Latest / Audio Gurbani (Blessed Day) / June 20,2023 Hukamnama Sahib
Transcript
- 0:00ਸਤਿਨਾਮੁ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ ਹਾਹਾਕਾਰ ਪਹਿਲਾਂ ਚਉਪਦੇ
- 0:11ਏਕ ਓਂਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
- 0:24ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੂਖ ਵਿਸਾਰਣ ਸੇਵਿਆ
- 0:36ਸਦਾ ਸਦਾ ਦਾਤਾਰੁ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਹਾਰਨ ਦੇ ਨਸਾਨ
- 0:51ਸਾਹਿਬ ਸੇਵੀਐ ਅੰਤਿ ਛਡਾਏ ਸੋਇ ਸੌਣ ਸਮੇਂ ਕੰਮ ਹੀ ਨਿਪਟਾਰਾ ਹੋਏ ਦਇਆਲ
- 1:05ਤੇਰੈ ਨਾਮਿ ਤਰਾ ਸਦ ਕੁਰਬਾਣੁ ਰਹਾਉ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਏ
- 1:20ਤਾਪ ਕੀ ਸੇਵਾ ਸੋ ਕਰੇ ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ਸੋ ਆਜ
- 1:39ਪਿਆਰੇ ਕੇਵ ਰਹਾ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ਦੂਜਾ ਨਾਹੀ
- 1:53ਕੋਏ ਜੱਸਿਆ ਪਿਆਰੇ ਜੈਕਾਰਾ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ
- 2:07ਨਾਨਕ ਤਾ ਕਾ ਦਾਸੁ ਰਖਿਆ ਹੈ ਵਾਹਿਗੁਰੂ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ
- 2:26ਰਾਹ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ਨਾਨਕ ਤਾ ਕਾ ਦਾਸੁ ਹੈ
- 2:41ਬੇਅੰਤ ਬੇਅੰਤ ਸੋਖਾ ਹੋਵੈ ਸਾਹਿਬ ਇਹਨਾਂ ਦੇ ਹਿੰਦੂ ਖੁਦ ਵਖਰਾ ਹੈ
- 2:59ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ੍ਰੀ ਦਰਬਾਰ ਸਾਹਿਬ
- 3:08ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ
- 3:12ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਭਾਰਤ ਵਿੱਚ ਗਾਉਣ ਦਾ ਹੁਕਮ ਹੈ ਚਾਰ
- 3:20ਪਦਿਆਂ ਵਾਲੇ ਸ਼ਬਦ ਹੈ ਪਰਮਾਤਮਾ ਇਕ ਹੈ ਜਿਸ ਦਾ ਨਾਮ ਸੱਚ ਹੈ ਉਹ ਹੀ ਕਰਣਹਾਰ
- 3:29ਕਰਤਾਰ ਪੁਰਖ ਸਦਾ ਲਿਟਰ ਹੈ ਤੇ ਕਿਸੇ ਨਾਲ ਉਸ ਦਾ ਵੈਰ-ਵਿਰੋਧ ਨਹੀਂ ਕਾਲ ਤੋਂ
- 3:40ਰਹਿਤ ਮੂਰਤ ਹੈ ਦੁਨੀਆਂ ਵਿੱਚ ਨਹੀਂ ਆਉਂਦਾ ਹੈ ਸਵਯਮ ਪ੍ਰਕਾਸ਼ ਹੈ ਗੁਰੂ ਦੀ
- 3:48ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਜੀ ਫੁਰਮਾਨ ਕਰ ਰਹੇ ਨੇ ਜਗਤ
- 3:54ਦੁੱਖਾਂ ਦਾ ਸਮੁੰਦਰ ਹੈ ਇਨ੍ਹਾਂ ਦੁੱਖਾਂ ਨੂੰ ਵੇਖ ਕੇ ਮੇਰੀ ਕੰਬਦੀ ਹੈ
- 4:00ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਉਣ ਵਾਲਾ ਦਿਸਦਾ ਨਹੀਂ ਜਿਸ ਦੇ ਪਾਸ ਲੈ
- 4:07ਕਰਾਸ ਕਰਨ ਵਾਲੇ ਪ੍ਰਭੂ ਨੂੰ ਸਿਮਰਦਾ ਹਾਂ ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ
- 4:18ਹੈ ਫਿਰ ਉਹ ਮੇਰਾ ਮਾਲਕ ਸਦਾ ਹੀ ਬਖ਼ਸ਼ਦਾ ਹੈ ਬਖ਼ਸ਼ ਅਸਾਂ ਤਾਂ ਕਰਦਾ
- 4:27ਰਹਿੰਦਾ ਹੈ ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਇਹੀ
- 4:33ਬਖ਼ਸ਼ਸ ਕਰਨ ਲੱਗਾ ਹੈ ਠਹਿਰਾਉ ਹੇ ਮੇਰੀ ਜਿੰਦੇ ਕੌਰ ਹੇ ਮੇਰੀ ਜਿੰਦੇ ਹਰ
- 4:48ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਰੁੱਖਾਂ ਵਿਚੋਂ ਆਖਰ ਉਹ ਬਚਾਉਂਦਾ
- 4:53ਹੈ ਇਹ ਚੋਣ ਉਸ ਮਾਲਕ ਦਾ ਆਸਰਾ ਲਿਆ ਹੈ ਦੁੱਖਾਂ ਦੇ ਸਮੁੰਦਰ ਵਿਚੋਂ ਪਾਰ ਲੰਘ
- 5:02ਸਕਦੀ ਹੈ ਹੇ ਦਇਆਲ ਪ੍ਰਭੂ ਮੈਂ ਤੈਥੋਂ ਸਦਾ ਸਦਕੇ ਜਾਂਦਾ ਹੈ ਇਹ ਘਰ ਆਪਣਾ ਨਾਮ
- 5:11ਦੇਹ ਤਾਂ ਤੇਰੇ ਨਾਮ ਦੇ ਰਾਹੀਂ ਮੈਂ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਸਕਣ
- 5:19ਟੈਰਾਓ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਹੀ ਮੌਜੂਦ ਹੈ ਉਸ ਤੋਂ ਬਿਨਾਂ
- 5:26ਹੋਰ ਕੋਈ ਲਿੰਗ ਜਿਸ ਜੀਵ ਉਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਦਾ ਸਿਮਰਨ
- 5:33ਕਰਦਾ ਹੈ ਹੇ ਪਿਆਰੇ ਪ੍ਰਭੂ ਤੇਰੀ ਯਾਦ ਤੋਂ ਬਿਨਾ ਮੈ ਜਾਂਦਾ ਹਾਂ ਮੈਨੂੰ ਕੋਈ
- 5:41ਉਹ ਵੱਡੀ ਦਾਤ ਹੈ ਜਿਸ ਸਦਕਾ ਮੈਂ ਤੇਰੇ ਨਾਮ ਦੇ ਛਾਲਿਆਂ ਤੋਂ ਬਿਨਾਂ ਹੋਰ ਕੋਈ
- 5:50ਨਹੀਂ ਹੈ ਜਿਸ ਪਾਸ ਜਾ ਕੇ ਮੈਂ ਇਹ ਅਰਜੋਈ ਕਰ ਸਕਾਂ ਠਹਿਰਾਓ ਦੁੱਖਾਂ ਦੇ
- 5:57ਇਸ ਸਾਗਰ ਵਿਚੋਂ ਤਾਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ
- 6:03ਕਿਸੇ ਹੋਰ ਪਾਸੋਂ ਮੈ ਇਹ ਮੰਗ ਨਹੀਂ ਮੰਗਦਾ ਨਾਨਕ ਅਪਣੇ ਉਹ ਸਮਾ ਲਗਦਾ ਹੈ
- 6:10ਸੇਵਕ ਹੈ ਉਸ ਮਾਲਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ਹੇ ਮੇਰੇ ਮਾਲਕ ਮੈ
- 6:18ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ ਠਹਿਰਾਉ ਵਾਹਿਗੁਰੂ ਜੀ ਕਾ ਖਾਲਸਾ
- 6:24ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ ਸਰਬਉਚ ਗੁਰੂ ਨਾਨਕ ਦੇਵ
- 6:35ਜੀ ਅੰਦਰ ਹੈਡਿੰਗ ਧਨਾਸਰੀ ਹਸਤ ਮਹਿਲ house for 7 class ਵਾਂ ਜਿੰਨੀ
- 6:56ਬਰਸਾਲ ਕਰੀਏਟਰ god is the name is the english of the use of ਹੰਢਾਈਂ
- 7:08ਧੀ ਹੋਣ ਦਾ ਅਰਥ ਸੈਲਫ ਸਟੈਂਡ ਵਾਹਿਗੁਰੂ ਸ੍ਰੇਸ਼ਟ sony laptop
- 7:15should i can and i will format ਸਮੇਂ ਭੋਗ 8 ਮਾਰਚ ਹੈ ਇਸ ਦਾ ਕੀ ਭਾਵ
- 7:26ਹੈ ਪਰਿਭਾਸ਼ਾ ਦਿਉ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਮਲੋਟ ਰੇਲ ਮਾਸਟਰ ਹੀ
- 7:41ਸ਼ਰਮਿੰਦਾ ਐਂਡਰਸਨ ਹੈਫ਼ ਕਰਾਂ ਸੌ ਵਾਰ 0dia new xxx video in iphone 6s
- 8:02ਅਹੁਦੇਦਾਰ one to know your aadhar download fast sex of ਕਰੇ without
- 8:16you what is after how old i am your name there is no love to
- 8:32wife and a ਹੈਡਮਾਸਟਰ ਨੂੰ ਅਦਨ ਨੰ ਕਿਸ ਦੇ ਸਲੋਕ movie in tamil
- 8:44dubbed by years xxx song download iphone used in mumbai
- 8:55with white ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ