Latest / Audio Gurbani (Blessed Day) / HUKAMNAMA SEPTEMBER 14,2020
Transcript
- 0:00ਸਤਿਨਾਮੁ ਵਾਹਿਗੁਰੂ ਸਾਹਿਬੁ ਤੂੰ ਆਪਣੇ ਹੀ ਮਹੱਲਾ ਪਹਿਲਾ ਆਇਆ ਆਦਮ ਆਪਣਾ ਨਾਮ
- 0:20ਪੜ੍ਹਿਆ ਨਾ ਸੁਣ ਯਾਕੂਬ ਦੇ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਇਆਣਾ ਦਰਗਹ
- 0:36ਘੜੀਅਹਿ ਤੀਨੇ ਲੇਖ ਨੂੰ ਕੋਟ ਕੋਟ ਮਾਇਆ ਮਿਹ ਏਕ ਲਾਖ ਜੇ ਵਿੱਚ ਰੁੱਪਾ ਹੋਏ
- 0:49ਪਰਾਹੁਣੇ ਖੁੱਲ੍ਹੇ ਹੋਏ ਔਖੇ ਸੌਖੇ ਰਾਹਾਂ ਕਾਦੀ ਕੂੜ ਬੋਲਿ ਮਲੁ ਖਾਇ
- 0:59ਬ੍ਰਾਹਮਣ ਨਾਵੈ ਜੀਆ ਘਾਇ ਜੋਗੀ ਜੁਗਤਿ ਨ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ
- 1:13ਸੋ ਜੋਗੀ ਜੋ ਜੁਗਤਿ ਪਛਾਣੈ ਗੁਰ ਪਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ
- 1:27ਕਰੈ ਗੁਰ ਪਰਸਾਦੀ ਜੀਵਤੁ ਮਰੈ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ਆਪ ਤਰੈ
- 1:39ਸਗਲੇ ਕੁਲ ਤਾਰੈ ਦਾਨਸਬੰਦੁ ਸੋਈ ਦਿਲਿ ਧੋਵੈ ਮੁਸਲਮਾਣੁ ਸੋਈ ਮਲੁ ਖੋਵੈ ਪੜਿਆ
- 1:52ਬੂਝੈ ਸੋ ਪਰਵਾਣੁ ਜਿਸੁ ਸਾਧ ਕਾ ਨੀਸਾਣੁ ਦਾਨਸਬੰਦੁ ਸੋਈ ਦਿਲਿ ਧੋਵੈ
- 2:04ਮੁਸਲਮਾਣੁ ਸੋਈ ਮਲੁ ਖੋਵੈ ਪੜਿਆ ਬੂਝੈ ਸੋ ਪਰਵਾਣੁ ਜਿਸੁ ਸਿਰਿ ਦਰਗਹ ਕਾ
- 2:18ਨੀਸਾਣੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ
- 2:27ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
- 2:35ਦੇ ਪ੍ਰਧਾਨ ਸ੍ਰੀ ਰਾਗ ਵਿੱਚ ਉਚਾਰੇ ਹੋਏ ਹਨ ਗੁਰੂ ਸਾਹਿਬ ਨੂੰ ਪ੍ਰਵਾਨ
- 2:40ਕਰਦੇ ਹੋਏ ਕਹਿੰਦੇ ਹਨ ਇਹ ਮਨੁੱਖਾ ਸਰੀਰ ਮਾਂ ਨੂੰ ਇੱਕ ਕਾਗਜ਼ ਅਤੇ
- 2:49ਮਨੁੱਖਤਾ ਮਾਨਵ ਸਰੀਰ ਕਾਗਜ ਤੇ ਲਿਖਿਆ ਹੋਇਆ ਦਰਗਾਹੇ ਪ੍ਰਵਾਨ ਹੈ ਪਰ ਮੂਰਖ
- 2:57ਮਨੁੱਖ ਆਪਣੇ ਮੱਥੇ ਤੇ ਹੈ ਭਾਵੇਂ ਸਮਝਣ ਦਾ ਯਤਨ ਨਹੀਂ ਕਰਦਾ ਹੈ ਉਸਦੇ ਪਿਛਲੇ
- 3:06ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਮੌਜੂਦ ਹਨ ਇਉਂ ਸ਼ੁਰੂ ਹੋਣ
- 3:15ਪ੍ਰੇਰਣਾ ਕਰ ਰਿਹਾ ਹੈ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਵੀ ਹੋਏ
- 3:22ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਮਨੁੱਖ ਦੇ ਮਨ ਵਿੱਚ ਜਾਂਦੇ ਹਨ ਪਰ ਇਹ
- 3:31ਭਾਈ ਵੇਖ ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ ਤੇ ਖੋਟੇ ਕੀਤੇ ਕੰਮਾਂ ਦਾ
- 3:39ਕੰਮ ਨਹੀਂ ਆਉਂਦਾ ਹੈ ਨਾਨਕ ਜੀ ਰੁਪਏ ਆਦਤ ਵਿਚ ਚੱਲਦੀ ਹੋਵੇ ਤਾਂ ਹਰ ਕੋਈ ਉਸ
- 3:53ਨੂੰ ਹਰਾਇਆ ਇਸੇ ਤਰ੍ਹਾਂ ਜਿਸ ਮਨ ਵਿੱਚ ਪਵਿੱਤਰਤਾ ਹੋਵੇ ਉਸ ਨੂੰ ਹਰਾ ਆਖਿਆ
- 4:02ਜਾਂਦਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ ਦੁਸ਼ਮਨ ਦੀ ਖ਼ਾਤਰ ਸੇਠ ਨੂੰ ਬਾਰੇ ਝੂਠ
- 4:17ਬੋਲ ਕੇ ਹਰਾਮ ਮਾਲ ਕਰੋੜਾਂ ਸ਼ੂਦਰ ਹਵਾ ਦੇ ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ
- 4:29ਇਸ਼ਨਾਨ ਭੀ ਕਰਦਾ ਹੈ ਜੋ ਕਿ ਬੀਤੇ ਜੀਵਨ ਦੀ ਜਾਚ ਨਹੀਂ ਜਾਣਦਾ ਇਹ ਤਿੰਨੇ
- 4:37ਆਪੋ ਆਪਣੇ ਧਰਮ ਲਈ ਤਾਂ ਹਨ ਪਰ ਇਹਨਾਂ ਦੇ ਅੰਦਰ ਆਤਮਕ ਜੀਵਨ ਵੱਲੋਂ ਸੁੰਞ ਹੀ
- 4:47ਸੁੰਞ ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ
- 4:54ਕਿਰਪਾ ਨਾਲ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ ਕਾਜ਼ੀ ਹਾਸ਼ਮ ਵੱਲੋਂ
- 5:02ਪ੍ਰਦਰਸ਼ਨ ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵੱਲੋਂ ਮੋੜਦਾ ਹੈ
- 5:12ਜੋ ਗੁਰੂ ਦੀ ਕਿਰਪਾ ਨਾਲ ਦੁਨੀਆਂ ਵਿੱਚ ਰਹਿੰਦਾ ਹੋਇਆ ਵੀ ਭਾਸ਼ਾ ਵਰਤਦਾ ਹੈ
- 5:19ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿੱਚ ਸੁਰਤਿ ਜੋੜਦਾ ਹੈ ਇਸ ਤਰ੍ਹਾਂ ਆਪ
- 5:25ਵੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ
- 5:31ਲੰਘਾ ਲੈਂਦਾ ਹੈ ਉਹੀ ਮਨੁੱਖ ਅਕਲਮੰਦ ਹੈ ਜੋ ਆਪ ਕਰਦਾ ਹੈ ਉਹ ਹੈ ਜੋ ਮਨ
- 5:43ਵਿੱਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ ਉਹੀ ਪ੍ਰਵਾਨ ਹੈ ਜੋ ਜੀਵਨ ਦਾ
- 5:49ਸਹੀ ਰਸਤਾ ਸਮਝਦਾ ਹੈ ਮੱਥੇ ਉੱਤੇ ਟਿੱਕਾ ਲੱਗਦਾ ਹੈ ਉਹ ਪ੍ਰਭੂ ਦੀ
- 5:56ਹਾਜ਼ਰੀ ਵਿਚ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
- 6:02ਜੀ ਕੀ ਫਤਿਹ ਦਰਬਾਰ ਸਾਹਿਬ ਅੰਮ੍ਰਿਤਸਰ 22 ਅਗਸਤ ਗੁਰੂ ਨਾਨਕ ਦੇਵ ਜੀ ਉਦਾਸੀ
- 6:12ਯਾਦਗਾਰੀ wz99 ਦੇ ਸਿਰਨਾਵੇਂ ਨਹੀਂ gold rate in the code of the
- 6:32letter a in ਸਟੇਟਸ agra today news ਡੀ ਉਹਨਾਂ ਵਾਂਗ ਹੀ ਫ਼ਰਜ਼
- 6:45ਸਰਿੰਜ ਲੈਨਿਨ ਪ੍ਰਭੂ ਯਿਸੂ ਨੇ ਦੂਜੇ ਨਾਲ ਲਗਾਓ ਸੀ ਤੇ ਉਸ ਤੋਂ ਆਏ ਸਨ ਇਸ
- 6:59ਰੋਗ ਦਾ ਪ੍ਰਮੁੱਖ youtube ਦਾ is on facebook by ਨਰਿੰਦਰ ਸਿੰਘ ਢਿੱਲੋਂ
- 7:10ਦਾ ਅਮਲ ਜਾਰੀ ਹੈ ਅਤੇ ਅਰੁਣ ਬਿਸ਼ਨੋਈ ਨੂੰ ਅੰਡਰ ਸਟੈਡ ਦਾਅਵੇ ਬਾਰੇ ਗੁਰੂ
- 7:22ਸੂਰੇ z900 white ਹੀ ਹਨ ਇਸ ਕਾਰਣ ਪ੍ਰਵਾਨ ਹੈ ਉਹ ਵਾਹਿਗੁਰੂ ਸੁਖਦੇਵ
- 7:35ਸਫਰੀ ਨੇ ਬੈਠ ਰਹੇ ਯਾ ਆਲਿਮ ਹੋ ਕੋਈ ਘਾਟ ਦਿਸੇ ਸੰਸਾਰ ਹੈ ਹੁਣੇ ਜਿਹੇ
- 7:48ਸੰਸਕਾਰ one who is this on my india is one of a teacher in one
- 8:04box to search and son sex ਕਸਰਤ ਪਿ ਐਂਠ ਐਂਠ ਕੇ ਜਾ ਰਹੀਆਂ ਔਰਤਾਂ
- 8:17ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ