Latest / Audio Gurbani (Blessed Day) / Hukamnama Sahib July 14,2021
Transcript
- 0:01ਸੱਤ ਨਾਮ ਵਾਹੇ ਗੁਰੂ ਸਾਹਿਬ ਨੇ ਇਹ ਧਨਾਸਰੀ ਭਗਤ ਰਵਿਦਾਸ ਜੀ ਕੀ ਘਰੁ
- 0:22ਸਤਿਗੁਰ ਪ੍ਰਸਾਦਿ ਕੋ ਹਮ ਸਰਿ ਦੀਨ ਦਇਆਲ ਨ ਤੁਮ ਸਰਿ ਅਬ ਪਤੀਆਰੁ ਕਿਆ
- 0:38ਕੀਜੈ ਬਚਨੀ ਤੋਰ ਮੋਰ ਮਨਮਾਨੇ ਜਨ ਕਉ ਖੂਬ ਮਿਲੀਜੈ ਹਮ ਸਰਿ ਦੀਨ ਦਇਆਲ ਨ ਤੁਮ
- 0:58ਸਰਿ ਅਬ ਪਤੀਆਰੁ ਕਿਆ ਕੀਜੈ ਬਚਨੀ ਤੋਰ ਮੋਰ ਮਨਮਾਨੇ ਜਨ ਕੈ ਹਉ ਬਲਿ ਬਲਿ ਜਾਉ
- 1:18ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ
- 1:37ਤੁਮ੍ਹਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਉ ਚਿਰ ਭਇਓ ਦਰਸਨੁ ਬਹੁਤ ਜਨਮ
- 1:57ਵਿਛੜੇ ਥੇ ਮਾਧੋ ਇਹ ਜਨਮ ਤੁਮ੍ਹਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਉ ਚਿਰ
- 2:13ਭਇਓ ਦਰਸਨੁ ਦੇਖਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਅੱਜ ਦਾ
- 2:27ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਰਵਿਦਾਸ
- 2:35ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਪਰਮਾਤਮਾ ਇੱਕ ਹੈ ਜਿਸ ਦੇ ਨਾਲ
- 2:42ਮਿਲਾਪ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਹੇ ਮਾਧੋ ਮੇਰੇ ਵਰਗਾ ਕੋਈ
- 2:51ਨਿਮਾਣਾ ਨਹੀਂ ਤੇਰੇ ਵਰਗਾ ਹਰ ਕੋਈ ਦਇਆ ਕਰਨ ਵਾਲਾ ਨਹੀਂ ਮੇਰੀ ਕੰਗਾਲਤਾ ਦਾ
- 2:58ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ ਹੇ ਸੋਹਣੇ ਰਾਮ ਦਾਸ ਨੂੰ ਇਹ ਪੂਰਨ
- 3:06ਸਿਦਕ ਬਖਸ਼ ਕੇ ਮੇਰਾ ਮਾਣਾ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿੱਚ
- 3:12ਜਾਇਆ ਕਰੇ ਮੈਂ ਸਦਕੇ ਹਾਂ ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ਹੈ
- 3:22ਅਜਿਹੇ ਕਈ ਜਨਮ ਹੋਏ ਤੈਥੋਂ ਵਿਛੜਿਆਂ ਹਾਂ ਮਿਹਰ ਕਰੇ ਮੇਰਾ ਇਹ ਜਨਮ ਤੇਰੀ
- 3:34ਯਾਦ ਵਿੱਚ ਤੇਰਾ ਦੀਦਾਰ ਕੀਤਿਆਂ ਦੀ ਆਸ ਵਿਚ ਹੀ ਮੈਂ ਜਿਉਂਦਾ ਹਾਂ ਵਾਹਿਗੁਰੂ
- 3:44ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ to english ਬਠਿਡੇ ਵਾਲੇ ਭਗਤ ਰਵਿਦਾਸ
- 3:55ਜੀ ਅੰਡਰ ਹੈਡਿੰਗ ਧਨਾਸਰੀ ਭਗਤ ਰਵਿਦਾਸ ਜੀ ਨੇ ਐਸਾ ਕਰੀਏ ਡਾਢੇ ਦਾਗ ਵੀ ਸਾਫ
- 4:04ਦਾ ਸਰੂਪ ਵੀ ਇਸੇ ਦਾ ਇਕ ਅਜਿਹਾ ਮਹੀਨਾ ਹੈ ਜਿਸ ਕਾਰਣ ਐਸਾ ਐਸੀ ਐਸੇ ਐਸੋ ਵੱਖ
- 4:17ਨਹੀਂ ਦਿਸਦੀਆਂ ਟੈਸਟ ਆਸਮਾਨੋਂ ਮੇਂ ਮਯ ਮਯਹ ਸੁਰਿੰਦਰ www.wap ਜਿਸ ਪਰ ਸਚਾਈ
- 4:30ਹੈ ਕਿ ਭਾਈ ਸਾਹਿਬ ਪਾਠ download audio ਪਾਰਸਮਣੀ ਇਨਕਾਰ national
- 4:44game certificate download odisha to use ਰਵਿਦਾਸ police in my
- 4:54office in your hair is so long as i have the power of us
- 5:04ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ