skinny.

Latest / Radio Haanji Podcast

ਬੁੱਧ ਦਾ ਜੀਵਨ ਅਤੇ ਦੇਵਦੱਤ ਦਾ ਛਲ - Punjabi Audio Story - Ranjodh Singh

ਗੌਤਮ ਬੁੱਧ ਦੇ ਜੀਵਨ ਦੇ ਆਖਰੀ ਸਾਲਾਂ ਅਤੇ ਦੇਵਦੱਤ ਦੇ ਛਲ-ਕਪਟ ਉੱਤੇ ਆਧਾਰਿਤ ਇਹ ਮਨ ਨੂੰ ਝੰਜੋੜ ਦੇਣ ਵਾਲੀ ਕਹਾਣੀ। ਸੁਣੋ ਰਣਜੋਧ ਸਿੰਘ ਦੀ ਆਵਾਜ਼ ਵਿੱਚ ਰੇਡੀਓ ਹਾਂਜੀ ਦੇ ਪ੍ਰੋਗਰਾਮ ਕਿਤਾਬ ਕਹਾਣੀ ਵਿੱਚ। ਰੇਡੀਓ ਹਾਂਜੀ ਦਾ 24x7 ਸਟ੍ਰੀਮ ਸੁਣਨ ਲਈ ਅਤੇ ਐਪ ਡਾਊਨਲੋਡ ਕਰਨ ਲਈ ਵੈੱਬਸਾਈਟ 'ਤੇ ਜਾਓ। #PunjabiAudioStories #KitaabKahani #RanjodhSingh #RadioHaanji #PunjabiKahaniya

The skinny

The skinny isn't ready yet — notes appear once the transcript is processed.