Latest / Audio Gurbani (Blessed Day) / Hukamnama Sahib June 20,2021
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 4 ਘਰੁ 7 ਹਾਇਕੂਕਾਰ ਸਤਿਗੁਰ
- 0:13ਪ੍ਰਸਾਦਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ਬਰਨਿ ਨ
- 0:29ਸਾਕਉ ਠਾਕੁਰ ਊਚ ਭਗਵਾਨਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂ ਸਾਹਿਬ
- 0:42ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਿ ਨ ਸਾਕਉ ਸਭ ਰੂਪਨ ਮੈ ਹਰਿ ਹਰਿ ਨਾਮੁ ਧਰ
- 0:55ਸੋਈ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨ ਅਵਰ ਨਾ ਕਰੀ ਰੱਬਾ ਮੈ
- 1:07ਤਾਣ ਦੀਬਾਣ ਤੂੰ ਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ਮੈਂ ਹੋਰ ਥਾਉ ਨਾਹੀ
- 1:18ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ਵਿਚਿ ਪਾਣੀ ਵਿਚਿ
- 1:30ਕਾਸਟ ਅਗਨਿ ਧਰੀਜੈ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਰੱਜਿਆ ਭਰਮ ਭਉ ਦੂਰਿ
- 1:44ਕੀਜੈ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ਜਿਉ ਧਰਤੀ
- 1:55ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਕੈ ਸੰਗਿ ਪਾਏ ਹਰਿ ਕੀ ਵਡਿਆਈ
- 2:08ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ਜਿਉ ਧਰਤੀ ਚਰਣ ਤਲੇ ਤੇ ਊਪਰਿ
- 2:20ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਵੈ ਵਾਹਿਗੁਰੂ ਜੀ ਕਾ
- 2:31ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ
- 2:41ਚੌਥੇ ਪਾਤਸ਼ਾਹ ਜੀ ਦੇ ਸ੍ਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਘਰ ਵਿੱਚ ਗਾਉਣ
- 2:47ਦਾ ਹੁਕਮ ਹੈ ਪ੍ਰਮਾਤਮਾ ਜਿਸਦੇ ਨਾਲ ਮਿਲਾਪ ਸਤਿਗੁਰਾਂ ਦੀ ਬਖ਼ਸ਼ਸ਼ ਦੇ ਨਾਲ
- 2:51ਹੈ ਹੇ ਸਭ ਤੋਂ ਉੱਚੇ ਭਗਵਾਨ ਤੂੰ ਸਭ ਦਾ ਮਾਲਕ ਹੈਂ ਤੂੰ ਸਾਰੇ ਗੁਣਾਂ ਦਾ
- 2:58ਖ਼ਜ਼ਾਨਾ ਹੈਂ ਤੂੰ ਸਭ ਦਾ ਪਾਲਣ ਵਾਲਾ ਹੈਂ ਮੈਂ ਤੇਰੇ ਕੇਹੜੇ ਗੁਣ ਦੱਸ ਕੇ ਕਰ
- 3:05ਸਕਦਾ ਹਾਂ ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਹੈ ਹਰਿ ਮੇਰੇ ਵਾਸਤੇ
- 3:12ਤੇਰਾ ਉਹ ਨਾਮ ਹੀ ਆਸਰਾ ਹੈ ਤੇ ਮੈ ਮੇਰੀ ਰੱਖਿਆ ਕਰ ਤੈਥੋਂ ਬਿਨਾਂ ਮੇਰਾ
- 3:21ਹੋਰ ਕੋਈ ਸਹਾਰਾ ਨਹੀਂ ਹੈ ਹੇ ਮੇਰੇ ਮਾਲਕ ਤੂੰ ਹੀ ਮੇਰੇ ਵਾਸਤੇ ਬਲ ਹੈਂ
- 3:30ਤੂੰ ਹੀ ਮੇਰੇ ਵਾਸਤੇ ਆਸਰਾ ਹੈ ਮੈਂ ਤੇਰੇ ਅੱਗੇ ਅਰਜੋਈ ਕਰ ਸਕਦਾ ਹੈ ਪਰ
- 3:36ਅਜਿਹਾ ਨਹੀਂ ਜਿਸ ਕੋਲ ਹੈ ਬੇਨਤੀ ਕਰ ਸਕਾਂ ਮੈਂ ਆਪਣਾ ਹਰੇਕ ਸੁਖ ਦੁਖ ਤੇਰੇ
- 3:46ਕੋਲ ਹੀ ਪੇਸ਼ ਕਰ ਸਕਦਾ ਹੈ ਮੇਰੇ ਮਨ ਵਿਚ ਧਰਤੀ ਹੇਠਲੇ ਪਾਣੀ ਹੈ ਲੱਕੜ ਵਿਚ
- 3:55ਅੱਗ ਰੱਖੀ ਹੈ ਮਾਲਕ-ਪ੍ਰਭੂ ਨੇ ਮਾਨੋ ਸ਼ੇਰ ਤੇ ਬੱਕਰੀ ਇੱਕੋ ਥਾਂ ਇਕਠੇ ਹੋਏ
- 4:01ਹਨ ਇਹ ਸ਼ਕਤੀ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਤੋਂ ਆਪਣਾ ਇਹ ਭਰਮ ਦੂਰ ਕਰ ਲਿਆ
- 4:10ਕਰ ਹੇ ਸੰਤ ਜਨੋ ਵੇਖੋ ਪਰਮਾਤਮਾ ਦੀ ਵੱਡੀ ਤਾਕਤ ਉਹਨਾਂ ਨੂੰ ਆਦਰ ਦਿਵਾਂਦਾ
- 4:18ਹੈ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਹੇ ਨਾਨਕ ਮਨੁੱਖ ਦੇ ਪੈਰਾਂ
- 4:25ਹੇਠੋਂ ਧਰਤੀ ਉਪਰ ਆ ਜਾਂਦੀ ਹੈ ਜਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ
- 4:32ਜਨਾਂ ਦੇ ਚਰਨਾਂ ਵਿਚ ਪਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:37ਕੀ ਫਤਿਹ ਦੇ ਸਿਰਨਾਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ worldfree4ulol
- 4:50ਕਰੀਏਟਰ ਗੋਡੇ ਦਾ ਗਰੀਸ ਅਵਤਾਰ ਪੁਰਬ ਗੁਰੂ ਸਾਹਿਬ ਸਿਆਟਲ ਵਿਚ ਖ਼ੌਫ਼ ਜ਼ਰੂਰ
- 4:59ਸਪੱਸ਼ਟ ਸਿੰਘ ਐਂਡ ਰਿਕਾਰਡ you are my love in the air force height
- 5:11in text in whatsapp apps you are my life is my whatsapp code is
- 5:26it will change your police app download video and audio you are
- 5:36the one mi 7s and white song download mr jatt new song mp3
- 5:462019 new release movie i can i know my yes i can change song
- 5:55video is about up in the air canada file certificate for
- 6:04difference in one plus model ਬਿਰਤੀ download new odia song
- 6:17video download status of the road or samsung ਦਾ ਲੋਡ ਟੈਸਟ ਦਾ
- 6:30download video.me ਨਾਨਕ ਦਾਸ ਸਦਾ ਲੋੜ ਹੈ ਕਿਉਕਿ ਭਾਊ ਭਾਊ ਐਤਕੀਂ ਤੌਖਲੇ
- 6:45ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ