Latest / Audio Gurbani (Blessed Day) / Hukamnama Sahib April 28,2021
Transcript
- 0:01ਸੰਸਥਾਵਾਂ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹਲਾ ਚੌਥਾ ਘਰ ਥੀਂ
- 0:17ਜ਼ਾਰੋਕਤਾਰ ਸਤਿਗੁਰ ਪ੍ਰਸਾਦਿ ਹਾਊ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ
- 0:30ਗੁਰਮੁਖੁ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ਆਵਹੁ ਸੰਤ ਜਨਹੁ ਗੁਣ ਗਾਵਹ
- 0:44ਗੋਵਿੰਦ ਕੇਰੇ ਰਾਮ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ਸਬਦ
- 0:57ਘਨੇਰੇ ਹਰਿ ਪ੍ਭ ਤੇਰੇ ਤੂ ਕਰਤਾ ਸਭ ਥਾਈ ਅਹਿਨਿਸਿ ਜਪੀ ਸਦਾ ਸਾਲਾਹੀ ਸਾਚ
- 1:05ਸਬਦਿ ਲਿਵ ਲਾਈ ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ਨਾਨਕ
- 1:14ਗੁਰਮੁਖਿ ਹਰਿ ਪਛਾਣੈ ਅਵਰ ਨਾ ਜਾਣਾ ਦੂਰ ਜਾ ਰਹੇ ਆ ਸੋਫ਼ੇ ਅੰਤਰਜਾਮੀ ਰਾਮਾ
- 1:29ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਭੁ ਮੇਰਾ ਸੁਆਮੀ ਰਾਮ ਆਏ ਪ੍ਰਭੁ ਮੇਰਾ
- 1:38ਸੁਆਮੀ ਅੰਤਰਜਾਮੀ ਘਟ ਘਟ ਰਵਿਆ ਸੋਇ ਗੁਰਮੱਤ ਸਾਚੈ ਸਹਜਿ ਸਮਾਈ ਹੈ ਤਿਸ ਬਿਨ
- 1:49ਅਵਰ ਨਾ ਖੋਹੋ ਸਹਜੇ ਗੁਣ ਗਾਵਾ ਜੇ ਤਿਸੁ ਭਾਵਾ ਆਪੇ ਲਏ ਮਿਲਾਇ ਨਾਨਕ ਸੋ
- 2:01ਪ੍ਰਭ ਸਦਾ ਜਪਿਐ ਇਹਨੇ ਸੁਨਾਮ ਤੋਂ ਆਏ ਫਿਰਨੀ ਚਕੋਤਰ ਮਨਮੁੱਖ ਭਾਈ ਰਾਮਾ
- 2:14ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈਆਂ ਦਾ ਜਥਾ ਭਾਈ ਕਾ ਜਨਮੁ
- 2:27ਗਵਾਇਆ ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ਬਿਨੁ ਨਾਵੈ ਕੋ
- 2:38ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ
- 2:49ਜਾਈ ਹੋਣ ਪਿੱਛੋਂ ਆਪਣਾ ਸਤਿਗੁਰ ਦਾਤਾ ਕੇਂਦਰਤ ਰਹੀ ਹੈ ਰਾਮਾ ਸਤਿਗੁਰ ਭਾਏ
- 3:00ਚਲੋ ਜੀਵਤਿਆ ਇਉ ਮਰੀਐ ਹਾਵੈ ਜੀਵਤੁ ਮਰੈ ਤਾ ਉਧਰੈ ਗੁਰਮੁਖ ਨਾਮ ਸਮਾਵੈ
- 3:12ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ਮਤਿ ਪਰਗਾਸੁ ਭਈ ਮਨੁ ਮਾਨਿਆ
- 3:24ਰਾਹ ਮਨਾਵਣ ਵਡਿਆਈ ਨਾਨਕ ਪ੍ਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਇ ਮਤਿ
- 3:42ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਲਿਵ ਲਾਈ ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ
- 3:59ਨਾਮਿ ਵਡਿਆਈ ਨਾਨਕ ਪ੍ਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਇਕੈ
- 4:10ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ ਤੋਂ
- 4:17ਆਏ ਹਨ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਰਾਗ ਸੂਹੀ ਛੰਤ ਵਿਚ
- 4:25ਉਚਾਰਨ ਕੀਤੇ ਹੋਏ ਹਨ ਰਾਗੁ ਸੂਹੀ ਛੰਤ ਮਹਲਾ ਚੌਥਾ ਕਰਦੇ ਜਾਂ ਤੀਜੇ ਸੁਆਲ
- 4:31ਵਿੱਚ ਪਾਉਂਦਾ ਹੈ ਪ੍ਰਮਾਤਮਾ ਨਾਲ ਮਿਲਾਪ ਸਤਿਗੁਰ ਦੀ ਬਖਸ਼ਿਸ਼ ਦੇ ਨਾਲ
- 4:37ਹੁੰਦਾ ਹੈ ਸਭ ਪ੍ਰਮਾਣ ਕਾਰਨ ਇਹ ਸੰਤ ਜਨੋਂ ਕੇ ਪਰਮਾਤਮਾ ਦੇ ਗੁਣ ਗਾਉਦੇ ਹੇ
- 4:49ਸੰਤ ਜਨੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਚਰਨਾਂ ਵਿਚ ਜੁੜੇ ਰਹਿਣਾ ਚਾਹੀਦਾ ਹੈ
- 4:55ਬਰਕਤ ਨਾਲ ਹੀ ਘਰ ਵਿਚ ਪ੍ਰਭੂ ਦੀ ਸਿਫਤ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ
- 5:05ਪਾਈ ਰੱਖਦੇ ਹਨ ਹੇ ਪ੍ਰਭੂ ਜਿਉਂ ਜਿਉਂ ਤੇਰੀ ਸਿਫ਼ਤ ਸਲਾਹ ਦੇ ਸ਼ਬਦ ਮਨੁੱਖ ਦੇ
- 5:12ਹਿਰਦੇ ਵਿੱਚ ਪ੍ਰਭਾਵ ਪਾਉਂਦੇ ਹਨ ਕਿ ਉਹ ਸਭ ਥਾਂ ਵਸਦਾ ਹੈਂ ਹੇ ਪ੍ਰਭੂ ਮੇਰੇ
- 5:20ਉਤੇ ਭੀ ਮੇਹਰ ਕਰ ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ ਤੇਰੀ ਸਿਫਤ ਸਲਾਹ
- 5:31ਕਰਦਾ ਰਹਾਂ ਮੈਂ ਤੇਰੀ ਸਦਾ ਸਿਰ ਸਿਰ ਸਲਾਹ ਵਿੱਚ ਸੁਰਤ ਜੁੜੀ ਰਾਖਾ ਹੇ ਨਾਨਕ
- 5:44ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਉਂਦਾ ਹੈ
- 5:50ਸਿਰਫ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਪਰਮਾਤਮਾ
- 6:01ਦੇ ਪ੍ਰੇਮ ਰੰਗ ਵਿਚ ਰੰਗਿਆ ਰਹਿੰਦਾ ਹੈ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਹੀ
- 6:07ਰੱਖਦਾ ਹੈ ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਉਂਦਾ ਹੈ ਪਰਮਾਤਮਾ ਹਰੇਕ
- 6:16ਦੇ ਦਿਲ ਦੀ ਜਾਣਨ ਵਾਲਾ ਹੈ ਸਭ ਜੀਵਾਂ ਵਿਚ ਵਿਆਪਕ ਹੈ ਪਰ ਜਿਹੜਾ ਮਨੁੱਖ ਗੁਰੂ
- 6:24ਦੇ ਸ਼ਬਦ ਦੀ ਰਾਹੀਂ ਉਸ ਨੂੰ ਸਿਮਰਦਾ ਹੈ ਉਹ ਮਾਲਕ ਪ੍ਰਭੂ ਸਭ ਥਾਈਂ ਵਿਆਪਕ
- 6:30ਸਾਹਿਬ ਉਸ ਮਨੁੱਖ ਨੂੰ ਇਹ ਨਿਸ਼ਚਾ ਬਣਦਾ ਹੈ ਕੇ ਮਾਲਕ ਪ੍ਰਭੂ ਹਰੇਕ ਦੇ
- 6:38ਦਿਲ ਦੀ ਜਾਣਨ ਵਾਲਾ ਹੈ ਅਤੇ ਹਰੇਕ ਸਰੀਰ ਵਿਚ ਮੌਜੂਦ ਹੈ ਹੇ ਭਾਈ ਤੂੰ
- 6:45ਰਿਹਾਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ਗੁਰੂ ਦੀ ਮੱਤ ਦੀ ਬਰਕਤ ਨਾਲ ਆਤਮਿਕ
- 6:51ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ ਅਤੇ ਇਹ ਹੀ ਉਸ ਪ੍ਰਮਾਤਮਾ ਤੋਂ ਬਿਨਾਂ ਹੋਰ
- 6:59ਕੋਈ ਨਹੀਂ ਹੇ ਭਾਈ ਪ੍ਰਭੂ ਦੀ ਆਪਣੀ ਹੀ ਮਿਹਰ ਨਾਲ ਜੇ ਮੈਂ ਉਸ ਪ੍ਰਭੂ ਨੂੰ
- 7:06ਚੰਗਾ ਲੱਗ ਪਵੇ ਤਾਂ ਰਿਸ਼ਤੇ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ ਉਹ ਆਪ ਹੀ
- 7:14ਜੀਵ ਨੂੰ ਆਪਣੇ ਨਾਲ ਮਿਲਾਂਦਾ ਹੈਂ ਹੇ ਨਾਨਕ ਗੁਰ ਸ਼ਬਦ ਦੀ ਰਾਹੀਂ ਪ੍ਰਭੂ ਨਾਲ
- 7:21ਡੂੰਘੀ ਸਾਂਝ ਪੈ ਸਕਦੀ ਹੈ ਤੇਰਾ ਮਨੁੱਖ ਸ਼ਬਦ ਵਿੱਚ ਜੋੜਦਾ ਹੈ ਉਹ ਦਿਨ ਰਾਤ
- 7:27ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਹੇ ਭਾਈ ਇਹ ਜਗਤ ਇਕ ਅਜਿਹਾ ਸਮੁੰਦਰ
- 7:33ਹੈਂ ਜਿਸ ਤੋਂ ਪਾਰ ਲੰਘਣਾਂ ਔਖਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ
- 7:43ਇਸ ਦੇ ਪਾਰਲੇ ਪਾਸੇ ਨਹੀਂ ਪਹੁੰਚ ਸਕਦਾ ਕਿਉਂਕਿ ਉਸ ਦੇ ਅੰਦਰ ਹੀ ਅਧਿਕਾਰ
- 7:48ਅਸਲੀਅਤ ਦੀ ਲਾਲਸਾ ਕਾਮ ਕ੍ਰੋਧ ਚਤਰਾਈ ਆਦਤ ਪੈ ਕੇ ਰਹਿੰਦੇ ਹਨ ਹੇ ਭਾਈ ਜਿਸ
- 7:55ਮਨੁੱਖ ਦੇ ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ ਪ੍ਰਭੂ
- 8:02ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ
- 8:08ਹੈ ਉਸ ਮਨੁੱਖ ਉਹ ਮਨੁੱਖ ਸਾਰੀ ਉਮਰ ਵਿਚ ਆਮ ਰਾਜ ਦੇ ਰਸਤੇ ਉੱਤੇ ਤੁਰਦਾ ਹੈ
- 8:16ਦੁੱਖ ਸਹਾਰਦਾ ਹੈ ਆਤਮਕ ਮੌਤ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ ਅੰਤ ਵੇਲੇ
- 8:22ਏਥੋਂ ਹੱਥ ਮਲਦਾ ਜਾਂਦਾ ਹੈ ਹੇ ਭਾਈ ਜੀਵਨ-ਸਫ਼ਰ ਵਿਚ ਇੱਥੇ ਪੁੱਤਰ ਪਰਿਵਾਰ
- 8:30ਇਨ੍ਹਾਂ ਵਿੱਚੋਂ ਕੋਈ ਵੀ ਮਦਦਗਾਰ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ
- 8:36ਦਲੀਲ ਨਹੀਂ ਮੰਨਦਾ ਹੇ ਨਾਨਕ ਇਹ ਸਾਰਾ ਮਾਇਆ ਦੇ ਮੋਹ ਦਾ ਖਿਲਾਰਾ ਹੈ ਪਰਲੋਕ
- 8:46ਵਿੱਚ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ ਹੈ ਨਾਮ ਦੀ ਦਾਤ ਦੇਣ ਵਾਲੇ ਆਪਣੇ ਗੁਰੂ
- 8:53ਨੂੰ ਪੁੱਛਦਾ ਹਾਂ ਕਿ ਇਹ ਅੰਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲਗਾਇਆ
- 8:59ਜਾ ਸਕਦਾ ਹੈ ਕਿ ਗ਼ਜ਼ਾ ਵਿਚ ਜੀਵਨ ਤੋਰ ਤੁਰਦੇ ਰਹੇ ਹੋ ਇਸ ਤਰ੍ਹਾਂ ਦੁਨੀਆ ਦੀ
- 9:08ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵੱਲੋਂ ਬਚਾ ਰਹੀ ਹੈ ਹਿਰਨੀਆਂ ਦੀ ਕਾਰ ਕਰਦੇ
- 9:17ਹਾਂ ਵਿਕਾਰਾ ਵਜੋਂ ਉਮਰੇ ਰਹਿਦਾ ਹੈ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ
- 9:24ਹੈ ਕਿਉਂਕਿ ਗੁਰੂ ਦੇ ਸਨਮੁਖ ਰਹਿੰਦਾ ਹੈ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ
- 9:31ਹੈ ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ
- 9:36ਹੈ ਉਹ ਸਦਾ-ਥਿਰ ਹਰਿ-ਨਾਮ ਵਿਚ ਖੂਬਸੂਰਤ ਜੋੜੀ ਰੱਖਦਾ ਹੈ ਉਸਦੀ ਮੱਤ
- 9:44ਵਿੱਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ ਉਸ ਦਾ ਮਨ ਨਾਮ ਦਿੱਤਾ
- 9:51ਜਾਂਦਾ ਹੈ ਉਸ ਨੂੰ ਨਾਮ ਦੀ ਬਰਕਤ ਨਾਲ ਲੋਕ ਪ੍ਰਲੋਕ ਦੀ ਇੱਜ਼ਤ ਮਿਲ ਜਾਂਦੀ ਹੈ
- 9:57ਹੇ ਨਾਨਕ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ
- 10:03ਹੈ ਉਸਦੀ ਜਿੰਦ ਪ੍ਰਭੂ ਦੀ ਜੋਤਿ ਵਿੱਚ ਇੱਕ-ਮਿੱਕ ਹੋਈ ਰਹਿੰਦੀ ਹੈ ਵਾਹਿਗੁਰੂ
- 10:10ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਆਪ
- 10:17ਗੁਰੂ ਗੁਰੂ ਰਾਮਦਾਸ ਜੀ ਲੰਡਰ ਹੈਡਿੰਗ ਰਾਗ ਸੂਹੀ ਛੰਤ court marriage how
- 10:23to set pin code of ਰੇਸਾ ਦਾ ਰੂਪ ਕੰਮਬੋ ਸੈਂਸੈਰ ਸਿੰਘ ਕਾਹਲੁਰਿਆ
- 10:34ਸਪੈਸ਼ਲ ਆਰਡਰ ਆਫ ਡਾਇਰੈਕਟਰਜ਼ ਗੁਰਮਤਿ ਦਾ ਘਾਂਣ ਹੋਣੋ ਹਟ ਤਸ਼ੱਦਦ ਬਾਰੇ
- 10:46ਸੈਂਡਰਜ਼ ਨੇ ਹਰ ਸਾਲ ਦਾ ਆਧਾਰ ਕਾਰਡ ਵੋਟਰ ਹੇਠਾਂ ਲਾਹ ਲਉ ਆਰ ਐਸ ਲੁਧਿਆਣਾ
- 10:57ਦੇ ਅਨਾਇਤ ਅਜੈਂਟ ਦਾ ਕੇਸ ਦਰਜ ਪੁਆੜੇ ਪਾ ਲਵੇਂਗਾ ਇੱਕ of ਸਿੰਘ
- 11:04ਆਉਂਦਾ-ਆਉਂਦਾ ਸ਼ਬਦ ਕਹਿੰਦੇ ਹਨ instagram i used to love what
- 11:17you do in my heart health.com ਨਾਨਕ ਗੁਰਮੁਖਿ ਰਹੈ ਬ੍ਰਿਜ ਲਾਲ i do
- 11:29not know any ਆਧਾਰ ਹੈ ਇਹ ਸਕਣ ਅਤੇ ਹਾਕਮ ਆਓ ਇਸ ਕਾਰਡ ਸਰਚ ਆਪਰੇਸ਼ਨ ਹਉਮੈ
- 11:42ਅਹੰਕਾਰ tube8.com ਆਸ ਹੈ ਇਸ ਪ੍ਰਿੰਟਿੰਗ ਵਰਗੀਆਂ godda.nic.in
- 11:56ਦਰਸ਼ਨ ਆਯੁਰਵੈਦ ਲਿਮਿਟਿਡ ਠਰੂ ਦਾ ਗੁਰਤੇਜ ਸਿੰਘ ਸੰਸਪੈਡ ਕਹਿੰਦਾ ਮਾਸ
- 12:12ਇਨ੍ਹਾਂ ਰਿਸ਼ਤਿਆਂ ਦੇ ਸ਼ਾਇਦ ਇਸ ਨੂੰ ਆਦਾਬ ਟਾਈਮ ਆਲ ਸਿੰਘ ਇਜ ਬਲਿੰਗ is
- 12:23iphone 6 plus ਕਾਰਡ ਹੀਰ ਸਿਆਲ਼ ਦੀ ਲਾਈਟ ਵੀ ਬੇਮਿਸਾਲ ਕਹੁ ਨਾਨਕ ਥਿਰੁ
- 12:31ਕਛੁ ਕਾਰਡ ਨਵਾਂ ਆਆਮ ਦੇ ਨਾਇਕ ਤਸਵੀਰ ਇਸ ਟਰੈਕਟਰ ਸੈਂਪਲ ਗਾਸਾ ਵੈਦ ਮਨਮੁਖੁ
- 12:49ਕਿੰਨਾ ਟਕਰਾਓ song with name is high court ਸਾਹਿਤ ਸੈਕਸ਼ਨ sai ram
- 12:58mp3 ਇਹ ਸਲਾਹ ਹੈ ਮਹਿਜ਼ ਕਲਪਨਾ ਸਹੀ smart heart dog bed is life
- 13:07process class ਆਉਂਦਾ ਪਾਠ ਅਰਥ ਹੀ ਸਫ਼ਲ ਰਹਿੰਦੇ ਹਨ ਮਾਸਟਰ ਟਿਊਸ਼ਨ ਦਾ
- 13:18ਟਾਈਮ ਪਾਸ ਰੀਡਿਰੈਕਟ ਹੋਏ without the name he has no ਪ੍ਰੈਸ ਨੋਟ
- 13:28ਚੰਦਨ ਕੈ ਬਲਿਹਾਰੈ ਜਾਉ ਹੁਣ ਨਾਨਕ ਦਗ਼ਾ ਕਮਾਇਆ da ਉਸ ਸਟੈਂਡ ਤੇ ਸ੍ਰ
- 13:47ਹੂਸਟਨ ਟੈਕਸਸ songs download telugu mp3 dda.in ਸਤਿਗੁਰੂ ਕੀ
- 13:59ਸੇਵਾ how to post ov.in ਦਾ ਡਿਫਾਲਟ ਪੜੋਸਨ ਕਹਾਣੀ ਵੀਡੀਓ ਗੁਰੂ ਸਾਹਿਬ ਹੀ
- 14:13ਅਖਵਾਏ ਵਾਲੀ ਮੀਟਿੰਗ ਦਾ ਇਤਰਾਜ਼ ਜਤਾਉਣ ਵਾਲੇ hospital time jobs in
- 14:21amazon ਦਾ ਨਾਮ ਵਨ ਟੈਨਿਸ ਦਾ ਪਰਫੈਕਟ download by the way to go for
- 14:31teacher in english in aadhar online apply date and time ਤਾ
- 14:39ਇਹਦਾ ਦਾਰੂ ਦੇ ਸੈਕਸ ਬਾਰੇ ਦਰਿਆਫ਼ਤ ਹਰ ਰੋਜ਼ ਨੇਮ ਹੋ ਨਾਨਕ ਕਉ ਹਰਿ ਸੁਆਮੀ
- 14:49ਜੋ ਮਰਜੀ ਕੇਹਨ ਦਾ ਸ਼ਬਦ ਹੈ ਸੰਸਕ੍ਰਿਤ ਬਲੈਜਰ into the light ਵਾਹਿਗੁਰੂ ਜੀ
- 15:00ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ google