Latest / Audio Gurbani (Blessed Day) / Hukamnama Sahib Feb 21,2021
Transcript
- 0:01sapna ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹਲਾ 4 ਚਉਪਦੇ ਏਕ ਓਂਕਾਰ ਸਤਿਗੁਰ
- 0:15ਪ੍ਰਸਾਦ ਮੀਰਾ ਹੀਰਾ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ
- 0:24ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦਇਓ ਰਿਣ ਲਾਥਾ ਮੇਰੈ ਹੀਅਰੈ
- 0:36ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ਜਨਮ ਜਨਮ ਕੇ ਕਿਲਬਿਖ
- 0:46ਦੁਖ ਉਤਰੇ ਗੁਰਿ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ਗੁਰਿ ਪੂਰੈ ਹਰਿ ਨਾਮੁ
- 0:58ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ਰਹਾਉ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ
- 1:09ਮੋਹ ਮਾਇਆ ਨਿਤ ਫਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ
- 1:17ਅਕਾਰਥੁ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ਮੋ ਕਉ ਕੀਜੈ
- 1:27ਦਾਸੁ ਦਾਸ ਦੱਸਣ ਤੋਂ ਹੋਇਆ ਪਰ ਜਗਮਾਤਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ
- 1:39ਚਾਲਹ ਮਾਰਗਿ ਪੰਥਾ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਾਉਦਾ ਹੈ
- 1:50ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ਕਉ ਗੁਰ ਅੰਚਲੁ ਦੀਜੈ ਜਨ ਨਾਨਕ
- 2:04ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਲਾਈ ਦੇ ਪਵਿੱਤ੍ਰ
- 2:11ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ
- 2:15ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਜੈਤਸਰੀ ਰਾਗ ਦੇ ਵਿੱਚ ਵਿਚਾਰ ਕੀਤੇ
- 2:20ਹੋਏ ਹਨ ਤੇ ਘਰ ਵਿੱਚ ਗਾਉਣ ਦਾ ਹੁਕਮ ਹੈ ਚਾਰ ਪਦਿਆਂ ਵਾਲਾ ਸ਼ਬਦ ਹੈ
- 2:27ਪ੍ਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੁੰਦਾ
- 2:31ਹੈ ਗੁਰ ਸਾਖੀ ਪ੍ਰਮਾਣ ਕਰ ਰਹੀ ਹੈ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ
- 2:40ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ
- 2:47ਵੱਸਿਆ ਹੇ ਭਾਈ ਜਿਸ ਭੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਅਤੇ
- 2:53ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਗਏ ਪਾਪਾਂ ਦਾ ਕਰਜ਼ਾ ਉਤਰ ਗਿਆ ਹੈ ਮੇਰੇ
- 3:02ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ
- 3:10ਹੇ ਮੇਰੇ ਮਨ ਗੁਰੂ ਦੀ ਸਰਨ ਪਿਆ ਰਹੁ ਰੇ ਗੁਰੂ ਨੇ ਹਿਰਦੇ ਵਿੱਚ ਪੱਕਾ ਕੀਤਾ
- 3:18ਤੇ ਨਾਮ ਤੋਂ ਬਿਨਾਂ ਮਨੁੱਖਾ ਜੀਵਨ ਜਿੰਦਗੀ ਵਿਅਰਥ ਚਲੀ ਜਾਂਦੀ ਹੈ ਠਹਿਰਾਉ
- 3:24ਹੈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ
- 3:31ਬਿਨਾਂ ਹੋਰ ਕੋਈ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ
- 3:37ਉਨ੍ਹਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈਂ ਹੇ ਭਾਈ ਜਿਹੜਾ ਮਨੁੱਖ
- 3:47ਗੁਰੁ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ
- 3:55ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਹੇ ਹਰੀ ਹੈ ਜਗਤ ਦੇ ਨਾਥ ਮੇਰੇ ਉਤੇ ਮੇਹਰ
- 4:01ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਹੈ ਕਰੋ ਅਸੀਂ ਜੀਵ ਮਾਇਆ ਵਿਚ
- 4:09ਅੰਨ੍ਹੇ ਹੋ ਰਹੇ ਹਾਂ ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਸਾਨੂੰ ਸਹੀ
- 4:15ਜੀਵਨ-ਜੁਗਤਿ ਦੀ ਸੂਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ
- 4:21ਨਹੀਂ ਸਕਦੇ ਹੇ ਦਾਸ ਨਾਨਕ ਆਖਦਾ ਹੈ ਗੁਰੂ ਅਨੁਸਾਰੀ ਤੇਰੇ ਦੱਸੇ ਹੋਏ ਰਸਤੇ
- 4:31ਉੱਤੇ ਤੁਰ ਸਕੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੋਂ
- 4:38ਇਕ ਨਵਾਂ ਪ੍ਰਧਾਨ ਸ੍ਰੀ ਦਰਬਾਰ ਸਾਹਿਬ ਆਏ ਹੋਰ ਗੁਰੂ ਰਾਮਦਾਸ ਇੰਟਰਨੈਸਲ
- 4:44ਜੈਤਸਰੀ food menu for 2 class ਵੱਧ ਰਹੀ ਵਸੋ ਫਰੀਦਕੋਟ ਫਾਇਦਾ ਅਤੇ ਸੰਗਤਾਂ
- 4:52ਨੂੰ ਭਰੋਸਾ ਦਿੱਤਾ ਹੈ ਉਸ ਨੇ ਐਡਲਟ ਦਾ ਗੁਰੂ ਹੈ ਸਿਰਫ ਰੈਸਟੂਰੈਂਟ ਖੋਹਲਦੀ ਹੈ
- 5:07ਐਸਾ ਪਹਿਲੇ ਸ਼ਬਦ ਗੁਰੂ ਹੈ ਪਲਾਸਟਿਕ ਵਿਰੁਧ ਦਾ ਨਾਮ the name of the
- 5:18word internet has will i of iphone in dubai matka notes for
- 5:27ssc in official ਤੇ ਰਿਜ਼ੋਰਟ ਗੁਰੂ ਹੈ ਸਬ ਸੈਂਟਰ ਦਾ ਨੋਟਿਸ name with
- 5:37or without the name of wife is the use math.pow without the
- 5:43guru 10 ਸਾਲ will do at first night sms in hindi images in
- 5:52force ਨਾਲ ਅਟੈਚ ਬਾਥਰੂਮ ਆਇਆ ਦਿਲ ਸਾਫੀ ਤਾਂ ਹੋਵੇ ਦੋਸਤ ਹੋ ਸਕਦਾ ਹੈ
- 6:04ਤੱਦ ਹੌਲੀ ਦਾ ਫ਼ਾਇਦਾ ਹੁੰਦਾ ਹੋਵੇ ਸ਼ੇਰ ਦੇ ਵਾਰਸ ਅਖਵਾਉਣ ਤੋ ਲੋਟ ਨੇ
- 6:16ਕਵਿਤਾ ਲਈ ਔਰਤਾਂ ਲਈ ਬਹੁਤਾ ਸਵੇਰ quotes about life insurance head
- 6:24office ਆਰੰਭਤਾ ਇੰਜ ignou.ac.in online test on trip without you
- 6:32can i apply for police network ਰਾਸਤਾ ਹੈ ਆਪ ਜੀ ਵੱਲੋਂ ਸੋਧ ਐਕਟ
- 6:44ਸਰਵੇਖਣਾਂ ਨੇ ਵਾਹ ਕਹੇ ਨਾ ਪਾਰ ਮਨੁ ਬੇਧਿਓ ਵਾਹਿਗੁਰੂ ਜੀ ਕਾ ਖਾਲਸਾ
- 6:50ਵਾਹਿਗੁਰੂ ਜੀ ਕੀ ਫਤਿਹ