Latest / Audio Gurbani (Blessed Day) / BASANT KI WAAR MAHAL 5
Transcript
- 0:00ਬਸੰਤ ਕੀ ਵਾਰ ਮਹਲਾ ਪੰਜਵਾ ਇਕ ਓਂਕਾਰ ਸਤਿਗੁਰ ਪ੍ਰਸਾਦਿ ਹਰਿ ਕਾ ਨਾਮੁ ਧਿਆਇ
- 0:09ਕੈ ਹੋਹੁ ਹਰਿਆ ਭਾਈ ਕਰਮੰ ਕੰਮ ਤਾ ਪਾਈਐ ਇਹ ਰੁਤਿ ਸੁਹਾਈ ਵਣ ਤ੍ਰਿਣੁ
- 0:19ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ਸਾਧੂ ਸੁਖੁ ਊਪਜੈ ਲਥੀ ਸਭ ਛਾਈ ਨਾਲ
- 0:27ਸਿਮਰਾ ਏਕ ਨਾਮ ਫਿਰ ਬਹੁਰ ਨਾ ਹੀ ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ਆਪਣੇ ਚਰਣ
- 0:38ਜਪਾਇਅਨੁ ਵਿਚਿ ਦਯੁ ਖੜੋਆ ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ਜਿਨਿ
- 0:47ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਸੁਹਾਵਾ ਥਾਉ
- 0:59ਪੈਰ ਮਾਂ ਦੇ ਸਮਾਨ ਹੈ ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ਕਹਨਿ
- 1:08ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ
- 1:18ਲਾਵੈ ਸੱਚ ਪੂਰੈ ਗੁਰਿ ਉਪਦੇਸਿਆ ਨਾਨਕ ਸੁਣਾਵੈ ਅਗਮੁ ਅਗੋਚਰੁ ਸਾਹਿਬੋ ਦੂਸਰੁ
- 1:29ਲਵੈ ਨ ਲਾਵੈ ਨੇਹ ਸੱਚ ਪੂਰੈ ਗੁਰਿ ਉਪਦੇਸਿਆ ਨਾਨਕ ਸੁਨਾ ਹੈ ਵਾਹਿਗੁਰੂ ਜੀ
- 1:41ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ