Latest / Audio Gurbani (Blessed Day) / ਸੋਰਠਿ ਮਹਲਾ ੫ ॥ ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥੧॥
Transcript
- 0:00sapna ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਤਾਪ ਗਵਾਇਆ ਗੁਰਿ ਪੂਰੇ ਵਾਜੇ
- 0:16ਅਨਹਦ ਤੂਰੇ ਤਾਪੁ ਗਵਾਇਆ ਗੁਰਿ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭਿ
- 0:32ਕੀਨੇ ਕਰਿ ਕਿਰਪਾ ਅਪੁਨੇ ਬੇਦਨ ਸਤਿਗੁਰਿ ਆਪਿ ਗਵਾਈ ਸਿਖ ਸੰਤ ਸਭਿ
- 0:46ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਪ੍ਰਭ ਅਪਣਿਆ
- 1:00ਸੰਤਾ ਦੇਵਹਿ ਹਰਿਗੋਬਿੰਦ ਪ੍ਰਭ ਰਾਖੇ ਜਨ ਨਾਨਕ ਸਾਚੁ ਸੁਭਾਖਿਆ ਹਰਿਗੋਬਿੰਦ
- 1:14ਪ੍ਰਭ ਰਾਖੇ ਜਨ ਨਾਨਕ ਸਾਚੁ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 1:26ਕਿ ਫਤਿਹ ਅੱਜ ਦੇ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ
- 1:32ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਰਾਗ ਵਿੱਚ
- 1:38ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਉਪਰ ਮਾਣ ਕਰ ਰਹੇ ਨੇ ਪੂਰੇ ਗੁਰੂ ਨੇ
- 1:45ਹਰਨਾਮ ਦੀ ਤਬਾਹੀ ਦੇਖ ਕੇ ਜਿਸ ਮਨੁੱਖ ਦੇ ਅੰਦਰੋਂ ਪਾਪ ਦੂਰ ਕਰ ਦਿੱਤਾ ਉਸ ਦੇ
- 1:54ਅੰਦਰ ਆਤਮਕ ਆਨੰਦ ਦੇ ਮਨੋਂ ਇਕ ਰਸ ਅਵਾਜ਼ੇ ਵੱਜਣ ਲੱਗ ਪਏ ਪ੍ਰਭੂ ਨੇ
- 2:02ਕਿਰਪਾ ਕਰ ਕੇ ਆਪ ਹੀ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ ਹੇ ਭਾਈ ਸਾਰੇ ਸਿੱਖ
- 2:14ਸੰਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ ਭਰਪੂਰ ਹੋਏ ਰਹਿੰਦੇ ਹਨ ਪਰਮਾਤਮਾ
- 2:24ਦਾ ਨਾਮ ਸਿਮਰਿਆ ਗੁਰੂ ਨੇ ਆਪ ਉਸ ਦੇ ਹਰੇਕ ਪੀੜਾ ਦੂਰ ਕਰ ਦਿੱਤੀ ਹੈ ਜੋ ਕੁਝ
- 2:36ਵੀ ਮੰਗਦੇ ਹਨ ਉਹ ਹਾਸਲ ਕਰ ਲੈਂਦੇ ਹਨ ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ
- 2:45ਦੇਂਦਾ ਹੈਂ ਹੇ ਭਾਈ ਬਾਲਕ ਹਰਿ-ਗੋਬਿੰਦ ਨੂੰ ਭੀ ਪ੍ਰਭੂ ਨੇ ਆਪ ਬਚਾਇਆ ਹੈ ਕਿਸੇ
- 2:54ਦੇਵੀ ਆਦਿਕ ਨੇ ਨਹੀਂ ਹੇ ਦਾਸ ਨਾਨਕ ਆਵੈ ਤਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ
- 3:02ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਟਸ
- 3:11ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਡਿਰਵਰ ਸਤਿਗੁਰੂ ਗੁਰੂ
- 3:17ਅਰਜਨ ਦੇਵ ਜੀ it show ticket new ਗੁਰੂ ਸਾਹਿਬ ਜੀ ਸਾਹਿਬ ਦਾ ਭਾਵ
- 3:27ਸਤਿਗੁਰੂ ਹੈ ਇਸ ਦੇ ਬਾਵਜੂਦ iphone 7 battery of the student visa usa
- 3:38ਘੈਂਟ ਹੈ ਸੋਨਮ ਕਪੂਰ ਇਨ੍ਹੀਂ ਕੀ ਇਹ ਇਨਸਾਫ ਹੈ ਕਿ ਬੰਦਾ ਦਾ ਠੋਕੂ
- 3:50ਇੰਸਪੈਕਟਰ ਦਾ ਦਿੱਸੇ how was sex xxx design of house that which
- 4:10ਦੇ ਆਸਤਕਾਂ ਕੋਲੋਂ ਸਟੋਨਹੇਂਜ sad whatsapp ਸਥਿਤੀ ਦਾ ਦੁੱਧ ਵਾਹਿਗੁਰੂ
- 4:23ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ how was sex xxx design of house
- 4:06that which ਦੇ ਆਸਤਕਾਂ ਕੋਲੋਂ ਸਟੋਨਹੇਂਜ sad whatsapp ਸਥਿਤੀ ਦਾ
- 4:21ਦੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ