Latest / Audio Gurbani (Blessed Day) / LAAWAN
Transcript
- 0:01ਇਕ ਓਂਕਾਰ ਸਤਿਗੁਰ ਪ੍ਰਸਾਦਿ ਰਾਗੁ ਸੂਹੀ ਮਹਲਾ 4 ਹਰਿ ਪਹਿਲੜੀ ਲਾਵ
- 0:10ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ
- 0:20ਪਾਪ ਤਜਾਇਆ ਬਲਿ ਰਾਮ ਜੀਉ ਧਰ ਮਹਤਉ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ
- 0:30ਦ੍ਰਿੜਾਇਆ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ਸਹਜ
- 0:40ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ਮੇਰੇ ਪ੍ਰਭ ਕਾਜ ਰਚਾਇਆ
- 0:53ਆਵਾ ਭਾਰਤ ਵਿਚ ਜਿਹੜੀ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ਨਿਰਭਉ ਭੈ ਮਨੁ
- 1:03ਹੋਇ ਹਉਮੈ ਮੈਲ ਗਵਾਇਆ ਬਲਿਰਾਮ ਜੀਉ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ
- 1:15ਵੇਖੈ ਰਾਮੁ ਹਦੂਰੇ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ
- 1:27ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ਨਾਨਕ ਦੂਜੀ ਲਾਵ
- 1:37ਚਲਾਈ ਅਨਹਦ ਸਬਦ ਵਜਾਏ ਹਰ ਤੀਜੀ ਲਾਵ ਮਨਿ ਚਾਉ ਭਇਆ ਬੈਰਾਗੀਆਂ ਬਲਿਰਾਮੁ ਜੀਉ
- 1:51ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਰਾਮ ਜੀਉ ਨਿਰਮਲੁ ਹਰਿ
- 2:04ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰਿ
- 2:14ਕਥੀਐ ਅਕਥ ਕਹਾਣੀ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ
- 2:30ਜੀਉ ਜਨੁ ਨਾਨਕੁ ਬੋਲੈ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ਹਰਿ ਚਉਥੜੀ
- 2:43ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ਗੁਰਮੁਖਿ ਮਿਲਿਆ ਸੁਭਾਇ ਹਰਿ
- 2:56ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ
- 3:07ਅਨਦਿਨੁ ਹਰਿ ਲਿਵ ਲਾਵੀਐ ਪਰਚਾ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ਹਰਿ
- 3:20ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ਜਨੁ ਨਾਨਕੁ ਬੋਲੈ ਚਉਥੀ
- 3:30ਲਾਵੇ ਹਰਿ ਪਾਇਆ ਅਬਿਨਾਸੀ ਹਰਿ ਧਨ ਹਿਰਦੈ ਨਾਮਿ ਵਿਗਾਸੀ ਜਨੁ ਨਾਨਕੁ ਬੋਲੈ
- 3:46ਚਉਥੀ ਲਾਵੇ ਹਰਿ ਪਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ