Latest / Audio Gurbani (Blessed Day) / Hukamnama Sahib June 13,2021
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਛੰਤ ਮਹਲਾ 4 ਘਰ 1 ਸਤਿ ਗੁਰ ਪ੍ਰਸਾਦਿ
- 0:17ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ
- 0:28ਗਾਈਐ ਜੀਉ ਹਰ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ਸਤਿਗੁਰੁ ਮਿਲੈ
- 0:43ਸੁਭਾਇ ਸਹਜਿ ਗੁਣ ਗਾਈਐ ਜੀਉ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ
- 0:55ਭਾਵਏ ਅੰਕਾਰਾ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ਆਪਿ ਕਰਤਾ ਕਰੇ ਸੋਈ ਆਪਿ
- 1:11ਦੇਇ ਤ ਪਾਈਐ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ਹਰਿੰਦਰ ਖਾਲਸਾ ਨੇ
- 1:27ਪੂਰੇ ਸਤਿਗੁਰੈ ਜੀਉ ਹੁਣ ਤੁਸੀਂ ਦਿਨੇ ਰਾਤ ਮੈਂ ਕਦੇ ਨ ਵੀਸਰੈ ਜੀਉ ਕਦੇ ਨਾ
- 1:43ਸਾਰਿਆਂ ਦੇ ਸਾਹਮਣੇ ਜਾਂ ਨਾਂ ਮਿਲੇ ਤਾ ਜੀਵਾ ਸ਼ਰਮ ਨੀ ਸੁਣੀ ਤਾਂ ਇਹ
- 1:54ਮਾਨਸਿਕਤਾ ਹੈ ਗੁਰਮੁਖਿ ਅੰਮ੍ਰਿਤੁ ਪੀਵਾਂ ਨਗਰ ਕਰੇ ਤਾਂ ਸਤਿਗੁਰੁ ਮੇਲੇ
- 2:04ਅਨਦਿਨੁ ਬਿਬੇਕ ਬੁਧਿ ਬਿਚਰੈ ਅੰਦਰਿ ਸਚਾ ਨੇਹੁ ਪੂਰੇ ਸਤਿਗੁਰੈ ਸਤਸੰਗਤ
- 2:18ਮਿਲੈ ਵਡਭਾਗਿ ਤਾ ਹਰਿ ਰਸਹਿ ਆਵੈ ਜੀਉ ਹਰ ਦਿਨ ਹਰ ਵੇਲਾ ਹੈ ਏਹ ਤਾਂ ਸਹਿਜ
- 2:29ਸਮਾਈ ਜੀਉ ਸਹਜਿ ਸਮਾਵੈ ਤਾਂ ਹਾਰ ਮਨ ਭਾਵੈ ਸਦਾ ਅਤੀਤੁ ਬੈਰਾਗੀ ਹਲਤਿ ਪਲਤਿ
- 2:43ਸੋਭਾ ਜਾ ਕੈ ਅੰਤਰਿ ਰਾਮ ਨਾਮ ਲਿਵ ਲਾਗੇ ਹਰਖ ਸੋਗ ਦੁਹਾ ਤੇ ਮੁਕਤਾ ਜੋ
- 2:55ਪ੍ਰਭੁ ਕਰੇ ਸੁ ਭਾਵਏ ਸਤ ਸੰਗਤਿ ਮਿਲੈ ਵਡਭਾਗੀ ਤਾ ਹਰਿ ਰਾਏ ਜੀ ਦੂਜੈ ਭਾਇ
- 3:11ਦੁਖੁ ਹੈ ਮਨਮੁਖ ਜਮਿ ਜੋਹਿਆ ਜੀਉ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ
- 3:25ਮੋਹਿਆ ਜੀਉ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰ ਰਿਹਾ ਹੈ ਜੋ
- 3:40ਪ੍ਰਭ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ਬਿਨੁ ਨਾਵੈ ਕੋ ਸਾਥਿ ਨ ਚਾਲੈ
- 3:51ਪੁਤ੍ਰ ਕਲਤ੍ਰ ਮਾਇਆ ਧੋਹਿਆ ਦੂਜੈ ਭਾਇ ਦੁਖੁ ਹੈ ਮਨਮੁਖ ਜਮਿ ਜੋਹਿਆ jio no
- 4:10ਕਰਿ ਕਿਰਪਾ ਲੇਹੁ ਮਿਲਾਏ ਮੈਲਾ ਹਰਿ ਪਾਇਆ ਜੀਉ ਸਦਾ ਰਹੈ ਕਰ ਜੋੜਿ ਪ੍ਭੁ
- 4:23ਮਨਿ ਭਾਇਆ ਜੀਉ ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ
- 4:36ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ਨਾਮੋ ਨਾਮੁ ਮਿਲੈ ਵਡਿਆਈ
- 4:49ਨਾਨਕ ਨਾਮੁ ਮਨਿ ਭਾਵੈ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਪਾਵੈ ਕਰਿ ਕਿਰਪਾ
- 5:06ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ਸਦਾ ਰਹੈ ਕਰ ਜੋੜਿ ਪ੍ਭੁ ਮਨਿ ਭਾਇਆ ਜੀਉ
- 5:21ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਹੁਕਮੁ ਮੰਨਿ ਸੁਖੁ
- 5:33ਪਾਇਆ ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ਨਾਮੋ-ਨਾਮ ਮਿਲੇ
- 5:45ਵਡਿਆਈ ਨਾਨਕ ਨਾਮੁ ਨ ਪਾਇਆ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਪਾਵੈ ਜੀ ਵਾਹਿਗੁਰੂ
- 6:01ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਨਲਿਖਤ ਵਿੱਚੋਂ ਹੁਕਮਨਾਮੇ ਜੋ ਸ੍ਰੀ
- 6:08ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ
- 6:14ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਸਨ ਸਾਰ ਪਹਿਲੇ
- 6:19ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਨਾਲ ਮਿਲਾਪ ਸਤਿਗੁਰੂ ਦੇ ਨਾਲ
- 6:27ਹੁੰਦਾ ਹੈ ਗੁਰੂ ਸਾਹਿਬ ਜੀ ਫੁਰਮਾਨ ਕਰ ਰਹੇ ਨੇ ਹੇ ਭਾਈ ਜਿਸ ਪਰਮਾਤਮਾ ਨੇ ਆਪ
- 6:35ਕਰੇ ਤਾ ਸਿਮਰਿਆ ਜਾ ਸਕਦਾ ਹੈ ਗੁਰੂ ਮਿਲ ਪਏ ਤਾਂ ਪ੍ਰਭੂ ਦੇ ਪ੍ਰੇਮ ਵਿਚ
- 6:44ਲੀਨ ਹੋ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਸਕਦਾ ਹੈ
- 6:53ਪਰਮਾਤਮਾ ਦੇ ਗੁਣ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ ਪਰ ਇਹ
- 7:02ਤਦੋਂ ਹੀ ਹੋ ਸਕਦਾ ਹੈ ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ ਹੀ ਮਿਹਰ
- 7:12ਕਰਨੀ ਪਸੰਦ ਆਵੇ ਗੁਣ ਗਾਉਣ ਦੀ ਬਰਕਤ ਨਾਲ ਹੰਕਾਰ ਹਉਮੈ ਮਾਇਆ ਦਾ ਮੋਹ ਤਿਆਗ
- 7:20ਦਿੰਦਾ ਹੈ ਅਤੇ ਆਤਮਿਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ ਨਾਮ
- 7:29ਸਿਮਰਨ ਦੀ ਦਾਤ ਉਹ ਪਰਮਾਤਮਾ ਆਪ ਹੀ ਕਰਦਾ ਹੈ ਜਦੋਂ ਇਹ ਦਾਤ ਦਿੰਦਾ ਹੈ ਹੇ
- 7:39ਭਾਈ ਪਰਮਾਤਮਾ ਕਿਰਪਾ ਕਰੇ ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ ਹੇ ਭਾਈ
- 7:47ਪੂਰੇ ਗੁਰੂ ਦੀ ਰਾਹੀਂ ਮੇਰੇ ਮਨ ਵਿਚ ਪਰਮਾਤਮਾ ਨਾਲ ਸਦਾ ਥਿਰ ਰਹਿਣ ਵਾਲਾ
- 7:55ਪਿਆਰ ਬਣ ਗਿਆ ਹੈ ਗੁਰੂ ਦੀ ਕਿਰਪਾ ਨਾਲ ਮੈਂ ਉਸ ਪ੍ਰਭੂ ਨੂੰ ਦਿਨ-ਰਾਤ ਸਿਮਰਦਾ
- 8:03ਰਹਿੰਦਾ ਹਾਂ ਮੈਨੂੰ ਉਹ ਕਦੇ ਵੀ ਨਹੀਂ ਭੁਲਦਾ ਮੈਂ ਉਸ ਨੂੰ ਕਦੇ ਹਲਾਤਾਂ ਲਈ
- 8:12ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹਾਂ ਜਦੋਂ ਮੈਂ ਉਸ ਦਾ
- 8:21ਨਾਮ ਜਪਦਾ ਤਦੋਂ ਮੈਨੂੰ ਆਤਮਕ ਜੀਵਨ ਨੂੰ ਪ੍ਰਾਪਤ ਹੁੰਦਾ ਹੈ ਕੰਨਾਂ ਨਾਲ ਹਰ
- 8:33ਨਾਮ ਸੁਣਦਾ ਹਾਂ ਸੋਧੋ ਮੇਰਾ ਇਹ ਮਨ ਮਾਇਆ ਵੱਲੋਂ ਰਾਜ ਜਾਂਦਾ ਹੈ ਹੇ ਭਾਈ
- 8:42ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ
- 8:47ਜਦੋਂ ਪ੍ਰਭੂ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਗੁਰੂ
- 8:55ਮਿਲਾਉਂਦਾ ਹੈ ਤਦ ਉਹ ਹਰ ਵੇਲੇ ਉਸ ਮਨੁੱਖ ਦੇ ਅੰਦਰ ਚੰਗੇ ਮੰਦੇ ਦੀ ਪਰਖ
- 9:01ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ ਹੇ ਭਾਈ ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ
- 9:09ਅੰਦਰ ਪ੍ਰਭੂ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ ਜਿਸ ਮਨੁੱਖ
- 9:16ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਨੂੰ
- 9:22ਪਰਮਾਤਮਾ ਦੇ ਨਾਮ ਦਾ ਸੁਆਦ ਅਉਣ ਲੱਗ ਪੈਂਦਾ ਹੈ ਉਹ ਹਰ ਵੇਲੇ ਪ੍ਰਭੂ ਦੀ ਯਾਦ
- 9:31ਵਿੱਚ ਸੰਤ ਜੋੜੀ ਰੱਖਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਜਦੋਂ
- 9:40ਮਨੁੱਖ ਆਤਮਕ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਤਦੋਂ ਪਰਮਾਤਮਾ ਦੇ ਮਨ ਵਿਚ
- 9:46ਪਿਆਰਾ ਲੱਗਣ ਲੱਗ ਪੈਂਦਾ ਹੈ ਜਦੋਂ ਮਾਇਆ ਦੇ ਮੋਹ ਤੋਂ ਪਾਰ ਲੰਘ ਜਾਂਦਾ ਹੈ
- 9:54ਸਿਰਲੇਖ ਜਾਂਦਾ ਹੈ ਇਸ ਲੋਕ ਵਿਚ ਪਰਲੋਕ ਵਿਚ ਸਾਰੇ ਸੰਸਾਰ ਵਿਚ ਪਰਮਾਤਮਾ ਦੇ
- 10:05ਨਾਮ ਵਿਚ ਉਸਦੀ ਲਗਨ ਲੱਗੀ ਰਹਿੰਦੀ ਹੈ ਉਹ ਮਨੁੱਖ ਖੁਸ਼ੀ-ਗ਼ਮੀ ਦੋਹਾਂ ਤੋਂ
- 10:12ਸੁਤੰਤਰ ਹੋ ਜਾਂਦਾ ਹੈ ਜੋ ਕੁੱਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ
- 10:19ਲੱਗਣ ਲੱਗ ਪੈਂਦਾ ਹੈ ਹੇ ਭਾਈ ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ
- 10:25ਸਾਧ-ਸੰਗਤਿ ਪ੍ਰਾਪਤ ਹੁੰਦੀ ਹੈ ਪ੍ਰਮਾਤਮਾ ਦੇ ਨਾਮ ਦਾ ਹਾਲ ਹੇ ਭਾਈ
- 10:39ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੇ ਆਪ ਵਿੱਚ
- 10:45ਰੱਖਿਆ ਹੋਇਆ ਹੈ ਮਾਇਆ ਦੇ ਮੋਹ ਦੇ ਕਾਰਨ ਉਸ ਦਾ ਦੁੱਖ ਵਿਆਪਦਾ ਹੈ ਉਹ ਦਿਨ
- 10:53ਰਾਤ ਹਾਏ ਹਾਏ ਕਰਦਾ ਰਹਿੰਦਾ ਮਾਇਆ ਦੇ ਲੋਭ ਵਿਚ ਫਸਿਆ ਰਹਿੰਦਾ ਹੈ ਉਹ ਮਾਇਆ
- 11:00ਵਿੱਚ ਫਸਿਆ ਹੋਇਆ ਹੈ ਬੇਕਾਰ ਤੁਰਦਾ ਤੁਰਦਾ ਰਹਿੰਦਾ ਹੈ ਉਸ ਦੀ ਸਾਰੀ ਉਮਰ
- 11:08ਮੇਰੀ ਮਾਂ ਮੇਰੀ ਮਾਇਆ ਕਰਦਿਆਂ ਲੰਘ ਜਾਂਦੀ ਹੈ ਜੇਹੜਾ ਪਰਮਾਤਮਾ ਉਸ ਨੂੰ ਸਭ
- 11:16ਕੁਝ ਹੈ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ ਆਖਰ ਜਦੋਂ ਉੱਥੋਂ ਤੁਰਦਾ
- 11:25ਹੈ ਤਾਂ ਪਛਤਾਉਂਦਾ ਹੈ ਪਰ ਇਸਤਰੀ ਆਦਰ ਨਾਮ ਤੋਂ ਬਿਨਾਂ ਕੋਈ ਵੀ ਮਨੁੱਖ ਦੇ
- 11:33ਨਾਲ ਨਹੀਂ ਜਾਂਦਾ ਦੁਨੀਆਂ ਦੀ ਮਾਇਆ ਉਸ ਨੂੰ ਲੈਂਦੀ ਹੈ ਹੇ ਭਾਈ ਮਨ ਦੇ ਪਿੱਛੇ
- 11:44ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਦਰ 80 ਰੱਖਦੀ ਹੈ ਮਾਇਆ ਦੇ ਮੋਹ ਦੇ ਕਾਰਨ
- 11:52ਉਸ ਦਾ ਦੁੱਖ ਵਿਆਪਦਾ ਹੈ ਜਿਸ ਮਨੁੱਖ ਨੂੰ ਤੂੰ ਆਪਣੀ ਕਿਰਪਾ ਕਰਕੇ ਆਪਣੇ
- 12:01ਚਰਨਾਂ ਵਿਚ ਜੋੜ ਲੈਂਦਾ ਹੈ ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ
- 12:11ਹੇ ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਜੁੜ ਕੇ ਟਿਕਿਆ ਰਹਿੰਦਾ ਹੈ ਆਪਣੇ ਮਨ ਵਿਚ
- 12:20ਪ੍ਰਭੂ ਪਿਆਰਾ ਲੱਗਦਾ ਹੈ ਜਦੋਂ ਮਨੁੱਖ ਨੂੰ ਆਪਣੇ ਮਨ ਵਿੱਚ ਪ੍ਰਭੂ ਪਿਆਰਾ
- 12:26ਲੱਗਦਾ ਹੈ ਜਦੋਂ ਉਹ ਪ੍ਰਭੂ ਦੀ ਰਜ਼ਾ ਵਿੱਚ ਟਿਕ ਜਾਂਦਾ ਹੈ ਤਿਹੋ ਘੁੰਮਣ
- 12:33ਲੱਗੇ ਆਤਮਕ ਆਨੰਦ ਮਾਣਦਾ ਹੈ ਉਹ ਮਨੁੱਖ ਹਰ ਵੇਲੇ ਦਿਨ-ਰਾਤ ਪ੍ਰਮਾਤਮਾ ਦਾ ਨਾਮ
- 12:41ਜਪਦਾ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰ ਨਾਮ ਸਿਮਰਦਾ ਰਹਿੰਦਾ
- 12:48ਹੈ ਹੇ ਨਾਨਕ ਪਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ ਵਡਿਆਈ ਮਿਲਦੀ
- 13:00ਹੈ ਪ੍ਰਭੂ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲਗਦਾ ਹੈ ਇਹ ਹਰਿ ਅਪਣੀ
- 13:09ਕਿਰਪਾ ਕਰਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਸ ਨੂੰ ਤੇਰੀ ਹਜ਼ੂਰੀ
- 13:17ਪ੍ਰਾਪਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
- 13:23ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 28 ਅਗਸਤ ਗੁਰੂ ਗੁਰੂ ਰਾਮਦਾਸ ਜੀ ਅੰਦਰ
- 13:32ਕਦੇ ਤਣਾਅ ਸ਼ਾਂਤ ਹੋਰ ਥਾਉ ਥਾਓ ਸਵੰਜਣੇ ਵਰਸਣ ਕਰੀਏਟਰ ਗੋਡੇ ਦਾ ਗਰੀਸ
- 13:41ਆਫਤਾ ਤੋ ਗੁਰੂ ਗੁਰੂ ਸਾਹਿਬ ਜੀ ਸੀ ਨੈਟ weather download ਗਿਰਾਂ ਸਹਿਜ
- 13:51ਕਰੇ ਵਲ ਮੇਰੀਆਂ ਆਉਣ ਦਾ ਨਾਮ the name of ਤੌੜ ਮੀਟਿੰਗ ਗੁਰੁ ਫ਼ਤਹਿ
- 14:04ਦਿਵਸ ਵਿਸ਼ਵ ਲਈ ਸੇਵਾ ਕਰੇ ਸੁ ਕਰੇ ਛੇ ਸਾਸਤ੍ਰ ਸਿਮ੍ਰਿਤਿ ਸਗਲ ਸ੍ਰਿਸ਼ਟ ਕਰਨ
- 14:17ਵਾਲੇ live today amazon sports ਵੈੱਲ ਇਟ ਇਜ਼ ਬਲੀਡਿੰਗ ਟੂ download
- 14:30sexy and sexy full episode ਇੰਟਰਲਾਕ ਫੈਕਟਰੀ time sex 2020
- 14:50ਵਲੰਟੀਅਰ ਰੈੱਡ ਕਰਾਸ ਕੇਸ ਵੀ ਮਿਲਤੇ ਤਾਂ ਦਾਲ ਨਾ ਦੇਵੇ ਤੇ ਸਾਇਰੀ ਨੂ ਪਿਆਰ
- 15:06ਸਾਹਿਤ ਗੁਰੂ ਹੈ ਸਫੇ ਤੇ and night i have for what am i don't have
- 15:18time night and day ਬਿਨ ਆਈ ਜਿੰਦ ਦਾ ਨਾਮ ਦੇਣ ਆਏ ਲਓ ਵਿਦਮਾਏ ਇਹ ਆਈ
- 15:33ਹੀਐ about m.ed distance ਐਸਕੋਰਟਸ ਫੈਕਟਰੀ in english ਇਹ ਹਿਰਸ ਦੋ
- 15:49ਸ਼ੇਰ ਕਲਾਂ ਸਪਰੇਅ ਨਾਂ ਸ਼ਾਮਲ ਕੀਤਾ ਕਿ ਉਹ ਗੁਰੂ ਦਾ ਸਿੱਖ ਜੋ ਗੁਰੂ -33
- 16:08hindi letter to god temple at 6am ਆਈਪੀਓ ਤੂੰ ਵਫ਼ਾ ਦਾ ਹਰਫ਼ ਇਹ
- 16:24y2mate good quotes in one line 77.com project on ਸੇਵਾ ਦਾ ਸਫ਼ਰ
- 16:38ਇਸੇ ਸਫ਼ਰ ਲਾਹੌਰ night and day in my life quotes images in marathi
- 16:54ਨਰਸਿੰਗ ਇੰਸਟਿਚਿਊਟ ਹੀ ਵਿਕਾਸ ਲਈ ਸਿੰਘ ਰੌਂਤਾ ਸਨਮਾਨਿਤ ਹੇ ਰਵ ਹੇ ਸਸ
- 17:11ਫੋਟਵਾ an art and student ਹੀਰੇ season in this world and the
- 17:23next level song download in mp3 cut for allahabad bank ifsc code
- 17:42buy 1 get 1 offer in one + 7 ਸੰਗਤ ਦਾ to create one can stop
- 17:56ਸੇਵਾ ਦਾ ਸਫ਼ਰ ਏਸੇ ਆਧਾਰ ਕਾਰਡ ਇੰਤਾਹ ਲੋਗੋ ਫੋਟੋ ਵੱਲ ਡੀ ਡੀ ਐਸ ਪੀ ਐੱਸ
- 18:10ਐੱਫ ਐੱਮ ਆਈਡਲ ਦੇ ਕਰਾਏ and how it is night quotes for wife ਕੋਟ
- 18:29ਪੈਂਟ 3af ਮਾਰਿਆ ਪ੍ਰਭੂ ਪਾ ਰਹੇ ਸੀ ਜੋ ਕਿ ਪਾਤਸ਼ਾਹ is life point out
- 18:40my my he does not simple quotes for friend in hindi ਹੀਰ ਦੇ ਪਾਸ
- 18:52ਰਿਕਾਰਡਿੰਗ mp3 without the name in singapore after m.com ਸਰਕਾਰ
- 19:05ਦਾ ਅਹਿਸਾਸ ਹੋਇਆ ਹੈ ਤਲਵੰਡੀ ਦੇ ਅਰਥ ਠੀਕ ਹਨ ਸਫ਼ਰੀ ਦ ਮਸੈਂਜਰ ਆਫ ਡੈੱਥ ਆਰ
- 19:19ਐੱਸ ਐੱਸ ਵਰਡ ਉਤਸ਼ਹਿਤ ਕਰੇ ਤਾ ਲੋੜ ਹੈ ਇਸ ਮਰਜ਼ ਨਿਤਨੇਮ ਸਾਹਿਬ ਤੋਂ ਆਏ
- 19:32ਹੈ ਫੌਂਟ ਦਾ ਮਿਸ਼ਨ ਹਸਪਤਾਲ ਐਡਰੈਸ ਹੈ i.tax on ਊਧਮ ਸਿੰਘ ਖਾਲਸਪੁਰ xx i
- 19:46am in english ਵਿਕਰਮ police in to goa flight price list of quotes
- 19:59images in tamil notes ਕਮਾਂਡ ਸਰਹੰਦ ਰਿੰਗ ਟੂਨ how can i find
- 20:11city night and day jatt.com light in english ਨੈਸ਼ਨਲ ਮੈਰਿਟ
- 20:27ਆਉਣ ਦਾ ਨਾਮ the name of the day ਰੋਜ਼ਾਨਾ ਦਰਦ ਨੂੰ ਹਿਰਾਸਤ ਵਿਚ ਲੈ
- 20:37ਲਿਆ song mp3 mr jatt ਟੈਨਿਸ this into ਨਾਨਕ ਸਮਦ੍ਰਿਸਟਾ ਲੋੜ ਹੈ ਸਮਾਗਮ
- 20:55ਵਿਚ ਹਿੱਸਾ ਲੈਣ ਆਏ ਹੈ ਚੰਡ ਤਬੈ ਚਿਤ ਆਵਤਾ ਲੋੜ ਰਹਿ ਗਏ ਵਾਹਿਗੁਰੂ ਜੀ ਕਾ
- 21:06ਖਾਲਸਾ ਵਾਹਿਗੁਰੂ ਜੀ ਕੀ ਫਤਹਿ google