
Toine - An Emotional Punjabi Audio Story - Kitaab Kahani - Ranjodh Singh
ਜ਼ਿੰਦਗੀ ਦੇ ਰੰਗ ਬੜੇ ਅਜੀਬ ਨੇ! ਜਦੋਂ ਤੱਕ ਤੋਇਨ ਤੰਦਰੁਸਤ ਸੀ, ਦੁਨੀਆ ਉਹਦੇ ਹਾਸੇ ਦੀ ਦੀਵਾਨੀ ਸੀ, ਪਰ ਬਿਮਾਰੀ ਨੇ ਉਸਦੀ ਜ਼ਿੰਦਗੀ ਨੂੰ ਅਜਿਹੇ ਮੋੜ 'ਤੇ ਖੜ੍ਹਾ ਕੀਤਾ ਜਿੱਥੇ ਉਸਨੂੰ ਆਂਡੇ ਸੇਕ ਕੇ ਚੂਚੇ ਕੱਢਣ ਲਈ ਮਜਬੂਰ ਹੋਣਾ ਪਿਆ। ਸੁਣੋ ਫ੍ਰੈਂਚ ਲੇਖਕ Guy de Maupassant ਦੀ ਲਿਖੀ ਕਲਾਸਿਕ ਕਹਾਣੀ 'Toine' ਦਾ ਖੂਬਸੂਰਤ ਪੰਜਾਬੀ ਆਡੀਓ ਰੂਪਾਂਤਰਨ ਹੋਸਟ ਰਣਜੋਧ ਸਿੰਘ ਦੀ ਆਵਾਜ਼ ਵਿੱਚ, ਸਿਰਫ਼ ਰੇਡੀਓ ਹਾਂਜੀ ਦੇ ਪ੍ਰੋਗਰਾਮ 'ਕਿਤਾਬ ਕਹਾਣੀ' (Kitaab Kahani) 'ਤੇ।
The skinny
The skinny isn't ready yet — notes appear once the transcript is processed.