skinny.

Latest / Radio Haanji Podcast

ਕਹਾਣੀ ਨੂੰਹ-ਸੱਸ - Punjabi Kahani Noonh Sass - Ranjodh Singh - Radio Haanji

ਅੱਜ ਦੀ ਕਹਾਣੀ ਨੂੰਹ-ਸੱਸ ਦੇ ਰਿਸ਼ਤੇ ਬਾਰੇ ਗੱਲ ਕਰਦੀ ਹੈ, ਇਹ ਉਹ ਰਿਸ਼ਤਾ ਹੈ ਜੋ ਰਿਸ਼ਤਾ ਬਣਨ ਤੋਂ ਪਹਿਲਾਂ ਜਿੰਨ੍ਹਾਂ ਪਿਆਰਾ ਅਤੇ ਨੇੜੇ ਵਾਲਾ ਜਾਪਦਾ ਹੈ, ਰਿਸ਼ਤਾ ਬਣਨ ਤੋਂ ਬਾਅਦ ਜ਼ਿਆਦਾਤਰ ਇਹ ਰਿਸ਼ਤਾ ਸਿਰੇ ਨਹੀਂ ਚੜ੍ਹਦਾ, ਕਿਸੇ ਘਰ ਸੱਸ, ਨੂੰਹ ਨੂੰ ਚੰਗਾ ਨਹੀਂ ਸਮਝਦੀ ਅਤੇ ਕਿਸੇ ਘਰ ਨੂੰਹ ਸੱਸ ਨੂੰ, ਬੜੇ ਚਾਅ ਰੀਝਾਂ ਨਾਲ ਇਕ ਮਾਂ ਆਪਣੇ ਪੁੱਤ ਨੂੰ ਵਿਆਹੁੰਦੀ ਹੈ ਪਰ ਕਈ ਵਾਰੀ ਇਹ ਚਾਅ ਧਰੇ ਧਰਾਏ ਰਹਿ ਜਾਂਦੇ ਹਨ ਅਤੇ ਇਹੋ ਕੁੱਝ ਕਈ ਵੇਰ ਕੁੜੀ ਨਾਲ ਵਾਪਰ ਜਾਂਦਾ ਹੈ ਜੋ ਬੜੇ ਚਾਵਾਂ ਨਾਲ ਆਪਣਾ ਮਾਪਿਆਂ ਦਾ ਘਰ ਛੱਡ ਕੇ ਕਿਸੇ ਦੂਜੇ ਘਰ ਆਈ ਹੁੰਦੀ ਹੈ ਪਰ ਉੱਥੇ ਉਸਨੂੰ ਪ੍ਰਵਾਨਗੀ ਨਹੀਂ ਮਿਲਦੀ, ਫਿਰ ਘਰ ਦੇ ਦੂਜੇ ਜੀਅ ਵੀ ਇਸ ਅੱਗ ਦੇ ਸੇਕ ਨਾਲ ਝੁਲਸਣ ਲੱਗ ਜਾਂਦੇ ਹਨ ਅਤੇ ਕਈ ਵਾਰੀ ਇਧਰ ਜਾਂ ਉਧਰ ਦੇ ਜੀਅ ਇਸ ਅੱਗ ਵਿੱਚ ਘਿਓ ਪਾਉਣ…

The skinny

The skinny isn't ready yet — notes appear once the transcript is processed.