
ਆਸਟ੍ਰੇਲੀਆ ਵਿੱਚ 'ਪ੍ਰਾਈਵੇਟ ਟਿਊਟਰਿੰਗ' ਦਾ ਵਧਦਾ ਰੁਝਾਨ: ਜ਼ਰੂਰਤ ਜਾਂ ਚਿੰਤਾ ਦਾ ਵਿਸ਼ਾ? - The Talk Show
ਆਸਟ੍ਰੇਲੀਆ ਵਿੱਚ ਨਿੱਜੀ ਟਿਊਸ਼ਨ ਜਾਂ 'ਪ੍ਰਾਈਵੇਟ ਟਿਊਟਰੀਂਗ' ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਸਾਰੇ ਮਾਪੇ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਵਾਧੂ ਸਹਾਇਤਾ ਲਈ ਟਿਊਸ਼ਨ ਸੇਵਾਵਾਂ ਉੱਤੇ ਨਿਰਭਰ ਕਰ ਰਹੇ ਹਨ। ਆਓ ਜਾਣੀਏ ਕਿ ਇਹ ਉਦਯੋਗ ਕਿੰਨਾ ਵੱਡਾ ਹੈ ਅਤੇ ਸਾਡੇ ਭਾਈਚਾਰੇ ਵਿੱਚ ਇਸਦਾ ਕੀ ਰੁਝਾਨ ਹੈ। ਆਸਟ੍ਰੇਲੀਆ ਦੀ ਤੇਜ਼ੀ ਨਾਲ ਵਧ ਰਹੀ ਟਿਊਸ਼ਨ ਇੰਡਸਟਰੀ ਦੀ ਕੀਮਤ ਹੁਣ 1.3 ਬਿਲੀਅਨ ਡਾਲਰ ਤੋਂ ਵੀ ਵੱਧ ਹੈ। ਅੰਕੜਿਆਂ ਮੁਤਾਬਕ, ਹਰ ਚਾਰ ਵਿੱਚੋਂ ਇੱਕ ਪਰਿਵਾਰ ਆਪਣੇ ਬੱਚਿਆਂ ਲਈ ਟਿਊਸ਼ਨ ਲੈਂਦਾ ਹੈ — ਖਾਸਕਰ ਸਿਡਨੀ ਤੇ ਮੈਲਬੋਰਨ ਵਰਗੇ ਸ਼ਹਿਰਾਂ ਵਿੱਚ ਇਹ ਰੁਝਾਨ ਕਾਫੀ ਵੱਧ ਹੈ। ਪਰ ਸਵਾਲ ਇਹ ਹੈ — ਕੀ ਇਹ ਚੰਗੀ ਗੱਲ ਹੈ ਜਾਂ ਚਿੰਤਾ ਦਾ ਵਿਸ਼ਾ? ਤੇ ਇੱਕ ਸਵਾਲ ਇਹ ਵੀ ਹੈ ਕਿ ਕੀ ਮਾਪਿਆਂ ਨੂੰ ਬੱਚਿਆਂ ‘ਤੇ ਟਿਊਸ਼ਨ ਲਈ ਦਬਾਅ…
The skinny
The skinny isn't ready yet — notes appear once the transcript is processed.