
ਸ਼ੌਂਕ, ਆਦਤ ਅਤੇ ਫਿਰ ਬਰਬਾਦੀ - ਸ਼ਰਾਬ ਦੇ ਸੱਚ 'ਤੇ ਚਰਚਾ - Ranjodh Singh - Preetinder Grewal - Radio Haanji
"ਅਕਸਰ ਪਾਰਟੀਆਂ ਵਿੱਚ 'ਚੀਅਰਜ਼' ਕਹਿ ਕੇ ਸ਼ੁਰੂ ਹੋਇਆ ਜਸ਼ਨ ਕਦੋਂ ਘਰਾਂ ਵਿੱਚ ਚੁੱਪੀ ਜਾਂ ਕਲੇਸ਼ ਦਾ ਕਾਰਨ ਬਣ ਜਾਂਦਾ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ।" ਅੱਜ ਰੇਡੀਓ ਹਾਂਜੀ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ, ਹੋਸਟ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਨੇ ਪੰਜਾਬੀ ਸਮਾਜ ਦੀ ਇੱਕ ਬਹੁਤ ਹੀ ਗੰਭੀਰ ਸਮੱਸਿਆ 'ਤੇ ਹੱਥ ਰੱਖਿਆ। ਗੱਲ ਹਾਸੇ-ਠੱਠੇ ਤੋਂ ਸ਼ੁਰੂ ਹੋਈ ਪਰ ਜਲਦੀ ਹੀ ਉਸ ਡੂੰਘੇ ਦਰਦ ਵੱਲ ਮੁੜ ਗਈ ਜੋ ਬੇਲੋੜੀ ਸ਼ਰਾਬ ਸਾਡੇ ਪਰਿਵਾਰਾਂ ਨੂੰ ਦੇ ਰਹੀ ਹੈ। ਅਸੀਂ ਸਿਰਫ਼ ਸਿਹਤ ਦੀ ਗੱਲ ਨਹੀਂ ਕੀਤੀ, ਅਸੀਂ ਗੱਲ ਕੀਤੀ ਉਨ੍ਹਾਂ ਰਿਸ਼ਤਿਆਂ ਦੀ ਜੋ ਬੋਤਲ ਦੇ ਨਸ਼ੇ ਵਿੱਚ ਕਿਤੇ ਗੁਆਚ ਗਏ। ਕਿਵੇਂ ਇੱਕ 'ਸ਼ੌਂਕ' ਹੌਲੀ-ਹੌਲੀ 'ਆਦਤ' ਬਣ ਜਾਂਦਾ ਹੈ ਅਤੇ ਹੱਸਦਾ-ਖੇਡਦਾ ਇਨਸਾਨ ਆਪਣੇ ਆਪਣਿਆਂ ਤੋਂ ਦੂਰ ਹੋ ਜਾਂਦਾ ਹੈ। ਇਸ 2 ਘੰਟੇ ਦੀ ਚਰਚਾ…
The skinny
The skinny isn't ready yet — notes appear once the transcript is processed.