Latest / Audio Gurbani (Blessed Day) / Aug 06,2023 Hukamnama Sahib
Transcript
- 0:00ਸਤਿਨਾਮੁ ਵਾਹਿਗੁਰੂ ਸਾਹਿਬੁ ਜੀ ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ
- 0:14ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਟੋਡੀ ਮਹਲਾ ਚੌਥਾ
- 0:27ਕਾਰਣ ਪਹਿਲਾਂ ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰਿ
- 0:43ਬਹੁਰ ਨਾ ਭਵਜਲ ਫੇਰਾ ਰਹਾਉ ਹੈ ਹਿਜ਼ਰ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ
- 0:57ਪ੍ਰਭ ਹੇਰਾ ਸਤਿਗੁਰ ਦਇਆਲ ਹਾਰਨਾ ਦ੍ਰਿੜਾਏ ਹਰਿ ਹਰਿ ਪ੍ਰਭ ਕੇਰਾ ਹਰਿ
- 1:11ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਗੋਬਿੰਦ ਹਰਿ ਪ੍ਰਭ ਕੇਰਾ ਹਰਿ ਹਰਿ ਮਨਿ ਤਨਿ
- 1:25ਮੀਠਾ ਲਾਗੈ ਮਸਤਕ ਭਾਗ ਚੰਗੇ ਰਾਹ ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ
- 1:41ਪੁਰਖੁ ਚੰਗੇਰਾ ਓਇ ਮਨਮੁਖ ਮੂੜ ਅਗਿਆਨੀ ਇੱਕ ਹੀ ਹੈ ਤੇ ਨਮਸਤਕ ਭਾਗ ਦੇ ਰਾਹ
- 1:54ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ਹਰਿ ਨਾਨਕ
- 2:07ਗੁਰ ਤੇ ਪਾਇਆ ਟੋਰ ਮਸਤਕ ਭਾਗ ਲਿਖੋ ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ
- 2:21ਗਿਆਨੁ ਗੁਰੂ ਪ੍ਰਭ ਕੇਰਾ ਹਰਿ ਨਾਨਕ ਨਾਮ ਗੁਰੂ ਤੇ ਪਾਇਆ ਧੁਰਿ ਮਸਤਿਕ ਭਾਗ
- 2:33ਲੈ ਕੇ ਰਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਨ ਅੱਜ ਦੇ
- 2:43ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ
- 2:49ਗੁਰੂ ਰਾਮਦਾਸ ਜੀ ਰਾਗੁ ਟੋਡੀ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਪਹਿਲੇ ਸਾਲ
- 2:58ਦੇ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇਕ ਹੈ ਜਿਸਦਾ ਨਾਮ ਸੱਚ ਹੈ ਉਹ ਆਪ ਹੀ
- 3:08ਕਰਨਹਾਰ ਕਰਤਾ ਪੁਰਖ ਹੈ ਅਤੇ ਉਹ ਹੀ ਲੀਡਰ ਹੈ ਤੇ ਨਿਰਵੈਰ ਕਿਸੇ ਦੇ ਨਾਲ
- 3:19ਜਿਸ ਦਾ ਵੈਰ ਨਹੀਂ ਹੈ ਕਾਲ ਤੋਂ ਰਹਿਤ ਹੋ ਰਿਹਾ ਹੈ ਦੁਨੀਆਂ ਵਿੱਚ ਨਹੀਂ
- 3:25ਆਉਂਦਾ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਹੇ ਭਾਈ ਬ੍ਰਹਮਾ ਨੇ
- 3:35ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ ਗੁਰੂ ਜਿਸ ਮਨੁੱਖ ਨੂੰ ਜ਼ਿੰਦਾ
- 3:44ਪਿਆਰਾ ਰੱਬ ਮਿਲਾ ਦਿੰਦਾ ਹੈ ਆਓ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਮਿਲਾਪ ਦੀ
- 3:58ਤਾਂਘ ਲੱਗੀ ਹੋਈ ਸੀ ਮੇਰਾ ਜੀਅ ਕਰਦਾ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ ਵੇਖ
- 4:07ਲੰਮਾ ਦਯਾਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ
- 4:13ਇਹੀ ਹੈ ਪ੍ਰਭੂ ਨੂੰ ਮਿਲਣ ਦਾ ਰਸਤਾ ਹੇ ਭਾਈ ਦੇਖੋ ਦੁਕਾਨ ਦੇ ਮਾਲਕ ਹਰਿ-ਪ੍ਰਭੂ
- 4:24ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ ਉਸਦੇ ਮਨ ਵਿੱਚ ਸਰੀਰ
- 4:32ਵਿਚ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਸ ਦੇ ਮੱਥੇ ਉੱਤੇ ਮੂੰਹ ਉੱਤੇ
- 4:41ਚੰਗੇ ਭਾਗ ਜਾਗ ਪੈਂਦਾ ਹੈਂ ਪਾ ਰਹੇ ਭਾਈ ਜਿਨ੍ਹਾਂ ਮਨੁੱਖਾਂ ਦਾ ਮਾਨਸਿਕ
- 4:48ਵਿਕਾਰਾਂ ਵਿੱਚ ਮਸਤ ਰਹਿੰਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ
- 5:02ਮੂਰਖ ਕਹੇ ਜਾਂਦੇ ਹਨ ਆਤਮਕ ਜੀਵਨ ਵੱਲੋਂ ਬੇ-ਸਮਝੀ ਆਖੇ ਜਾਂਦੇ ਹਨ ਉਹਨਾਂ
- 5:12ਦੇ ਮੱਥੇ ਉੱਤੇ ਮਨ ਦੀ ਕਿਸਮਤ ਸੜੀ ਹੋਈ ਸਮਝ ਲਵੋ ਹੇ ਦਾਸ ਨਾਨਕ ਜੀ ਦੇ ਮੱਥੇ
- 5:21ਉੱਤੇ ਲਿਖਿਆ ਹੈ ਚੰਗਾ ਭਾਵ ਭੋਗ ਪਿਆ ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ
- 5:29ਨਾਮ ਪ੍ਰਾਪਤ ਕਰ ਲਿਆ ਉਨ੍ਹਾਂ ਨੇ ਚੰਗੇ ਮੰਦੇ ਕੰਮ ਤੇ ਪਰਖ ਕਰਨ ਵਾਲੀ ਅਕਲ
- 5:38ਹਾਸਲ ਕਰ ਲਈ ਹੈ ਪਰਮਾਤਮਾ ਦੇ ਮਿਲਾਪ ਵਾਸਤੇ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ
- 5:48ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਟੇਜ ਹੁਕਮਨਾਮਾ ਸ੍ਰੀ
- 5:55ਦਰਬਾਰ ਸਾਹਿਬ ਅੰਮ੍ਰਿਤਸਰ 28 ਅਗਸਤ ਗੁਰੂ ਰਾਮਦਾਸ ਜੀ ਐਨ ਐਮ ਵੰਡਰ ਵੁਮੈਨ
- 6:03ਸੈੱਲ ਕਰੀਏ ਤੇ ਗੁਆਢੀ ਦੇਸ਼ with name cute baby at heart image of
- 6:16the day of ਸੈਲਫ ਸਟੈਂਡ ਤੋਂ ਚੌਕ ਦਾ ਸੁਖ ਮਹਿਲ ਹਟਾਓ without the name
- 6:34iphone 8 size ਇਸ ਦਾ ਗੁਰੂ ਕਿਨ੍ਹਾ ਇਸ ਸਮੇਂ mylotto.co.nz ਵਿਰਲਾਪ ਕਰੇ
- 6:58ਇਨਕਾਰ national game in delhi final course in eye test army
- 7:08ਫ਼ਾਰਮ ਆਏ ਲੋੜ code sbi high court branch code tamil see photo as
- 7:23simple art ਦਾ ਨੀਂਹ-ਪੱਥਰ ਲੋਡ ਵਿਸਤਾਰ ਸਹਿਤ ਲੀਡਿੰਗ to my
- 7:30order.com ਆ ਰਿਹਾ ਹੈ ਫੌਂਟ ਦਾ ਨਾਮ the name of mysore call the
- 7:41order of finance department download song so very easy to
- 7:51get my add from my friend my body does he is the capital of
- 8:03usa in sex to get admission for get the call recorder24.com
- 8:17login allahabad best restaurant ਪਾਉਂਦੇ ਆਖਰ ਹੈ ਕਿਸਦਾ ਰੁਪਏ ਹੈ ਇਹ
- 8:31ਆਖਰੀ ਮੀਟਿੰਗ ਇੰਟਰਨੈੱਟ ਦਾ ਗੁਰੂ ਹੈ ਸ੍ਰੀ ਵੇਦ 10 ਕ੍ਰਿਤ ਇਸ ਆਪੂ ਕਾਰਡ
- 8:40ਸਰਕਟ ਨਾਲ ਘਟਾਓ ਪੇਟ ਦਾ ਨਾਮ ਭਰੋ ਸੱਚ ਇਸ ਦਾ ਟੈਸਟ ਨਹੀਂ ਹੈ ਇਸ ਕਰਾਏ ਆਪੇ
- 8:49ਆਪੇ ਹੀ ਹੋਰ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ