ਜਪਦੇ ਹਨ ਪੂਰਨ ਰੂਪ ਵਿਚ
- 0:24ਹੋਸ਼ ਦੇ ਵਿੱਚ ਆ ਜਾਂਦਾ ਅੱਖਾਂ ਜਾਗ ਪੈਂਦੀਆਂ ਨੇ ਜੁਬਾਨ ਜਾਗ ਪੈਂਦੀ ਹੈ
- 0:33ਜੁਬਾਨ ਨੂੰ ਭੋਜਨ ਦੇ ਰਸ ਦੇ ਨਾਲ-ਨਾਲ ਭਜਨ ਦਾ ਰਸ ਵੀ ਪਾਉਣ ਲੱਗ ਪੈਂਦਾ ਹੈ
- 0:41ਅੱਖਾਂ ਸੰਸਾਰ ਨੂੰ ਵੇਖਦਿਆਂ ਵੇਖਦਿਆਂ ਡਰਨ ਕਾਰ ਨੂੰ ਵੇਖਣ ਲੱਗ ਪੈਂਦੀਆਂ ਨੇ
- 0:53ਇਹ ਕਾਰਨ ਸੰਸਾਰ ਨੂੰ ਸੁਣਦਿਆਂ ਸੁਣਦਿਆਂ ਕਰਤਾਰ ਨੂੰ ਵੀ ਸੁਣਨ ਲੱਗ
- 1:00ਪੈਂਦੇ ਨੇ ਪਾੜ ਕੇ ਚੱਲ ਰਿਹਾ ਸੀ ਪੰਜਾਬ ਵਿੱਚ ਜਿਹੜੇ ਖੂਨ ਦੇ ਗੇੜ ਵੇਖੋ
- 1:11ਮਰਦਾਨੇ ਨੂੰ ਭੁੱਖ ਆ ਲੱਗੀ ਉਹ ਪਾਣੀ ਪੀਣ ਲੱਗਾ ਓਦੋਂ ਤੇ ਸਾਹਿਬ ਕਹਿਣ ਲੱਗੇ
- 1:19ਇਹ ਕਿਹੜਾ ਗੇਟ ਹੈ ਮਰਦਾਨਿਆਂ ਇਹ ਕਿ ਪਿਆ ਬੋਲਦਾ ਤੇ ਮਰਦਾਨਾ ਜੀ ਕਹਿਣ ਲੱਗੇ
- 1:29ਪਾਤਸ਼ਾਹ ਇਹ ਆਵਾਜ਼ ਆ ਰਹੀ ਹੈ ਜਿਵੇਂ ਕੋਈ ਬੱਚਾ ਰੋਂਦਾ ਹੋਵੇ ਇਸ ਥਾਂ ਦੀ
- 1:40ਆਵਾਜ਼ ਹੈ ਕੇੜ੍ਹੇ ਖੂਹ ਦੀ ਇਸ ਤਰਾਂ ਦੀ ਆਵਾਜ਼ ਹੁੰਦੀ ਸਾਹਿਬ ਕਹਿੰਦੇ ਨੇ
- 1:49ਹਾਰ ਪਾ ਕੇ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ਗੁਰੂ ਗ੍ਰੰਥ ਸਾਹਿਬ ਦੇ ਅੰਗ
- 2:00ਗੁਰੂ ਨਾਨਕ ਸਾਹਿਬ ਦੀ ਬਾਣੀ 420 ਮਰਦਾਨਿਆਂ ਇੱਥੋਂ ਵੀ ਤੂੰ ਤੂੰ ਦੀ
- 2:09ਆਵਾਜ਼ ਆ ਰਹੀ ਹੈ ਇਥੇ ਵੀ ਬੰਦਗੀ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ
- 2:22ਬਿਨੁ ਹਰਿ ਜਾਪਤ ਹੈ ਨਹੀ ਹੋਰ ਮਹਲਾ ਚੌਥਾ ਅੰਗ 465 ਇਹ ਕਾਰਨ ਕੋਈ ਹੋਰ ਨੇ
- 2:35ਜੋ ਅੱਠੇ ਪਹਿਰ ਪ੍ਰਮਾਤਮਾ ਦੀ ਅਵਾਜ਼ ਸੁਣਦੇ ਨੇ ਇਹ ਅੱਖਾਂ ਕੁਝ ਹੋਰ ਨੇ
- 2:43ਜਿਥੇ ਤਕ ਵੇਖਦੀਆਂ ਨੇ ਕਰਤਾਰ ਨੂੰ ਵੇਖਦਿਆਂ ਹੀ ਹਾਰ ਇਹ ਕੌਣ ਹੈ ਜੋ ਕੁਝ
- 2:54ਵੀ ਬੋਲਦੀ ਹੈ ਉਹ ਗਿਆਨ ਹੀ ਬੈਠਣਾ ਬੋਲਣਾ ਗਿਆਨ ਹੈ ਔਰਤ ਨਾ ਕਹਿਣ ਇਹਦੇ ਚ
- 3:08ਕੋਈ ਸਰੂਰ ਹੈ ਉਹਦੇ ਚੁੱਕਾ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਸ਼ਬਦ
- 3:17ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ