Latest / Audio Gurbani (Blessed Day) / HUKAMNAMA OCTOBER 3,2020
Transcript
- 0:05ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸੁ ਮਹਲਾ ਤੀਜਾ ਰਸਨਾ ਹਰਿ ਸਾਦਿ ਲਗੀ ਸਹਜਿ
- 0:30ਸੁਭਾਏ ਮਨਿ ਪ੍ਰੀਤਿ ਹੈ ਹਰਿ ਨਾਮ ਧ੍ਯ੍ਯਾਵਣਹ ਰਸਨਾ ਹਰਿ ਸਾਦਿ ਲਗੀ ਸਹਜਿ
- 0:53ਸੁਭਾਏ ਮਾਂ ਅਤੇ ਪਿਤਾ ਹਰਿ ਨਾਮ ਧਿਆਵੈ ਸਦਾ ਸੁਖੁ ਸਾਚੈ ਸਬਦਿ ਬੀਚਾਰਿ
- 1:18ਸਤਿਗੁਰੁ ਪੂਜਉ ਸਦਾ ਬਲਿਹਾਰੀ ਅਖੀ ਸੰਤੋਖੀਆ ਏਕ ਲਿਵ ਲਾਵੈ ਮਨ ਸੰਤੋਖੇ ਜਹ
- 1:42ਭਾਵੈ ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਮੁ ਪਰਮਲੁ ਹਿਰਦੈ ਰਹਿਆ ਸਮਾਇ
- 2:10ਨਾਨਕ ਮਸਤਕਿ ਜਿਸੁ ਵਡਭਾਗੀ ਗੁਰ ਕੀ ਬਾਣੀ ਜਿਸ ਬਹਿਰਾਮ ਨਾਨਕ ਮਸਤਕਿ ਜਿਸੁ
- 2:29ਵਡਭਾਗੀ ਗੁਰ ਕੀ ਬਾਣੀ ਸਹਜਿ ਬੈਰਾਗੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 2:48ਕੀ ਫਤਿਹ ਹੈ ਅੱਜ ਦੇ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 2:54ਅੰਮ੍ਰਿਤਸਰ ਤੋਂ ਆਏ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ
- 2:59ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ
- 3:09ਭਾਈ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ ਜੀਵਨ ਮਾਵਾਂ ਦੇ ਨਾਮ ਦੇ ਸੁਆਦ ਵਿਚ
- 3:16ਲੱਗਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਪ੍ਰਭੂ ਪ੍ਰੇਮ
- 3:24ਵਿਚ ਜੁੜ ਜਾਂਦਾ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਉਸਦਾ ਮਨ ਮਾਇਆ ਦੀ ਤ੍ਰਿਸ਼ਨਾ
- 3:31ਵੱਲੋਂ ਰਾਜ ਜਾਂਦਾ ਹੈ ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜਿਸ ਤੇ
- 3:39ਸਦਾ-ਥਿਰ ਪ੍ਰਭੂ ਦੀ ਸਿਫਤ ਸਾਲਾਹ ਵਾਲੇ ਸ਼ਬਦ ਵਿੱਚ ਜੁੜਿਆਂ ਵਿਚਾਰਵਾਨ ਹੋ
- 3:46ਜਾਈਦਾ ਹੈ ਤੇ ਸਦਾ-ਥਿਰ ਮਿਲਿਆ ਰਹਿੰਦਾ ਹੈ ਠਹਿਰਾਉ ਹੇ ਭਾਈ ਗੁਰੂ ਦੀ ਸਰਨ ਦੀ
- 3:58ਬਰਕਤ ਨਾਲ ਇਹ ਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਵੱਲੋਂ
- 4:07ਰਾਜ ਜਾਂਦੀਆਂ ਹਨ ਅੰਦਰੋਂ ਮਾਇਆ ਦਾ ਪਿਆਰ ਤੂੰ ਕਰਕੇ ਮਨੁੱਖ ਦਾ ਮਨ
- 4:14ਤ੍ਰਿਸ਼ਨਾ ਵੱਲੋਂ ਰਾਜ ਜਾਂਦਾ ਹੈ ਹੇ ਭਾਈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ
- 4:22ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿੱਚ ਆਨੰਦ ਪੈਦਾ ਹੁੰਦਾ ਹੈ ਗੁਰੂ ਦੀ
- 4:30ਮਿਹਰ ਨਾਲ ਆਤਮਕ ਜੀਵਨ ਦੇ ਸੁਗੰਧੀ ਦੇਣ ਵਾਲਾ ਹਰਨਾਮ ਮਨੁੱਖ ਦੇ ਹਿਰਦੇ ਵਿੱਚ
- 4:37ਸਦਾ ਟਿਕਿਆ ਰਹਿੰਦਾ ਹੈ ਹੇ ਨਾਨਕ ਮਨੁੱਖ ਦੇ ਮੱਥੇ ਉੱਤੇ ਉਸ ਦੀ ਕਿਸਮਤ
- 4:45ਜਾਗਦੇ ਹੈ ਉਹ ਮਨੁੱਖ ਗੁਰੂ ਦੀ ਬਾਣੀ ਵਿੱਚ ਜੋੜਦਾ ਹੈ ਜਿਸ ਦੀ ਬਰਕਤ ਨਾਲ
- 4:52ਉਸਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ਵਾਹਿਗੁਰੂ ਜੀ
- 5:01ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਡਵਰਡ
- 5:11ਗੁਰੂ ਗੁਰੂ ਅਮਰਦਾਸ ਜੀ ਅੰਦਰ ਵਸਦਾ ਤਾਜ ਮਹਿਲ ਗੁਰੂ ਸਾਹਿਬ ਜੀ ਨੇ ਤੈਅ
- 5:22ਕੀਤਾ ਹੈ ਰੇਡੀਓ ਤੇ 1978 ਤੋਂ ਦਾ ਅਤੇ ਸਟਾਫ ਸਾਲਾ ਵੰਡ ਮਾਇੰਡ ਇਸ sex vi3o
- 5:36ਦਾ ਨਾਮ download last mpcindia.com filmfree4u ਮਾਰੂ
- 5:52ਪ੍ਰਭਾਵ my iphone contact line life song download by mr and ms
- 6:06ਸੇਕਣ ਦਾ ਲਾਵਾ ਫੁੱਟ ਵਾਲੀ ਟੀਮ ਦਾ ਅਹਿਮ ਹਿੱਸਾ ਹੈ ਤਿਸ ਤਨੂ ਕਸ਼ਅਪ ਹੈ
- 6:18the name of ਤਾੜ ਦਾ ਆਫਰ xf3r ਪਰੇ ਤਿਸ ਮਾਹਿ ਆਇ ਹੋ ਨਾਨਕ ਧੰਨ ਹੈਂ ਸੱਚ
- 6:32ਗਰੇਟ ਟੈਸਟ ਨੇ ਹੁਣ ਆਪਾਂ ਹੈ ਲੋੜ ਹੈ ਗੁਰਬਾਣੀ ਇਸ ਲਈ ਐਂਡ ਹਿਸਟਰੀ ਆਫ ਦੀ
- 6:47ਸ਼ਾਇਰੀ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ