Latest / Audio Gurbani (Blessed Day) / Hukamnama Sahib Sep 2,2021
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣੀਆ ਕਾਈ
- 0:15ਅਪਣਾ ਬਿਰਦੁ ਪਛਾਣਿ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ਗਣਤ
- 0:32ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਰੰਗ ਸਾਚਾ
- 0:46ਸਾਹਿਬੁ ਸਦ ਮਿਹਰਵਾਣ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ਰਹਾਉ
- 1:03ਜੀਉ ਪਾਏ ਪਿੰਡ ਜਿਨ ਸਾਜਿਆ ਚਿਟਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ
- 1:19ਰਾਖੀ ਨਾਨਕ ਸਦ ਕੁਰਬਾਨੈ ਜਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ
- 1:34ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 1:52ਕੀ ਫਤਿਹ ਤੇ ਹੁਕਮਨਾਮੇ ਦਰਬਾਰ ਸਾਹਿਬ ਤੋਂ ਆਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ
- 2:02ਮਹਾਰਾਜ ਜੀ ਦੇ ਸੁਆਲਾ ਵਿੱਚ ਉਚਾਰਨ ਕੀਤੇ ਹੋਏ ਹਨ ਹੇ ਭਾਈ ਪਰਮਾਤਮਾ ਅਸਾਂ
- 2:13ਜੀਵਾਂ ਦੇ ਕੀਤੇ ਮੰਦ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਉਹ ਆਪਣੇ ਮੁੱਢ
- 2:20ਕਦੀਮਾਂ ਦੇ ਪਿਆਰ ਵਾਲੇ ਸੁਭਾਵਾਂ ਨੂੰ ਚੇਤੇ ਰੱਖਦਾ ਹੈ ਸੋ ਸਾਨੂੰ ਗੁਰੂ ਨੂੰ
- 2:28ਮਿਲਾ ਕੇ ਸਾਨੂੰ ਆਪਣੇ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ
- 2:35ਬਚਾਉਂਦਾ ਹੈ ਜਿਸੁ ਵਡਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਰਾਤ ਅਨੰਦ
- 2:42ਮਾਣਦਾ ਹੈਂ ਹੇ ਭਾਈ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ
- 2:50ਪਰ ਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਨੂੰ ਮਿਲਾਉਂਦਾ ਹੈ ਜਿਸ ਨੂੰ
- 2:57ਪੂਰਾ ਗੁਰੂ ਮਿਲ ਪਿਆ ਉਸ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ
- 3:05ਦਿੱਤਾ ਹੈ ਇਸ ਤਰ੍ਹਾਂ ਉਸਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਗਏ ਹੇ ਭਾਈ
- 3:15ਜਿਸ ਪਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ
- 3:22ਸਾਨੂੰ ਖ਼ੁਰਾਕ-ਪੁਸ਼ਾਕ ਦੇ ਰਿਹਾ ਹੈ ਉਹ ਪਰਮਾਤਮਾ ਸੰਸਾਰ-ਸਮੁੰਦਰ ਦੀਆਂ
- 3:31ਵਿਕਾਰਾਂ ਲਹਿਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ ਨੂੰ ਮਿਲਾ ਕੇ ਆਪ ਬਚਾਉਂਦਾ ਹੈ
- 3:43ਹੇ ਨਾਨਕ ਆਖ ਮੈਂ ਓਸ ਪ੍ਰਮਾਤਮਾਂ ਤੋਂ ਸਦਾ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ
- 3:51ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ੍ਰੀ ਸੁਰੇਸ਼ ਹੁਕਮਨਾਮਾ ਸ੍ਰੀ ਦਰਬਾਰ
- 3:58ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅੰਦਰ ਐਡਲਟ ਫਿਲਮਾਂ
- 4:08ਗੁਰੂ ਸਾਹਿਬ ਇਸੇ ਤਹਿਤ ਹੀ ਪੇਟੈਂਟ check my account in to account
- 4:17search ਇਹ ਸਰਕਾਰ ਦੇ ਵਿਦੇਸ਼ੀ ਗ਼ੈਰ sad sad sad me admit pic
- 4:28download filmy4 app download and install in phone f90m ਪਾਉਣਗੇ big
- 4:42it has power to live at now i am an episode ਐਕਸਟਸੀ ਪਾਸ the one
- 4:56who was the body and install for jio phone 3 ਮਿੰਟ ਹੀ ਅਹਿਮ ਸਾਲ
- 5:10ਪਹਿਲਾਂ ਤਾਂ ਉਹਨਾਂ ਆਪ ਹੀ ਰਹੇ ਸਨ ਕਿ ਫੋਨ ਸੈਂਟਰ fri2 ਹੈ ਵਾਹਿਗੁਰੂ ਜੀ ਕਾ
- 5:24ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਭਲਦੇ you like this code ka
- 5:33skin ਦਾਗ ਗੁਰਬਾਣੀ ਹੈਰੀਟੇਜ ਐਂਡ ਸਪੋਰਟਸ it is not out the next
- 5:43showroom ਕੰਟੈਂਟ mi phone number of 2027 ਸਾਵਣ ਹੇਠੋਂ ਸਿਰਫ
- 5:53ਆਇਰਿਸ਼ਮੈਨ ਵੱਟਸਪਨੰਬਰ ਹੈਦਰ ਅਲੀ ਅਤੇ ਸ਼ੌਕਤ ਵਾਹਿਗੁਰੂ ਜੀ ਕਾ ਖਾਲਸਾ
- 6:00ਵਾਹਿਗੁਰੂ ਜੀ ਕੀ ਫ਼ਤਿਹ google