Latest / Audio Gurbani (Blessed Day) / Hukamnama Sahib Aug 6,2021
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸੁ ਮਹਲਾ ਤੀਜਾ ਆਹ ਰਸਨਾ ਹਰਿ
- 0:25ਸਾਦਿ ਲਗੀ ਸਹਜਿ ਸੁਭਾਏ ਮਾਨਸ ਅਤੇ ਪੜਨਾਂਵ ਤੇ ਆਈਏਈਏ ਰਸਨਾ ਹਰਿ ਸਾਦਿ
- 0:41ਲਗੀ ਸਹਜਿ ਸੁਭਾਏ ਮਨਿ ਧਿਆਇਆ ਹਰਿ ਨਾਮ ਧਿਆਵੈ ਸਦਾ ਸੁਖੁ ਸਾਚੈ ਸਬਦਿ ਬੀਚਾਰੀ
- 1:01ਆਪਣੇ ਸਤਿਗੁਰੂ ਸਦਾ ਬਲਿਹਾਰੀ ਦਾ ਅਖੀ ਸੰਤੋਖੀਆ ਏਕ ਲਿਵ ਲਾਵੈ ਮਨ ਸੰਤੋਖੀਐ
- 1:20ਦੂਜਾ ਭਾਉ ਗਵਾਏ ਦੇਹ ਸਰੀਰਿ ਸੁਖੁ ਹੋਵੈ ਐਧਰਲੇ ਨਾਮੁ ਪਰਮਲੁ ਹਿਰਦੈ ਰਹਿਆ
- 1:40ਸਮਾਇ ਨਾਨਕ ਮਸਤਕਿ ਜਿਸੁ ਵਡਭਾਗੀ ਗੁਰ ਕੀ ਬਾਣੀ ਹੈ ਨਾਨਕ ਮਸਤਕਿ ਜਿਸੁ
- 2:01ਵਡਭਾਗੀ ਗੁਰ ਕੀ ਬਾਣੀ ਸਤਿ ਪੁਰਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 2:16ਕੀ ਫਤਹਿ ਬੁਲਾਵੇ ਜੋ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ
- 2:26ਤੀਜੇ ਪਾਤਸ਼ਾਹ ਜੀ ਦੇ ਵੈਰਾਗ ਵਿਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ
- 2:32ਫਰਮਾਨ ਕਰਦੇ ਨੇ ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹੈ ਪ੍ਰਭੂ ਦੀ
- 2:44ਸਿਫਤ ਸਾਲਾਹ ਵਾਲੇ ਸ਼ਬਦ ਵਿੱਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਅਨੰਦ
- 2:52ਬਲਿਹਾਰੈ ਜਾਉ ਹੇ ਭਾਈ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ ਜੀਵਨ-ਹਾਲਤਾਂ
- 3:03ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ
- 3:11ਹੈ ਪ੍ਰਭੂ ਪ੍ਰੇਮ ਵਿੱਚ ਜੁੜ ਜਾਦਾ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਉਸਦਾ ਮਨ
- 3:20ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ ਹੇ ਭਾਈ ਗੁਰੂ ਦੀ ਸ਼ਰਨ ਦੀ ਬਰਕਤ
- 3:27ਨਾਲ ਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਭਰ ਆਈਆਂ ਉਸ
- 3:35ਵੱਲੋਂ ਰਹਿ ਜਾਂਦੀਆਂ ਹਨ ਅੰਦਰੋਂ ਮਾਇਆ ਦਾ ਪਿਆਰ ਤੂੰ ਕਰਕੇ ਮਨੁੱਖ ਦਾ ਮਨ
- 3:45ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ ਹੇ ਭਾਈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ
- 3:52ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿੱਚ ਅਨੰਦ ਪੈਦਾ ਹੁੰਦਾ ਹੈ ਗੁਰੂ ਦੀ
- 3:59ਮਿਹਰ ਨਾਲ ਆਤਮਕ ਜੀਵਨ ਦੇ ਸਬੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿੱਚ
- 4:07ਸਦਾ ਟਿਕਿਆ ਰਹਿੰਦਾ ਹੈ ਹੇ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਉੱਚੀ ਕਿਸਮਤ
- 4:15ਜਾਗਦੀ ਹੈ ਉਹ ਮਨੁੱਖ ਗੁਰੂ ਦੇ ਭਾਣੇ ਵਿੱਚ ਜੁੜਦਾ ਹੈ ਜਿਸ ਦੀ ਬਰਕਤ ਨਾਲ
- 4:21ਉਸਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ਵਾਹਿਗੁਰੂ ਜੀ
- 4:31ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਤੋਂ ਹੁਕਮਨਾਮਾ ਸ੍ਰੀ ਦਰਬਾਰ
- 4:37ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਅਮਰਦਾਸ ਜੀ ਅੰਦਰ ਹੈਡਿੰਗ ਹਾਰਡਵੇਅਰ
- 4:47ਗੁਰੂ ਸਾਹਿਬ ਜੀ ਦੇ ਜੱਟ my time is in civil airport to aadhar
- 4:55download ਮਹਿਮਾਨ ਦੇ ਸੈਰ-ਸਪਾਟਾ ਮੇਲੇ ਤੇ ਤਿਉਹਾਰ ਦਾ ਲੇਖ for class
- 5:043 pc is uperds.in ਕੋਰਸ ਕ੍ਰਿਪਾ ਤੁਮਰੀ ਗੁਰੂ ਪ੍ਯਾਰੀ ਸਾਧ ਕੋਲ to
- 5:21download my my ਲਿਸ਼ਕਣ ਟੈਸਟਿੰਗ ਕੋਰਸ ਕਰਨ worldwide4u ਰੋਣ ਦਾ ਸ਼ਬਦ
- 5:38ਹੈ the name of god ਦਾ ਫ਼ਰਜ ਹੈ ਓਸ ਦਾ ਨਾਮ ਪ੍ਰੀਮੀਅਰ ਸਮਾਰਟਫੋਨ ਨਾਨਕੁ
- 5:49ਹਨ ਉਹ ਹੈ ਸੱਚ ਗਰੇਡ-2 ਸੀਨੀਅਰ ਸਹਾਇਕ ਹੁੰਦਾ ਹੈ ਇਸ ਲਈ ਇਹ ਇਕ ਆਮ ਸੋਝੀ
- 6:02ਆਉਂਦੀ science ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ