skinny.

Latest / Sikhi Sewa Mission UK – Sikh Katha & Simran

ਸੇਵਾ — ਹਉਮੈ ਤੋਂ ਨਿਮਰਤਾ ਤੱਕ | Seva — From Ego to Humility | Episode 6

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹਿ ॥

ਇਸ Episode 6 ਵਿੱਚ ਅਸੀਂ “ਸੇਵਾ” ਦੀ ਡੂੰਘੀ ਗੁਰਮਤ ਵਿਚਾਰ ਕਰਾਂਗੇ।

ਸੇਵਾ ਸਿਰਫ ਗੁਰਦੁਆਰੇ ਦਾ ਕੰਮ ਨਹੀਂ…

ਸੇਵਾ ਮਨੁੱਖ ਦੇ ਅੰਦਰਲੇ “ਮੈਂ” ਨੂੰ ਹੌਲੀ-ਹੌਲੀ ਖਤਮ ਕਰਨ ਦਾ ਰਾਹ ਹੈ।

ਇਸ ਕਥਾ ਵਿੱਚ ਅਸੀਂ ਵਿਚਾਰ ਕਰਾਂਗੇ:

ਸੇਵਾ ਦੀ ਅਸਲੀ ਪਰਿਭਾਸ਼ਾ

ਹਉਮੈ ਅਤੇ ਨਿਮਰਤਾ

Guru Amar Das Ji ਦੀ ਸੇਵਾ

Bhai Lehna Ji ਦੀ ਨਿਮਰਤਾ

Bhai Kanhaiya Ji ਦੀ ਦਇਆ

Nishan Sahib ਦੀ ਸੇਵਾ ਅਤੇ ਕੇਸਰੀ ਰੰਗ ਦਾ ਅਰਥ

Hidden seva ਦੀ ਮਹਾਨਤਾ

ਸੇਵਾ ਰਾਹੀਂ ਮਨੁੱਖ ਦੇ ਅੰਦਰ ਆਉਣ ਵਾਲਾ ਬਦਲਾਅ

ਇਹ ਕਥਾ ਸਿਰਫ ਸੁਣਨ ਲਈ ਨਹੀਂ…

ਆਪਣੇ ਜੀਵਨ ਨੂੰ ਵੇਖਣ ਲਈ ਹੈ।

Waheguru Ji Ka Khalsa

Waheguru Ji Ki Fateh

In this deep Episode 6 Katha, we explore the true meaning of…

The skinny

The skinny isn't ready yet — notes appear once the transcript is processed.