Latest / Sikhi Sewa Mission UK – Sikh Katha & Simran

ਭਾਦੋਂ ਦੀ ਸੰਗਰਾਂਦ | Bhadon Sangrand | Barah Maha Gurbani Vichar
ਭਾਦੋਂ ਦੀ ਸੰਗਰਾਂਦ ਦੇ ਮੌਕੇ ’ਤੇ ਇਸ ਵਿਸ਼ੇਸ਼ ਗੁਰਮਤਿ ਵਿਚਾਰ ਵਿੱਚ ਬਾਰਹ ਮਾਹਾ ਮਾਂਝ ਮਹਲਾ ੫ ਵਿਚੋਂ ਭਾਦੋਂ ਮਹੀਨੇ ਦੀ ਪਉੜੀ ਦਾ ਪੂਰਾ ਪਾਠ ਅਤੇ ਉਸਦੀ ਪੰਕਤੀ-ਪੰਕਤੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ।
ਇਸ ਵਿਚਾਰ ਵਿੱਚ ਅਸੀਂ ਸਮਝਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਮਾਇਆ ਦੇ ਮੋਹ, ਦੂਜੇ ਭਾਉ, ਮਨੁੱਖਾ ਜੀਵਨ ਦੀ ਅਸਥਿਰਤਾ, ਕਰਮਾਂ ਦੇ ਫਲ ਅਤੇ ਗੁਰੂ ਦੀ ਸਰਣ ਬਾਰੇ ਕੀ ਸਿੱਖਿਆ ਦਿੰਦੇ ਹਨ। ਖ਼ਾਸ ਤੌਰ ’ਤੇ “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ” ਦੀ ਡੂੰਘੀ ਵਿਆਖਿਆ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਸਾਡੇ ਵਿਚਾਰ, ਬੋਲ ਅਤੇ ਕਰਮ ਸਾਡੇ ਜੀਵਨ ਉੱਤੇ ਕਿਵੇਂ ਪ੍ਰਭਾਵ ਪਾਂਦੇ ਹਨ।
In this special Bhadon Sangrand Gurbani Vichar, we begin with the complete Bhadon section from Barah Maha, Raag Maajh, Guru…
The skinny
The skinny isn't ready yet — notes appear once the transcript is processed.