Latest / Audio Gurbani (Blessed Day) / HUKAMNAMA JULY 4,2020
Transcript
- 0:00ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇਤਨੀ ਮਹਲਾ ਤੀਜਾ ਸਦਾ ਧਨੁ ਅੰਤਰਿ ਨਾਮੁ
- 0:20ਸਮਾਲੇ download ਸਦਾ ਧਨੁ ਅੰਤਰਿ ਨਾਮੁ ਸਮਾਲੇ ਜੀਅ ਜੰਤ ਜਿਨਹਿ
- 0:43ਪ੍ਰਤਿਪਾਲੇ ਮੁਕਤਸਰ ਪਿੰਡ ਬੋਪਾਂਰਾਏ ਹੈ ਹਰਿ ਕੈ ਨਾਮਿ ਰਤੇ ਲਿਵ ਲਾਵੈ ਗੁਰ
- 1:03ਸੇਵਾ ਤੇ ਹਰਿ ਨਾਮੁ ਧਨੁ ਪਾਵੈ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ਰਹਾਉ ਇਹ ਹਰ
- 1:21ਰੰਗ ਗੂੜ੍ਹਾ ਤਾਂ ਅੱਗੋਂ ਹੈ ਸ਼ਾਹ ਸਵਾਰ ਰਾਵੇ ਪ੍ਰਭੁ ਸੋਇ ਹਉਮੈ ਵਿਚਿ
- 1:35ਪ੍ਰਭੁ ਕੋਇ ਨ ਪਾਏ ਇਹੁ ਜਨਮੁ ਗਵਾਇਆ ਗੁਰ ਸੇਵਾ ਤੇ ਸੁਖ ਸਹਜ ਸੂਖ ਬਾਹਰਿ
- 1:52ਸਿਫ਼ਤ ਇਨ੍ਹਾਂ ਮਾਸੂਮਾਂ ਨੇ ਇਹ ਸਬਕ ਮਿਲਿਆ ਪ੍ਰੀਤਮੁ ਸਦਾ ਧਿਆਈਐ ਸਾਚੁ
- 2:07ਨਾਮੁ ਵਡਿਆਈ ਪਾਈ ਪੱਕੇ ਘਰ ਤਾਂ ਜੋਗ ਜੁਗਤਿ ਸੁਨਿ ਅਨਦ ਕਰੇ ਮੇਰਾ ਗੋਬਿੰਦ
- 2:23ਗੁਰਬਾਣੀ ਤੇ ਹਰਿ ਮੰਨਿ ਵਸਾਏ ਨਾਨਕ ਸਾਚਿ ਰਤੇ ਪ੍ਰਭ ਆਪ ਮਿਲਾਏ ਗੁਰਬਾਣੀ
- 2:41ਕਿ ਹਰ ਮਨ ਨੂੰ ਭਾਏਂ ਨਾਨਕ ਸਾਚਿ ਰਤੇ ਦਾ ਬੇਟਾ ਆਪ ਇਲਾਹੀ ਵਾਹਿਗੁਰੂ ਜੀ ਕਾ
- 2:57ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਦੇ ਹੁਕਮਨਾਮੇ ਨੂੰ ਸ੍ਰੀ ਦਰਬਾਰ
- 3:03ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੀ
- 3:09ਪਾਤਸ਼ਾਹੀ ਦੇ ਧਨਾਸਰੀ ਰਾਗ ਵਿੱਚ ਉਚਾਰੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ
- 3:14ਕਰਦੇ ਹੋਏ ਕਹਿੰਦੇ ਹਨ ਹੇ ਭਾਈ ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ
- 3:20ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਸ ਪਰਮਾਤਮਾ ਦਾ ਨਾਮ ਹੈ ਸਾਧਨ ਹੈ ਜੋ ਸਦਾ
- 3:29ਸਾਥ ਨਿਭਾਉਂਦਾ ਹੈ ਇਸ ਨੂੰ ਆਪਣੇ ਅੰਦਰ ਸਾਂਭ ਕੇ ਰੱਖ ਹੇ ਭਾਈ ਵਿਕਾਰਾਂ ਤੋਂ
- 3:36ਖ਼ਲਾਸੀ ਕਰਨ ਵਾਲਾ ਨਾਮ ਸਿਮਰਦਾ ਹੈ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਹੋ
- 3:56ਜਾਂਦੀ ਹੈ ਰਹਾਉ ਹੇ ਭਾਈ ਪ੍ਰਭੂ ਪਤੀ ਦੇ ਪ੍ਰੇਮ ਦਾ ਇਹ ਗੂੜਾ ਰੰਗ ਉਸ
- 4:04ਜੀਵ-ਇਸਤਰੀ ਨੂੰ ਚੜ੍ਹਦਾ ਜਿਹੜੀ ਆਤਮਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਗਹਿਣਾ ਬਣ
- 4:10ਆਉਂਦੀ ਹੈ ਉਹ ਜੀਵ-ਇਸਤ੍ਰੀ ਹੈ ਪਰ ਹੰਕਾਰ ਵਿਚ ਰਹਿ ਕੇ ਕੋਈ ਵੀ ਜੀਵ
- 4:22ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਦਾ ਫ਼ੈਸਲਾ ਹੋਇਆ ਮਨੁੱਖ ਆਪਣਾ ਮਨੁੱਖਾ
- 4:31ਜਨਮ ਵਿਅਰਥ ਗਵਾ ਜਾਂਦਾ ਹੈ ਹੇ ਭਾਈ ਗੁਰੂ ਪਾਸੋਂ ਮਿਲੀ ਬਾਣੀ ਦੀ ਬਰਕਤ ਨਾਲ
- 4:39ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਆਤਮਕ ਅਡੋਲਤਾ ਦਾ ਅਨੰਦ ਮਿਲਦਾ ਹੈ
- 4:45ਗੁਰੂ ਦੀ ਦੱਸੀ ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ ਇਸ ਦੀ ਬਰਕਤ ਨਾਲ
- 4:52ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ
- 5:00ਜੁੜਿਆ ਰਹਿੰਦਾ ਉਹ ਪ੍ਰੀਤਮ ਪ੍ਰਭੂ ਨੂੰ ਸਦਾ ਸਿਮਰਿਆ ਰਹਿੰਦਾ ਹੈ ਸਦਾ-ਥਿਰ
- 5:05ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ ਵਿਚ ਇਜ਼ਤ ਖੱਟਦਾ ਹੈ ਜਿਹੜਾ ਪ੍ਰਕਾਰ ਹਰੇਕ
- 5:16ਜੁਗ ਵਿਚ ਆਪ ਹੀ ਮੌਜੂਦ ਚਲਿਆ ਆ ਰਿਹਾ ਹੈ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ
- 5:24ਕਰਦਾ ਹੈ ਉਸ ਨਾਲ ਮਿਲਾਪ ਹੋ ਜਾਂਦਾ ਹੈ ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ
- 5:33ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ਹੇ ਨਾਨਕ ਜਿਨ੍ਹਾਂ ਮਨੁੱਖਾਂ
- 5:40ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹ ਸਦਾ-ਥਿਰ ਪ੍ਰਭੂ ਦੇ
- 5:48ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 5:54ਕੀ ਫ਼ਤਿਹ ਜੀ photos of ਬਨਾਮ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ
- 6:04weather english allahabad bank ਗੈਰੋਂ ਵੀ ਇਨ੍ਹਾਂ ਦੇ ਚਿਹਰੇ ਫਬਨ
- 6:14ਸਪੋਕਸਮੇਂਨ ਟੀਚਰ ਐਕਸ ਐਕਸ ਐਕਸ ਐਕਸ jio phone 3 ਡਾਕਟਰੀ ਅਪ੍ਰੇਸ਼ਨ to i
- 6:34love you video gana download live ਸਰਮਿੰਦਾ ਗੁਰੂ ਬਣਨ ਤੇ ਸਟਾਰ
- 6:46ਸਲੋਟ ਸਨ ਇਸ ਫ਼ਿਲਮ ਨੇ ਟਿਕਟ ਲੈ ਆਉਂਦਾ whatsapp down jio phone
- 7:00price white colour of the high court case of iphone is add on
- 7:13ਵਿਅਕਤੀ ਸੈਂਟਰ ਕਮੇਟੀ ਨੂੰ ਪਈ ਕੌਡੀ ਮੋਹਨ ਸਿੰਘ ਵੈਦ download mp3 2019
- 7:38ਰੀਜ਼ਨਲ ਸੈਂਟਰ ਦਾ ਫੰਡ ਆਫ਼ਿਸ ਪਾਣੀ ਕੰਮ ਕਰੋ ਕਿ ਉਹ ਇਸ ਸੈਕਸ਼ਨ ਵਿੱਚ ਵੀ
- 7:49ਵੰਡ ਕੇ ਮੋਰਚੀਂ ਦਾ ਨਾਮ ਗਲਤ ਕੀਤਾ word of ਮਸ਼ਕ images for how to
- 8:02massage your name movies ok live ਆਪਾ ਜਰੂਰ ਆਉਂਦਾ ਹੈ ਜੇ ਇਸ ਪਹਿਰ ਕਾਸ
- 8:19ਵਿਸਕੋਪ ਗਰੇਹਨ ਵੀ ਮੀਟ ਖੁਆਉਂਦਾ ਗੁਰਬਾਣੀ ਗੁਰੂ ਨਾਨਕ god images
- 8:35with new year 2020 pictures ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 8:45ਕੀ ਫਤਿਹ