Latest / Audio Gurbani (Blessed Day)

Giani Sant Singh ji Maskeen ji de bachan Awaaz GURJIT Singh JHAMPUR
ਨਾਮ ਜਪਦਿਆਂ-੨ ਮਨੁੱਖ ਪੂਰਨ ਰੂਪ ਵਿਚ,ਹੋਸ਼ ਦੇ ਵਿਚ ਆ ਜਾਂਦਾ ਹੈ।ਅੱਖਾਂ ਜਾਗ ਪੈਂਦੀਆਂ ਨੇ,ਜ਼ੁਬਾਨ ਜਾਗ ਪੈਂਦੀ ਏ। ਜ਼ੁਬਾਨ ਨੂੰ ਭੋਜਨ ਦੇ ਰਸ ਦੇ ਨਾਲ ਨਾਲ ਭਜਨ ਦਾ ਰਸ ਵੀ ਆਉਣ ਲੱਗ ਪੈਂਦਾ ਹੈ।ਅੱਖਾਂ ਸੰਸਾਰ ਨੂੰ ਵੇਖਦਿਆਂ-੨,ਨਿਰੰਕਾਰ ਨੂੰ ਵੀ ਵੇਖਣ ਲੱਗ ਪੈਂਦੀਆਂ ਨੇ।ਇਹ ਕੰਨ ਸੰਸਾਰ ਨੂੰ ਸੁਣਦਿਆਂ-੨ ਕਰਤਾਰ ਨੂੰ ਵੀ ਸੁਣਨ ਲੱਗ ਪੈਂਦੇ ਨੇ। ਹਲਟ ਚਲ ਰਿਹਾ ਸੀ,ਪੰਜਾਬ ਵਿਚ ਜਿਹੜੇ ਖੂਹ ਨੇ,ਗੇੜਵੇਂ ਖੂਹ।ਮਰਦਾਨੇ ਨੂੰ ਤ੍ਰਿਖਾ ਲੱਗੀ,ਉਹ ਪਾਣੀ ਪੀਣ ਲੱਗਾ ਖੂਹ ਤੋਂ,ਤੇ ਸਾਹਿਬ ਕਹਿਣ ਲੱਗੇ, "ਇਹ ਜਿਹੜਾ ਗੇੜਵਾਂ ਖੂਹ ਅੈ,ਮਰਦਾਨਿਆਂ ਇਹ ਕੀ ਪਿਆ ਬੋਲਦੈ।" ਤੋ ਮਰਦਾਨਾਂ ਕਹਿਣ ਲੱਗਾ, "ਪਾਤਿਸ਼ਾਹ ! ਇੰਝ ਆਵਾਜ਼ ਆ ਰਹੀ ਏ,ਜਿਵੇਂ ਕੋਈ ਮਾਸੂਮ ਬੱਚਾ ਰੋਂਦਾ ਹੋਵੇ,ਇਸ ਤਰ੍ਹਾਂ ਦੀ ਆਵਾਜ਼ ਹੈ।" ਗੇੜਵੇਂ ਖੂਹ ਦੀ ਇਸ ਤਰ੍ਹਾਂ ਦੀ ਆਵਾਜ ਹੁੰਦੀ ਏ। ਸਾਹਿਬ…
The skinny
The skinny isn't ready yet — notes appear once the transcript is processed.