Latest / Sikhi Sewa Mission UK – Sikh Katha & Simran

ਕਰਤਾਰਪੁਰ ਸਾਹਿਬ — Guru Nanak Dev Ji ਨੇ Sikhi ਨੂੰ ਜੀਵਨ ਕਿਵੇਂ ਬਣਾਇਆ | Gurdwara Series Episode 2
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ॥
Gurdwara Series ਦੇ Episode 2 ਵਿੱਚ ਅਸੀਂ Gurdwara Darbar Sahib Kartarpur ਦੀ ਡੂੰਘੀ ਕਥਾ ਅਤੇ ਇਤਿਹਾਸ ਬਾਰੇ ਵਿਚਾਰ ਕਰਾਂਗੇ।
ਇਹ ਸਿਰਫ ਇੱਕ historical place ਨਹੀਂ।
ਇਹ ਉਹ ਪਵਿੱਤਰ ਧਰਤੀ ਹੈ ਜਿੱਥੇ Guru Nanak Dev Ji ਨੇ:
Naam Japna
Kirat Karni
Vand Chhakna
ਨੂੰ ਸਿਰਫ ਉਪਦੇਸ਼ ਨਹੀਂ, ਸਗੋਂ ਜੀਵਨ ਬਣਾਕੇ ਦਿਖਾਇਆ।
In this episode we explore:
Kartarpur Sahib ਦੀ ਸਥਾਪਨਾ
Guru Nanak Dev Ji ਦੀ ਸੱਚੀ ਕਿਰਤ ਅਤੇ ਖੇਤੀ
Langar ਦੀ ਅਸਲੀ ਕ੍ਰਾਂਤੀ
Sangat, Seva ਅਤੇ Nimrata ਦਾ ਡੂੰਘਾ ਅਰਥ
Bhai Lehna Ji ਤੋਂ Guru Angad Dev Ji ਬਣਨ ਦੀ ਕਥਾ
ਅਤੇ ਅੱਜ ਦੇ ਸਮੇਂ ਵਿੱਚ Kartarpur Sahib ਦਾ ਸਾਡੇ ਜੀਵਨ ਨਾਲ ਕੀ ਸੰਬੰਧ ਹੈ
This…
The skinny
The skinny isn't ready yet — notes appear once the transcript is processed.