skinny.

Latest / Radio Haanji Podcast

ਕਹਾਣੀ ਮਨ ਦੀ ਭਟਕਣ - Punjabi Kahani Mann Di Bhatkan - Ranjodh Singh - Radio Haanji

ਅਸੀਂ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਕਦੇ ਖੁਸ਼ ਨਹੀਂ ਹੁੰਦੇ, ਹਮੇਸ਼ਾ ਕੋਈ ਨਾ ਕੋਈ ਕਮੀ ਲੱਭਦੇ ਰਹਿੰਦੇ ਹਾਂ। ਜੋ ਸਾਨੂੰ ਨਹੀਂ ਮਿਲਿਆ, ਉਸ ਲਈ ਦਿਨ-ਰਾਤ ਭੱਜਦੇ ਹਾਂ, ਤੇ ਜੋ ਹਾਸਿਲ ਹੈ ਉਸਨੂੰ ਕਦੇ ਵਿਚਾਰਦੇ ਨਹੀਂ। ਜ਼ਿੰਦਗੀ 'ਚ ਕਦੇ ਕਿਸੇ ਚੀਜ਼ ਦਾ ਆਨੰਦ ਨਹੀਂ ਲੈਂਦੇ, ਸਾਰੀ ਜ਼ਿੰਦਗੀ ਬੱਸ ਭੱਜ-ਭੱਜ ਕੇ ਹੀ ਕੱਢ ਦਿੰਦੇ ਹਾਂ। ਅਸਲ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਖੁਸ਼ੀ ਕਿਸੇ ਮੰਜ਼ਿਲ 'ਤੇ ਪਹੁੰਚਣ ਦਾ ਨਾਮ ਨਹੀਂ ਹੈ, ਸਗੋਂ ਰਸਤੇ ਦੇ ਸਫ਼ਰ ਨੂੰ ਜੀਣ ਦਾ ਨਾਮ ਹੈ। ਜੇ ਅਸੀਂ ਅੱਜ ਵਿੱਚ ਖੁਸ਼ ਨਹੀਂ ਹਾਂ, ਤਾਂ ਕੱਲ੍ਹ ਵੀ ਖੁਸ਼ੀ ਨਹੀਂ ਮਿਲੇਗੀ, ਕਿਉਂਕਿ ਕੱਲ੍ਹ ਫਿਰ ਨਵੀਆਂ ਇੱਛਾਵਾਂ ਹੋਣਗੀਆਂ। ਰੱਬ ਦਾ ਸ਼ੁਕਰ ਕਰੋ ਉਸ ਲਈ ਜੋ ਤੁਹਾਡੇ ਕੋਲ "ਅੱਜ" ਹੈ

The skinny

The skinny isn't ready yet — notes appear once the transcript is processed.