skinny.

Latest / Sikhi Sewa Mission UK – Sikh Katha & Simran

ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ – ਸੱਜਣ ਠੱਗ ਦਾ ਬਦਲਿਆ ਜੀਵਨ | Episode 5

ਇਸ ਐਪੀਸੋਡ ਵਿੱਚ ਜਾਣੋ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਲ ਸੱਜਣ ਠੱਗ ਦਾ ਹਿਰਦਾ ਕਿਵੇਂ ਬਦਲਿਆ। ਉਸ ਨੇ ਆਪਣੀਆਂ ਗਲਤੀਆਂ ਮੰਨ ਕੇ ਬੁਰਾਈ ਦਾ ਰਾਹ ਛੱਡਿਆ ਅਤੇ ਸੇਵਾ, ਇਮਾਨਦਾਰੀ ਅਤੇ ਗੁਰੂ ਜੀ ਦੇ ਸੰਦੇਸ਼ ਦੇ ਪ੍ਰਚਾਰ ਦਾ ਰਾਹ ਅਪਣਾਇਆ।

In Episode 5, discover how Guru Nanak Dev Ji’s teachings transformed Sajjan’s heart. He abandoned his dishonest life and followed the path of honesty, selfless service and sharing Guru Ji’s message.

Sikhi Sewa Mission UK

The skinny

The skinny isn't ready yet — notes appear once the transcript is processed.