Latest / Audio Gurbani (Blessed Day) / HUKAMNAMA SEPTEMBER 29,2020
Transcript
- 0:00ਸਤਰ ਹਾਂ ਉਹ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕੋ ਕਾਰ
- 0:24ਸਤਿਗੁਰ ਪ੍ਰਸਾਦਿ ਹਮ ਸਰਿ ਦੀਨ ਦਇਆਲ ਨ ਤੁਮ ਸਰਿ ਅਬ ਪਤੀਆਰ ਕਿਆ ਕੀਜੈ ਬਚਨੀ
- 0:46ਤੋਰ ਮੋਰ ਮਨਮਾਨੇ ਜਗ ਭਯੋ ਜੈ ਜੈ ਜੈ ਹਮ ਸਰਿ ਦੀਨ ਦਇਆਲ ਨ ਤੁਮ ਸਰਿ ਅਬ
- 1:07ਪਤੀਆਰੁ ਕਿਆ ਕੀਜੈ ਬਚਨੀ ਤੋਰ ਮੋਰ ਮਨਮਾਨੇ ਜਨਕ ਹੋ ਰਹੀ ਹੈ ਹਉ ਬਲਿ ਬਲਿ
- 1:27ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧੋ ਇਹ
- 1:46ਜਨਮ ਤੁਮ੍ਹਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਉ ਚਿਰ ਭਿਉਦਰਸਨਦੇਖੇ ਬਹੁਤ ਜਨਮ
- 2:06ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ਆਸ ਲਗ ਜੀਵਉ ਚਿਰ
- 2:21ਭਇਓ ਦਰਸਨੁ ਦੇਖਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਅੱਜ ਦੇ
- 2:34ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਰਵਿਦਾਸ
- 2:40ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਪਰਮਾਤਮਾ ਇੱਕ ਹੈ ਅਤੇ
- 2:45ਸਤਿਗੁਰੂ ਦੀ ਮੇਹਰ ਨਾਲ ਮਿਲਦਾ ਹੈ ਭਗਤ ਜੀ ਕਹਿ ਰਹੇ ਹਨ ਹੇ ਮਾਧੋ ਮੇਰੇ ਵਰਗਾ
- 2:59ਕੋਈ ਨਿਮਾਣਾ ਨਹੀਂ ਤੇ ਤੇਰੇ ਵਰਗਾ ਹਰ ਕੋਈ ਦਇਆ ਕਰਨ ਵਾਲਾ ਨਹੀਂ ਮੇਰੀ
- 3:05ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ ਹੇ ਸੋਹਣੇ ਰਾਮ ਦਾਸ ਨੂੰ ਇਹ
- 3:15ਪੂਰਨ ਸੇਧ ਬਖ਼ਸ਼ ਕੇ ਮੇਰਾ ਮਨ ਤੇ ਇਸ ਦੀਆਂ ਗੱਲਾਂ ਵਿੱਚ ਫਾਰਸ ਜਾਇਆ ਕਰੇ ਹੇ
- 3:24ਸੋਹਣੇ ਰਾਮ ਮੈਂ ਤੈਥੋਂ ਸਦਾ ਸਦਕੇ ਹਾਂ ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ
- 3:30ਹੈ ਕਈ ਜਨਮਾਂ ਤੋਂ ਮੈਂ ਤੈਥੋਂ ਬਲਿਹਾਰਿਆ ਹਾਂ ਮਿਹਰ ਕਰ ਮੇਰਾ ਇਹ ਜਨਮ
- 3:43ਤੇਰੀ ਯਾਦ ਵਿਚ ਗੀਤ ਤੇਰਾ ਦੀਦਾਰ ਕੀਤੇ ਆ ਬੜਾ ਚਿਰ ਹੋ ਗਿਆ ਹੈ ਦਰਸ਼ਨ ਦੀ ਆਸ
- 3:51ਵਿਚ ਹੈ ਭਾਵ ਸਭ ਲਈ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:05ਕੀ ਫਤਿਹ ਦੂਸਰੇ ਤੋੜੇ ਸੌ ਕਾਮਨਾਵਾਂ ਪ੍ਰਾਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
- 4:18ਹਨ ਧਨਾਸਰੀ ਭਗਤ ਰਵਿਦਾਸ ਜੀ ਕੀ ਵੰਝ ਮਿਲਿਆ ਸਟੇਟ ਐਵਾਰਡ ਪਾਏ ਦਾ ਵਿਸਤਾਰ
- 4:30ਦੇਰ ਨਾਲ ਐੱਸ home loan app for m.ed ਨਾਂ ਹੈ ਕੰਪਾਸ ਨੇ as you ਰੋਡ
- 4:46ਨਿਊਜ਼ ਦਰਿਆ ਟੁੱਟਿਆ ਸਤੁ ਆਸ ਨਾ ਆਓ mean by my side download police
- 5:00dress your number ਸਵੈਯੇ ਤ੍ਵਪ੍ਰਸਾਦਿ ਸ੍ਵਯੈ ਆਸਕ ਆਸਕ ਭਾਅ
- 5:09download why are you sad songs ਫਾਰਮੈਟ ਇਨਕਾਰੀ ਹੈ ਹੈ ਹੈ ਸਭ ਜਗ ਭਯੋ
- 5:26ਜੈ ਜੈ ਜੈ ਸੁਰ ਆਏ ਪ੍ਰਿਯ ਸਾਜ਼ ਰਵਿਦਾਸ flash mi new phone ਹਿਤੇਸ਼
- 5:3916 ਸਿਰਸਾਹੀ ਹੈ ਗਿੱਧਾ ਪਾਉਣ ਦਾ ਬਲੈਕ ਪ੍ਰਿੰਸ ਆਫ ਯੂ ਦਰਸ਼ਨ ਵਾਹਿਗੁਰੂ ਜੀ
- 5:52ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ google