skinny.

Latest / Radio Haanji Podcast

ਆਸਟ੍ਰੇਲੀਆ ਦੀ ਬਹੁ-ਪੱਖੀ ਸ਼ਖਸੀਅਤ ਡਾ: ਸਰਮੁਹੱਬਤ ਸਿੰਘ ਰੰਧਾਵਾ ਨਾਲ਼ ਵਿਸ਼ੇਸ਼ ਮੁਲਾਕਾਤ

ਸੁਹਾਵੀ ਆਡੀਓ ਬੁੱਕਸ ਵਾਲ਼ੇ ਡਾ: ਸਰਮੁਹੱਬਤ ਸਿੰਘ ਰੰਧਾਵਾ ਨੂੰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਇੱਕ ਸਮਾਜਿਕ ਉੱਦਮੀ ਅਤੇ ਉੱਘੇ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਹੈ। ਡਾ: ਰੰਧਾਵਾ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ਼ ਸੁਹਾਵੀ ਆਡੀਓਬੁੱਕਸ ਨਾਮ ਦੀ ਇੱਕ ਐਪ ਤਿਆਰ ਕੀਤੀ ਹੈ ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਲਿਖਤਾਂ ਨੂੰ 'ਬੋਲਦੀਆਂ ਕਿਤਾਬਾਂ' ਦਾ ਰੂਪ ਦਿੱਤਾ ਗਿਆ ਹੈ। ਰੇਡੀਓ ਹਾਂਜੀ ਨਾਲ਼ ਇੰਟਰਵਿਊ ਦੌਰਾਨ ਡਾ: ਰੰਧਾਵਾ ਨੇ ਦੱਸਿਆ ਕਿ ਗੁਰਮੁਖੀ ਅਤੇ ਸ਼ਾਹਮੁਖੀ ਦੀਆਂ ਦੀਵਾਰਾਂ ਮਿਟਾਉਣ ਹਿਤ ਇਹ ਇੱਕ ਵੱਡਾ ਕਾਰਜ ਹੈ ਜਿਸ ਪਿੱਛੇ ਉਨ੍ਹਾਂ ਦਾ ਮਕਸਦ ਆਪਣੇ ਦਸਵੰਧ ਨੂੰ ਇੱਕ ਚੰਗੇ ਕਾਰਜ ਲੇਖੇ ਲਾਓਣਾ ਹੈ ਨਾਕਿ ਕਿਸੇ ਤਰਾਂਹ ਦਾ ਪਰੋਫਿਟ ਕਮਾਉਣਾ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੇ ਸੁਹਾਵੀ ਆਡੀਓਬੁੱਕਸ ਦਾ…

The skinny

The skinny isn't ready yet — notes appear once the transcript is processed.