Latest / Audio Gurbani (Blessed Day) / Hukamnama Sahib March 5,2021
Transcript
- 0:00ਸਤਨਾਮ ਬਾਪੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਘਰ ਸੇਵਾ ਇਕ ਓਂਕਾਰ ਸਤਿਗੁਰ
- 0:18ਪ੍ਰਸਾਦਿ ਸੁਨਹ ਸੰਤ ਪਿਆਰੇ ਬਿਨਉ ਹਮਾਰੇ ਜੀਉ ਹਰਿ ਬਿਨ ਮੁਕਤ ਨਾ ਕਾਹੂ
- 0:33ਜੀਉ ਰਹਾਉ ਸੁਣੋ ਸੰਤ ਪਿਆਰੇ ਬਿਨਉ ਹਮਾਰੇ ਜੀਉ ਹਰਿ ਬਿਨੁ ਮੁਕਤਿ ਨਾ
- 0:45ਕਾਹੂੰ ਜੀਉ ਰਹਾਉ ਮਨ ਨਿਰਮਲ ਕਰਮ ਕਰਿ ਤਾਰਨ ਤਾਰਨ ਹਾਰਾ ਅਵਰੁ ਜੰਜਾਲ ਤੇਰੈ
- 0:58ਕਾਹੂ ਨ ਕਾਮ ਜੀਉ ਜੀਵਨ ਦੇ ਭਾਅ ਪਾਰਬ੍ਰਹਮੁ ਸੇਵਾ ਇਹ ਉਪਦੇਸ਼ ਮੋ ਕਉ
- 1:10ਗੁਰਿ ਦੀਨਾ ਜੀਉ ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ
- 1:22ਬਾਰ ਉਹ ਸੰਗ ਨਾ ਚੱਲੇ ਤਾਂ ਉਹ ਆਰਾਮ ਕਰ ਕੇ ਪ੍ਰੀਤਮੁ ਸਾਧ ਜਾਂ ਕੇਸਾਂ ਦੇ
- 1:34ਤੇਰੇ ਬਦਨ ਛੂਟੇ ਰਾਮੁ ਬਿਸਾਰਿਓ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ
- 1:48ਸੋਈ ਭਗਤੁ ਗਿਆਨੀ-ਧਿਆਨੀ ਤਪਾ ਨਾਨਕ ਜਾ ਕਉ ਕਿਰਪਾ ਕੀਜੈ ਕਹੋ ਪਾਰਬ੍ਰਹਮ ਸਰਣਾਈ
- 2:03ਕਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ਸੋਈ ਭਗਤੁ ਗਿਆਨੀ-ਧਿਆਨੀ ਤਪਾ
- 2:14ਸੋਇ ਨਾਨਕ ਜਾ ਕਉ ਕਿਰਪਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 2:23ਕੀ ਫਤਿਹ ਹੈ ਇਹ ਅਨਾਜ ਦੇ ਪਵਿੱਤ੍ਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 2:28ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸ੍ਰੀ ਰਾਗ ਵਿੱਚ
- 2:34ਉਚਾਰਣ ਕੀਤੇ ਹੋਏ ਹਨ ਕਾਰ ਸੇਵਾ ਵਿੱਚ ਗਾਉਣ ਦਾ ਹੁਕਮ ਐ ਪ੍ਰਮਾਤਮਾ ਇੱਕ ਹੈ
- 2:40ਜਿਸ ਦੀ ਪ੍ਰਾਪਤੀ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ ਗੁਰੂ ਸਾਹਿਬ
- 2:46ਫੁਰਮਾਨ ਕਰ ਰਹੇ ਪਿਆਰੇ ਸੰਤ ਜਨਾ ਮਿਲਿ ਬੇਨਤੀ ਸੁਣੋ ਪ੍ਰਮਾਤਮਾ ਦੇ ਸਿਮਰਨ ਤੋਂ
- 2:52ਬਿਨਾ ਮਾਇਆ ਦੇ ਬੰਧਨਾਂ ਤੋਂ ਕਿਸੇ ਦੀ ਧੀ ਸੀ ਨਹੀਂ ਹੁੰਦੀ ਤਿਹਰਾਉ ਇਹ ਮਾਨਵ
- 3:00ਜੀਵਨ ਨੂੰ ਪਵਿੱਤਰ ਕਰਨ ਵਾਲੇ ਕਰੇਆ ਕਰ ਪਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ
- 3:10ਤੋਂ ਪਾਰ ਲੰਘਾਉਣ ਲਈ ਜਹਾਜ਼ ਹੈ ਦੁਨੀਆਂ ਦੇ ਸਾਰੇ ਤੇਰੇ ਕਿਸੇ ਕੰਮ
- 3:19ਨਹੀਂ ਆਉਣਗੇ ਪ੍ਰਕਾਸ਼ ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ ਜੀਵਨ ਹੈ ਇਹ
- 3:27ਸਿੱਖਿਆ ਮਿਲਦੀ ਹੈ ਕਿ ਭਾਈ course ਧਨ ਪਦਾਰਥ ਨਾਲ ਪਿਆਰ ਨਹੀਂ ਪਾਉਣਾ ਚਾਹੀਦਾ
- 3:34ਹੈ ਕਿ ਉਹ ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ
- 3:46ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਕਰਿਆ ਕਰੂ ਉਹਨਾਂ ਸੰਤ
- 3:54ਜਨਾਂ ਦੀ ਸੰਗਤ ਵਿਚ ਤੇਰੇ ਮਾਇਆ ਦੇ ਬੰਧਨ ਹੋ ਸਕਦੇ ਹਨ ਹੇ ਭਾਈ ਪਰਮਾਤਮਾ
- 4:01ਦਾ ਆਸਰਾ ਫੜ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਰਮਾਤਮਾ
- 4:09ਤੋਂ ਬਿਨਾ ਕਿਸੇ ਹੋਰ ਦੀ ਨਹੀਂ ਕਰਨੀ ਚਾਹੀਦੀ ਕੋਈ ਹੋਰ ਆਸਰਾ ਨਹੀਂ ਭੁੱਲਣਾ
- 4:15ਚਾਹੀਦਾ ਹੈ ਉਹ ਇਹ ਗਿਆਨ ਹੈ ਇਹੀ ਸੋਚਦਾ ਰਿਹਾ ਸੀ ਹੈ ਉਹ ਤਪੱਸਵੀ ਹੈ
- 4:28ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:35ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਡਰਾਈਵਰ ਫਿਰ ਗੁਰੂ
- 4:41ਗੁਰੂ ਅਰਜਨ ਦੇਵ ਜੀ ਅੰਦਰ ਪੈਡਿੰਗ ਧਨਾਸਰੀ ਇਕ ਮਹਲ ਹੈ ਫ਼ਤਹਾ ਵਾਲੀ ਵਰਲਡ
- 4:49ਰਿਕਾਰਡ ਬਾਰੇ ਜਾਭ cartoon ਗੁਰੂ ਸਾਹਿਬ ਜੀ ਦੇ ਦਰਸ਼ਨ odia delivery
- 4:59sex to my phone without god no one is bad for my child do all
- 5:10types of music in the words for what do you use ms salary of no
- 5:22videos to you to live in the year 2 song download mp3tau good
- 5:35night do not final ਬੇਦ ਤ੍ਰਿਯ meaning in english and get your
- 5:48love to your voice and audio download video on maa in hindi
- 5:55for girl at home in mumbai salary list of ਭਾਂਡੇ in you
- 6:07don't call song download mp4 city.com box in canada study
- 6:20visa 9340 y2mate ਪਹਿਲੀ ਭੇਂਟ ਹੋ ਨਾਨਕ who is ਰਾਸ਼ਟਰਪਤੀ ਲੋੜ ਸਿਮਰਨ
- 6:35ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ