Latest / Audio Gurbani (Blessed Day) / Hukamnama Sahib November 21,2020
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਵਡੇ ਵਡੇ ਰਾਜਨ ਅਰੁ
- 0:24ਭੂਮਨ ਤਾ ਕੀ ਤ੍ਰਿਸਨ ਨ ਬੂਝੀ ਦਾ ਪ੍ਰਗਟਾ ਰਹੇ ਮਾਇਆ ਰਾਮ ਆ ਤੇ ਲੋਕ ਅਜੇ
- 0:44ਵੀ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ਲਪਟ ਰਹਿਆ ਅਮਾਨਤ
- 1:04design shoes ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਆਵੈ ਜੀਉ ਭਾਵੈ ਤਾ ਬਿਨ
- 1:26ਹਾਹਾਹਾਹਾਹਾਹਾਹਾਹਾਹਾ ਦਿਨ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ਉਦਮੁ ਕਰੈ
- 1:47ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ਕਾਨ੍ਹ ਵਾਂਗ ਕੰਮ ਹੀ ਹੋਰਨਾਂ ਪਰ
- 2:04ਗ੍ਰਿਹ ਜੋਹ ਨ ਚੂਕੈ ਦਿਨ ਪ੍ਰਤਿ ਕਰੈ ਰਿਸ਼ਤਾ ਸੋਗ ਲੋਭ ਮਹਿ ਸੂਕੈ ਹਰਿ ਹਰਿ
- 2:23ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ਸੂਖ ਸਹਜ ਆਨੰਦ ਸੰਤਨ ਕੈ ਨਾਨਕ
- 2:42ਗੁਰ ਤੇ ਜਾਨਿਆ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ਸੂਖ
- 2:59ਸਹਜ ਆਨੰਦ ਹਰਿ ਸੰਤਨ ਇਕ ਨਾਨਕ ਗੁਰ ਤੇ ਜਾਨਿਆ ਵਾਹਿਗੁਰੂ ਜੀ ਕਾ ਖਾਲਸਾ
- 3:14ਵਾਹਿਗੁਰੂ ਜੀ ਕੀ ਫਤਿਹ ਹਨ ਅੱਜ ਦੇ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 3:21ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ
- 3:26ਜੀ ਦੇ ਪੰਨਾ ਸ੍ਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ
- 3:31ਕਰਦੇ ਹੋਏ ਗੈਰ ਨੇ ਦੁਨੀਆ ਵਿਚ ਵਡੇ ਵਡੇ ਰਾਜਨ ਵੱਡੇ-ਵੱਡੇ ਜ਼ਿਮੀਂਦਾਰ ਹਨ
- 3:39ਮਾਇਆ ਵੱਲੋਂ ਉਹਨਾਂ ਦੇ ਤ੍ਰਿਸ਼ਨਾ ਕਦੇ ਭੀ ਨਹੀਂ ਉਹ ਮਾਇਆ ਦੇ ਕੌਤਕਾਂ ਵਿਚ
- 3:46ਮਸਤ ਰਹਿੰਦੇ ਹਨ ਮਾਇਆ ਨਾਲ ਜੁੜੇ ਰਹਿੰਦੇ ਹਨ ਹੇ ਭਾਈ ਮਾਇਆ ਦੇ ਮੋਹ
- 3:57ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਕੀਤਾ ਹੈ
- 4:05ਪਰਮਾਤਮ ਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਹੈ
- 4:17ਹੇ ਭਾਈ ਜਿਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ ਉਸ
- 4:23ਤੇ ਸੁਆਦਲੇ ਖਾਣਿਆਂ ਦੇ ਭੋਗ ਸੁਆਦਲੇ ਖਾਣਿਆਂ ਦੀ ਖਾਤਰ ਉਹ ਮਨੁੱਖ ਕੁੱਤੇ
- 4:31ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ ਚਾਰੇ ਪਾਸੇ ਭਾਲਦਾ ਫਿਰਦਾ ਹੈ ਭਾਵੇਂ ਕਿਤਨੀ
- 4:42ਹੈ ਇਸਤਰੀਆਂ ਹੋਣ ਪਰਾਏ ਘਰ ਵਲ ਉਸ ਦੇ ਮਨ ਦੀ ਨਿਗ੍ਹਾ ਫਿਰ ਵੀ ਨਹੀਂ ਹਟਦੇ ਉਹ
- 4:48ਪਾਪ ਕਰਦਾ ਹੈ ਛਾਪੀ ਹੈ ਇਸ ਕਾਮ ਵਾਸ਼ਨਾ ਵਿੱਚ ਅਤੇ ਪਛਤਾਵੇ ਵਿਚ ਉਸ ਦਾ
- 4:59ਆਤਮਕ ਜੀਵਨ ਜਾਂਦਾ ਹੈ ਹੇ ਭਾਈ ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ
- 5:07ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਕ ਜੀਵਣ ਦੇਣ ਹੈ ਇਸ ਨਾਮ ਖਜ਼ਾਨੇ ਦੀ
- 5:14ਬਰਕਤ ਨਾਲ ਸੰਤ ਜਨਾ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ ਸੁੱਖ
- 5:22ਆਨੰਦ ਬਣਿਆ ਰਹਿੰਦਾ ਹੈ ਪਰ ਹੇ ਨਾਨਕ ਗੁਰੂ ਪਾਸੋਂ ਇਸ ਖਜ਼ਾਨੇ ਦੀ ਜਾਣ-ਪਛਾਣ
- 5:30ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮਨਾਮਾ
- 5:38ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਤ੍ਰਿਪਤ ਮੈਂ ਹਾਂ
- 5:48ਗੁਰੂ ਸਾਹਿਬ ਦੀ ਸ਼ਹਾਦਤ ਦਾ ਅਹਿਸਾਸ ਦਾ ਆਖਰੀ ਟੈਸਟ ਔਫ ਦਾ ਗਰੀਟਿੰਗ ਕਾਰਡ
- 5:57ਲਿਸਟ pdf file on internet in one ਹੈ ਬਰਫ ਸੈਟਿਸਫੈਕਸ਼ਨ ਦੀ ਇਨਫੈਕਸ਼ਨ
- 6:19the train is not ਸੈਟਿਸਫਾਈਡ youtube0 video download hit
- 6:33songs with different food street chandigarh university model xxx
- 6:49mp3 tau.com ਸਾਫ ਦੱਸਦੇ ਆ ਟਰੈਕਟਰ ਅੱਗੇ-ਅੱਗੇ ਪੈਦਰ xxxx he was that
- 7:11day and what is the name of the income tax certificate for
- 7:25project file in pdf add in for this is how ਵਾਹਿਗੁਰੂ ਜੀ ਕਾ ਖਾਲਸਾ
- 7:40ਵਾਹਿਗੁਰੂ ਜੀ ਕੀ ਫਤਿਹ