
ਕਹਾਣੀ ਸਮਾਂ - Punjabi Kahani Sma - Joban Randhawan - Vishal Vijay Singh - Radio Haanji
ਸਮੇਂ ਨਾਲੋਂ ਬਲਵਾਨ ਇਸ ਦੁਨੀਆ ਵਿੱਚ ਸ਼ਾਇਦ ਕੁੱਝ ਵੀ ਨਹੀਂ, ਇਹ ਸਮਾਂ ਹੀ ਹੈ, ਜੋ ਇਨਸਾਨ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਅਤੇ ਅਰਸ਼ਾਂ ਤੋਂ ਫਰਸ਼ਾਂ ਤੱਕ ਲੈ ਕੇ ਜਾਂਦਾ ਹੈ, ਕਿਸੇ ਵੇਲ੍ਹੇ ਜੋ ਚੀਜ਼ ਜਾਂ ਕੰਮ ਬਹੁਤ ਔਖਾ ਜਾਂ ਨਾਮੁਮਕਿਨ ਲੱਗਦਾ ਹੈ ਸਮਾਂ ਆਉਣ ਤੇ ਉਹੋ ਕੰਮ ਸੌਖੇ ਤਰੀਕੇ ਹੋ ਜਾਂਦਾ ਹੈ, ਇਸੇ ਤਰ੍ਹਾਂ ਕਿਸੇ ਸਮੇਂ ਜੋ ਇਨਸਾਨ ਰੋਟੀ ਲਈ ਵੀ ਬਹੁਤ ਸੰਘਰਸ਼ ਕਰਦਾ ਹੈ ਜਦੋਂ ਸਮਾਂ ਬਦਲਦਾ ਹੈ ਤਾਂ ਉਹ ਦੁਨੀਆਂ ਦੇ ਹਰ ਸੁੱਖ, ਐਸ਼ੋ-ਅਰਾਮ ਦਾ ਸੁੱਖ ਮਾਣਦਾ ਹੈ ਅਤੇ ਇਸੇ ਤਰ੍ਹਾਂ ਇਸਦਾ ਉਲਟਾ ਵੀ ਹੋ ਜਾਂਦਾ ਹੈ, ਕੁੱਲ ਮਿਲਾ ਕੇ ਸਾਡੀ ਸਾਰਿਆਂ ਦੀ ਸਾਰੀ ਜ਼ਿੰਦਗੀ ਸਮੇਂ ਦੇ ਹੱਥ ਵਿੱਚ ਹੀ ਘੁੰਮਦੀ ਹੈ, ਅੱਜ ਦੀ ਕਹਾਣੀ ਵੀ ਅਜਿਹੇ ਹੀ ਇੱਕ ਤਜਰਬੇ ਨੂੰ ਸਾਂਝੀ ਕਰਦੀ ਹੈ ਜੋ ਸਮੇਂ ਦੀ ਅਹਿਮੀਅਤ ਅਤੇ ਤਾਕਤ ਨੂੰ ਬਿਆਨ ਕਰਦੀ ਹੈ ਅਤੇ ਸਾਡੇ…
The skinny
The skinny isn't ready yet — notes appear once the transcript is processed.