
ਕੀ ਆਸਟਰੇਲੀਆ ਨੂੰ ਚੀਨ ਤੋਂ ਖਤਰਾ ਹੈ- Insight Report - Gautam Kapil
China ਵੱਲੋਂ Pacific Ocean ਵਿੱਚ ਕੀਤੇ ਗਏ ਮਿਜ਼ਾਈਲ ਟੈਸਟ, ਇਸਦਾ Australia 'ਤੇ ਅਸਰ, ਅਤੇ Australia ਦੀ Pacific Nations ਨਾਲ ਕੂਟਨੀਤੀ (Diplomatic Policy) ਤੇ Defence Budget ਬਾਰੇ ਪੂਰੀ ਜਾਣਕਾਰੀ ਇਸ ਹਫ਼ਤੇ ਦੇ ਸ਼ੋਅ “Insight Report with Gautam Kapil” ਵਿੱਚ।
China ਨੇ ਹਾਲ ਹੀ ਵਿੱਚ ਆਪਣੀ ਇੱਕ Nuclear-powered Submarine (ਪਰਮਾਣੂ ਪਣਡੁੱਬੀ) ਤੋਂ Pacific Ocean (ਪ੍ਰਸ਼ਾਂਤ ਮਹਾਂਸਾਗਰ) ਦੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਇੱਕ ਲੰਬੀ ਦੂਰੀ ਦੀ Intercontinental Ballistic Missile (ICBM) ਦਾ ਸਫ਼ਲ ਟੈਸਟ ਕੀਤਾ ਹੈ। China ਦੇ ਮੁਤਾਬਕ ਇਹ ਉਹਨਾਂ ਦੀ ਸਾਲਾਨਾ ਮਿਲਟਰੀ ਟ੍ਰੇਨਿੰਗ ਦਾ ਇੱਕ ਹਿੱਸਾ ਸੀ ਅਤੇ ਇਹ ਕਿਸੇ ਖਾਸ ਦੇਸ਼ ਖਿਲਾਫ ਨਹੀਂ ਸੀ।
ਇਹ ਮਿਜ਼ਾਈਲ Nuclear-capable (ਪਰਮਾਣੂ ਹਮਲਾ…
The skinny
The skinny isn't ready yet — notes appear once the transcript is processed.