Latest / Sikhi Sewa Mission UK – Sikh Katha & Simran

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਸੱਚ The Untold Story of Guru Arjan Dev Ji’s Martyrdom
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
ਸਾਧ ਸੰਗਤ ਜੀ, ਇਸ ਵਿਸ਼ੇਸ਼ ਕਥਾ ਵਿੱਚ ਅਸੀਂ ਧੰਨ ਧੰਨ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸ਼ਹੀਦੀ ਦਾ ਡੂੰਘਾਈ ਨਾਲ ਅਧਿਐਨ ਕਰਾਂਗੇ।
ਇਸ ਕਥਾ ਵਿੱਚ ਅਸੀਂ ਜਾਣਾਂਗੇ:
• ਜਹਾਂਗੀਰ ਨੇ ਆਪਣੀ ਕਿਤਾਬ “ਤੁਜ਼ਕ-ਏ-ਜਹਾਂਗੀਰੀ” ਵਿੱਚ ਗੁਰੂ ਸਾਹਿਬ ਬਾਰੇ ਕੀ ਲਿਖਿਆ?
• ਚੰਦੂ ਸ਼ਾਹ ਦੀ ਕੀ ਭੂਮਿਕਾ ਸੀ?
• ਕੁਝ ਕੱਟੜ ਦਰਬਾਰੀ ਉਲਮਾ ਅਤੇ ਧਾਰਮਿਕ ਧੜਿਆਂ ਦਾ ਕੀ ਪ੍ਰਭਾਵ ਸੀ?
• ਸਰਵਰੀਆਂ ਦਾ ਗੁਰੂ ਘਰ ਨਾਲ ਵਿਰੋਧ ਕਿਉਂ ਸੀ?
• ਖੁਸਰੋ ਦੀ ਮੁਲਾਕਾਤ ਦਾ ਅਸਲ ਸੱਚ ਕੀ ਸੀ?
• ਗੁਰੂ ਸਾਹਿਬ ਨੂੰ ਤੱਤੀ ਤਵੀ ਉੱਤੇ ਕਿਉਂ ਬਿਠਾਇਆ ਗਿਆ?
• “ਤੇਰਾ ਕੀਆ ਮੀਠਾ ਲਾਗੈ” ਦਾ ਡੂੰਘਾ ਅਰਥ ਕੀ ਹੈ?
• ਸਾਈਂ ਮੀਆਂ ਮੀਰ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਭਾਵੁਕ ਮੁਲਾਕਾਤ।
•…
The skinny
The skinny isn't ready yet — notes appear once the transcript is processed.