Latest / Audio Gurbani (Blessed Day) / Jan 02,2022 Hukamnama Sahib
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰਿ ਬਿਸਰਤ ਸਦਾ ਖੁਆਰੀ
- 0:15ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੋਹਾਰੀ ਹਰਿ ਬਿਸਰਤ ਸਦਾ ਖੁਆਰੀ ਤਾਂ
- 0:37ਕੋ ਧੋਖਾ ਕਾਹਾ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨੁ ਸਿਮਰਨ ਜੋ ਜੀਵਨੁ
- 0:51ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਨ ਕਮਾਵੈ aaj tak live ਗੁਣ
- 1:09ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋਸਿਊਰ ਨੇ ਸਿਰਜਿਆ ਨਵਾਂ ਨਾਨਕ
- 1:25ਤਿਸੁ ਬਲਿਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ
- 1:40ਧਾਰਨੀ of ਜਨੁ ਨਾਨਕੁ ਤਿਸੁ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 1:53ਕੀ ਫਤਿਹ ਚੈਨਲ ਦੇ ਪਵਿੱਤ੍ਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ
- 1:59ਆਏ ਹਨ ਤੇ ਵੇਚ ਉਚਾਰਨ ਕੀਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ
- 2:07ਮਹਾਰਾਜ ਜੀ ਦੇ ਗੁਰੂ ਸਾਹਿਬ ਨੇ ਪ੍ਰਵਾਨ ਕਰ ਰਹੇ ਨੇ ਹੇ ਭਾਈ ਪਰਮਾਤਮਾ
- 2:14ਦੇ ਨਾਮ ਨੂੰ ਭੁਲਾਇਆਂ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇ-ਪਤੀ ਹੀ ਹੁੰਦੀ
- 2:20ਹੈ ਹੇ ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸਨੂੰ ਵਾਲਿਆਂ ਦੇ ਕਿਸੇ
- 2:29ਭੀ ਵਿਕਾਰਾਂ ਵੱਲੋਂ ਧੋਖਾ ਨਹੀਂ ਲੱਗ ਸਕਦਾ ਹੈ ਹੇ ਭਾਈ ਪਰਮਾਤਮਾ ਦਾ ਨਾਮ
- 2:38ਸਿਮਰਨ ਤੋਂ ਬਿਨਾ ਜ਼ਿੰਦਗੀ ਗੁਜ਼ਾਰਨੀ ਹੈਂ ਕਯੋਂ ਹੈ ਆਪਣੀ ਉਮਰ ਗੁਜ਼ਾਰਦਾ
- 2:49ਹੋਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਆਪਣੇ ਅੰਦਰ ਪੈਦਾ ਕਰਦਾ ਹੈ ਸਿਮਰਨ ਤੋਂ
- 2:59ਵਾਂਝੇ ਹਨ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਿਹਾ ਹੈ ਮਨੁੱਖਾ
- 3:08ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ ਹੇ ਨਾਨਕ ਆਖ ਹੇ ਭਾਈ ਗੁਣਾਂ ਦੇ
- 3:17ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਆਏ ਹਨ ਜਿਸ ਉਤੇ ਹਰੀ ਨੇ ਮੇਹਰ
- 3:24ਕੀਤੀ ਹੈ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸਦੀ ਜ਼ਿੰਦਗੀ ਮੁਬਾਰਕ
- 3:33ਹੁੰਦੀ ਹੈ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ
- 3:39ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ
- 3:48ਦੇਵ ਜੀ ਕੀ ਫਤਿਹ ਗੁਰੂ ਸਾਹਿਬ ਜੀ cesc.co.in www.b-u.ac.in ਰਿਮੈਂਬਰ
- 4:12download life is like ਕਰਨ ਲਈ ਜੀਵਨ ਇਤਿਹਾਸ ਵੱਲ ਇਸਲਾਮ life make
- 4:24one way to go to line 367 ਬਠਿੰਡਾ ਐਡੀਸ਼ਨਲ ਸੈਕਟਰੀ ਡਿਫਾਲਟ ਲਿੰਗ ਦਾ
- 4:38game of life science question of the day of ਪਰਸੋਂ ਆਪਾਂ ਹੋਂਦ ਦਾ
- 4:49ਲੋਡ ਸ਼ੈਡਿੰਗ ਰਹੀ ਸੀ ਕਿ ਐਸ ਐਸ ਪੀ ਐਡਰੈੱਸ ਉਪਰ ਇੰਗਲੈਂਡ ਨਾਲ ਕੇਸ ਲਾਹ
- 5:00ਸੈਕਲ f2f ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
- 5:07ਕੀ ਫਤਿਹ