Latest / Audio Gurbani (Blessed Day) / NOV 05,2021 HUKAMNAMA SAHIB TODAY'S HUKAMNAMA SAHIB FROM SRI AMRITSAR
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਜਿਸ ਕਉ ਬਿਸਰੈ
- 0:18ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨੁ ਲਾਗਾ ਹੈ ਰਾਮ ਸਰੋਵਰ
- 0:35ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨੁ
- 0:49ਰਾਪੈ ਅਮਿਅ ਸਰੋਵਰੋ ਕਾਕਾ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ਆਲਸੁ ਛੀਜਿ ਗਇਆ
- 1:06ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ਰਹਾਉ ਜਹ ਜਹ ਪੇਖਉ ਤਹ ਨਾਰਾਇਣ ਸਗਲ
- 1:18ਘਟਾ ਮਹਿ ਤਾਗਾ ਨਾਮੁ ਤਕਰੀਬਨ ਤਿੰਨ ਨਾਨਕ ਤਿਆਗੇ ਸਾਗ ਜਹ ਜਹ ਪੇਖਉ ਤਹ
- 1:32ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮੁ ਕਰਿ ਵਥੁ ਜਨ ਨਾਨਕੁ ਜਾਗੈ ਜੋ ਗੁਨਾਹਗਾਰ
- 1:46ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨਾਜ ਦੇ ਪਵਿੱਤਰ
- 1:55ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਤੋਂ ਆਏ ਹਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ
- 2:01ਜੀ ਦੇ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਉਪਰ ਮਾਣ ਕਰ ਰਿਹੈ ਇਹ ਭਾਈ
- 2:07ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ ਜਿਸ ਦਾ ਮਾਲਕ ਪ੍ਰਭੂ ਵਿਸਰ ਜਾਂਦਾ ਹੈ ਜਿਸ
- 2:16ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ
- 2:22ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ ਤੇਰਾ ਸੇਵਕ ਤੇਰੇ
- 2:31ਨਾਮ-ਰੰਗ ਵਿਚ ਟਿਕ ਕੇ ਮਾਇਆ ਦੇ ਮੋਹ ਵੱਲੋਂ ਸਦਾ ਸੁਚੇਤ ਰਹਿੰਦਾ ਹੈ ਅਤੇ
- 2:38ਸਰੀਰ ਵਿੱਚੋਂ ਸਾਹ ਮੁੱਕ ਜਾਂਦਾ ਹੈ ਉਸ ਦਾ ਮਨ ਹੈ ਭਾਈ ਪ੍ਰੀਤਮ ਪ੍ਰਭੂ ਨਾਲ
- 2:46ਜੁੜਿਆ ਰਹਿੰਦਾ ਹੈ ਰਫਾ ਹੋ ਕੇ ਠਹਿਰਾਓ ਹੈ ਭਾਈ ਉਸ ਦੇ ਸਿਮਰਨ ਦੀ ਬਰਕਤ ਨਾਲ
- 2:56ਪੇਟ ਦਰਦ ਵੇਖਦਾ ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿੱਚ ਮੌਜੂਦ ਦਿਸਦਾ ਹੈ
- 3:04ਜਿਵੇਂ ਧਾਗਾ ਸਾਥੀਆਂ ਵਿਚ ਪ੍ਰੋਇਆ ਹੁੰਦਾ ਹੈ ਪ੍ਰਭੂ ਦੇ ਦਾਸ ਉਸ ਦਾ ਨਾਮ
- 3:14ਜਲ ਕੇ ਲਿਆ ਹੈ ਹੋਰ ਸਾਰੇ ਮੋਹ-ਪਿਆਰ ਛੱਡ ਦਿੰਦੇ ਹਨ ਵਾਹਿਗੁਰੂ ਜੀ ਕਾ
- 3:21ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ photos ਹੁਕਮਨਾਮਾ ਪ੍ਰਾਪਤ ਸ੍ਰੀ
- 3:26ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਡਰਾਈਵਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਬਰਥ ਡੇ
- 3:31ਗਿਫਟ one who phone all apps download for iphone 9 that he is
- 3:44no more hospital at one who am i in this is how get car loan
- 3:53certificate photo size of a letter to your friend who is in
- 4:03the air force game download for mi note 4 test point ਬਿਰਹੋਂ ਆ
- 4:21ਲੋਕ ਤਰਸਦੇ ਹਾਂ ਕਿ ਇਸ ਦਾ ਰੰਗ ਆਪਾਂ ਵਿਚ ਆਉ ਖ਼ਾਲਸਾ ਇੰਟਰਨੈਸ਼ਨਲ ਸੈਂਟਰ
- 4:35ਨਾਲ ਇਕ ਹਾਜਰੀ ਲਾਉ ਸੁਖ ਪਾਉ ਆਧ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:43ਕੀ ਫਤਹਿ ਬਿਰਹੋਂ ਆ ਲੋਕ ਤਰਸਦੇ ਹਾਂ ਕਿ ਇਸ ਦਾ ਰੰਗ ਆਪਾਂ ਵਿਚ ਆਉ ਖ਼ਾਲਸਾ
- 4:29ਇੰਟਰਨੈਸ਼ਨਲ ਸੈਂਟਰ ਨਾਲ ਇਕ ਹਾਜਰੀ ਲਾਉ ਸੁਖ ਪਾਉ ਆਧ ਪਾਉ ਵਾਹਿਗੁਰੂ ਜੀ
- 4:41ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ