Latest / Audio Gurbani (Blessed Day) / Hukamnama Sahib June 4,2021
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਦਾ ਨਾਮ ਸ਼੍ਰੀ ਮਹਲਾ ਚੌਥਾ ਮੇਰੇ ਸਾਹਾ ਮੈ ਹਰਿ
- 0:16ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ
- 0:36ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ
- 0:55ਕਿਆ ਜਾਨੈ ਕੋਇ ਰਹਾਉ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ
- 1:08ਸਭੁ ਝੂਠੁ ਕਿਸਕੋ ਆਖਿਐ ਸ਼ਾਹ ਆਹਾ ਦੂਜਾ ਨਾਹੀ ਕੋਏ ਸਭਨਾ ਵਿਚਿ ਤੂ ਵਰਤਦਾ
- 1:25ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ਸੋਨ ਚਿੜੀ ਕਿਤਾਬ ਮੰਗਦੇ ਮੇਰੇ ਸਾਹ ਆਏ
- 1:42ਦਾ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ਸਭਿ
- 1:59ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ਸਭਨਾ ਕੀ ਤੂ ਆਸ
- 2:17ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ਜਿਉ ਭਾਵੈ ਤਿਉ ਰਾਖੁ ਮੇਰੇ
- 2:32ਪਿਆਰੇ ਸੱਚ ਨਾਨਕ ਪਾਤਿਸ਼ਾਹਾਂ ਜਿਉ ਭਾਵੈ ਤਿਉ ਰਾਖੁ ਮੇਰੇ ਪਿਆਰੇ ਸੱਚ
- 2:49ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਅੱਜ ਦੇ
- 3:01ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ
- 3:07ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ
- 3:13ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਕਹਿੰਦੇ ਨੇ ਹੇ ਮੇਰੇ ਪਾਤਿਸ਼ਾਹ ਮਿਹਰ
- 3:21ਕਰ ਮੈਨੂੰ ਤੇਰੇ ਦਰਸ਼ਨ ਦਾ ਅਨੰਦ ਪ੍ਰਾਪਤ ਹੋ ਜਾਏ ਹੇ ਮੇਰੇ ਪਾਤਿਸ਼ਾਹ
- 3:30ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ ਕੋਈ ਹੋਰ ਕੀ ਜਾਣ ਸਕਦਾ ਹੈ ਠਹਿਰਾਉ ਹੇ
- 3:40ਮੇਰੇ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈਂ ਮਾਲਕ ਹੈ ਤੂੰ ਅਟੱਲ ਹੈ ਜੋ ਕੁਝ
- 3:49ਤੂੰ ਕਰਦਾ ਹੈ ਉਹ ਭੀ ਉਕਾਈ-ਹੀਣ ਹੈ ਹੇ ਪਾਤਸ਼ਾਹ ਸਾਰੇ ਸੰਸਾਰ ਵਿੱਚ ਤੈਥੋਂ
- 4:03ਬਿਨਾਂ ਹੋਰ ਕੋਈ ਨਹੀਂ ਹੈ ਇਸ ਵਾਸਤੇ ਕਿਸੇ ਨੂੰ ਝੂਠਾ ਨਹੀਂ ਆਖਿਆ ਜਾ ਸਕਦਾ
- 4:16ਹੇ ਮੇਰੇ ਪਾਤਿਸ਼ਾਹ ਗੁਰੂ ਸਭ ਜੀਵਾਂ ਵਿਚ ਮੌਜੂਦ ਹੈਂ ਸਾਰੇ
- 4:35ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ ਹੇ ਮੇਰੇ ਪਾਤਿਸ਼ਾਹ ਜੀ ਤੇਰੇ ਪਾਸੋਂ
- 4:44ਮੰਗਦੇ ਹਨ ਇੱਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ਹੇ ਮੇਰੇ
- 4:52ਪਾਤਿਸ਼ਾਹ ਹਰੇਕ ਜੀਵ ਤੇਰੇ ਹੁਕਮ ਵਿਚ ਹੈ ਤੈਥੋਂ ਆਕੀ ਕੋਈ ਜੀਵ ਨਹੀਂ ਹੋ
- 5:01ਸਕਦਾ ਹੇ ਮੇਰੇ ਪਾਤਿਸ਼ਾਹ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੇ ਇਹ ਸਾਰੇ
- 5:12ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਹੇ ਮੇਰੇ ਪਿਆਰੇ ਪਾਤਿਸ਼ਾਹ ਤੂੰ ਸਭ ਜੀਵਾਂ
- 5:21ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ ਹੇ ਨਾਨਕ ਦੇ
- 5:30ਪਾਤਿਸ਼ਾਹ ਹੇ ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ ਲੱਗਦਾ ਜਿਵੇਂ ਮੈਂ ਆਪਣੇ
- 5:36ਚਰਨਾਂ ਵਿਚ ਰੱਖ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ਵਾਹਿਗੁਰੂ ਜੀ ਕਾ
- 5:43ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 5:49ਸਤਿਗੁਰੂ ਗੁਰੂ ਰਾਮਦਾਸ ਜੀ ਅੰਡਰਟੇਕਿੰਗ ਧਨਾਸਰੀ for dell ਗੁਰੂ
- 6:00ਸਰ ਜਿਸ ਸੇ ਐ ਉਹ ਮਾਈਕ ap hall ticket download by mr jatt video
- 6:10download y2mate open word file in english hot blood new model
- 6:28mi ਪਰਵਰਿਯੋ download song ਹੁਣ ਫਿਰ ਆਏ ਸਭ ਆਲਮ ਦੇਸ਼ ਨੂੰ ਆਜ਼ਾਦ ਐਸਯੂਪੀ
- 6:45ਜਿਉਂ ਆਣ ਤੇ ਵੇਟਿੰਗ mp3 game down ਔਖੀ ਹੈ ਬਿਨ ਮੇਰੀ ਧੀ ਆਂ ਲਓ day and
- 6:59night fb com tax up new mi job alert.com home ਆਰਡਰ ਚੁਆਵਉ mi t9
- 7:21apple id new how are you sad new song download mr jatt download a
- 7:38song in new ਯੂ ਆਰ ਦਾ ਖੌਫ ਖਾਉ om my god how many times ਉਹ ਅਮਰੀਕੀ
- 7:53ਹੈ ਇਹ ਡਬਲਯੂ contact me hotmail.co.uk ਨਾਟਕ ਵਾਹਿਗੁਰੂ ਜੀ
- 8:11ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ