Latest / Audio Gurbani (Blessed Day) / HUKAMNAMA AUGUST 20,2020
Transcript
- 0:04ਸਤਨਾਮ ਵਾਹਿਗੁਰੂ ਸਾਹਿਬ ਜੀ ਦੀ ਤਲਾਸ਼ੀ ਮਹਲਾ ਚੌਥਾ ਮੇਰੇ ਸਾਹਾ ਮੈ
- 0:18ਹਰਿ ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ
- 0:33ਰਹਾਉ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ
- 0:49ਅਵਰੁ ਕਿਆ ਜਾਨੈ ਕੋਇ ਰਹਾਉ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ
- 1:04ਸਚੁ ਸਭੁ ਹੋਇ ਛੋਟਾ ਕੇਸਰ ਬਵਾਸੀਰ ਸਾਹ ਦੂਜਾ ਨਾਹੀ ਕੋਇ ਸਭਨਾ ਵਿਚਿ ਤੂ ਵਰਤਦਾ
- 1:20ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ
- 1:33ਤੋ ਸਭਨਾ ਕਾ ਇਕੁ ਦਾਤਾ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ
- 1:46ਬਾਹਰਿ ਕੋਈ ਨਾਹਿ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ
- 1:58ਸਮਾਹਿ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ
- 2:09ਜਿਉ ਭਾਵੈ ਤਿਉ ਰਾਖੁ ਮੇਰੇ ਪਿਆਰੇ ਸੱਚ ਨਾਨਕ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ
- 2:26ਸਭਿ ਤੁਝਹਿ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉ ਰਾਖੁ ਮੇਰੇ ਪਿਆਰੇ ਸੱਚ
- 2:39ਨਾਨਕ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਅਤੇ
- 2:50ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਧਨਾਸਰੀ ਰਾਗ
- 2:54ਦੇ ਵਿਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ
- 2:59ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਉਪਰ ਮਾਣ ਕਰ ਰਹੇ ਨੇ ਹੇ ਮੇਰੇ
- 3:05ਪਾਤਿਸ਼ਾਹ ਮਿਹਰ ਕਰੋ ਮੈਨੂੰ ਤੇਰੇ ਦਰਸ਼ਨ ਦਾ ਅਨੰਦ ਪ੍ਰਾਪਤ ਹੋ ਜਾਏ ਮੇਰੇ
- 3:14ਦਿਲ ਦੀ ਪੀੜ ਤੂੰ ਜਾਣਦਾ ਹੈਂ ਕੋਈ ਹੋਰ ਕੀ ਜਾਣ ਸਕਦਾ ਹੈ ਮਾਲਕ ਹੈਂ ਤੂੰ ਅਟੱਲ
- 3:28ਹੈ ਜੋ ਕੁਝ ਤੂੰ ਕਰਦਾ ਹੈਂ ਉਹ ਭੀ ਉਕਾਈ-ਹੀਣ ਹੈ ਨਾਨਕ ਪਾਤਸ਼ਾਹ ਸਾਰੇ
- 3:39ਸੰਸਾਰ ਵਿੱਚ ਤੈਥੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ ਇਸ ਵਾਸਤੇ ਇਸ ਨੂੰ
- 3:45ਝੁਠਲਾਇਆ ਨਹੀਂ ਜਾ ਸਕਦਾ ਹੇ ਮੇਰੇ ਪਾਤਿਸ਼ਾਹ ਤੂੰ ਸਭ ਜੀਵਾਂ ਵਿਚ ਮੌਜੂਦ
- 3:53ਹੈਂ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ ਹੇ ਮੇਰੇ ਪਾਤਿਸ਼ਾਹ ਜੀ
- 4:01ਤੇਰੇ ਪਾਸੋਂ ਮੰਗਦੇ ਹਨ ਇੱਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ
- 4:08ਹੇ ਮੇਰੇ ਪਾਤਿਸ਼ਾਹ ਜੀ ਤੇਰੇ ਹੁਕਮ ਵਿਚ ਹੈ ਤੈਥੋਂ ਆਕੀ ਕੋਈ ਜੀਵ ਨਹੀਂ ਹੋ
- 4:15ਸਕਦਾ ਹੇ ਮੇਰੇ ਪਾਤਿਸ਼ਾਹ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੇ ਇਹ ਸਾਰੇ
- 4:23ਡੇਰੇ ਵਿਚ ਹੀ ਲੀਨ ਹੋ ਜਾਂਦੇ ਹਨ ਇਹ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ
- 4:32ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ ਹੇ ਨਾਨਕ ਦੇ ਪਾਤਿਸ਼ਾਹ ਹੈ ਜਿਵੇਂ ਤੈਨੂੰ
- 4:41ਚੰਗਾ ਲੱਗਦਾ ਹੈ ਤੇ ਮੈਨੂੰ ਆਪਣੇ ਚਰਨਾਂ ਵਿਚ ਰਹਿਣ ਵਾਲਾ ਹੈ ਵਾਹਿਗੁਰੂ
- 4:50ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ੍ਰੀ ਸੁਰੇਸ਼ ਹੁਕਮਨਾਮਾ ਕਟਵਾਏ
- 4:56ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਸਾਹਿਬ ਜੀ ਉਸ ਦਿਨ ਸ ਉਹ ਮਾਇਨਿੰਗ
- 5:09ਬਿਲਡਿੰਗ ਦਾ ਗਿਲਾਸ download song i am i to you know my name is 303
- 5:22ਵੱਟ ਕੇ ਨੈਨੀਤਾਲ store download app old version jio phone price
- 5:34of iphone 11 ringtone download free mp3 in iphone ਹੈ ਮਹਿਬੂਬ
- 5:52ਮੇਰੇ ਸਾਈਆਂ ਜੀਓ ਦੇਂਦਾ ਈ ਤਲਬਾਂ ਬੈਠਿ ਆਪੁ ਕੋ ਮੀਤੁ ਹਮ ਆਪਨ ਜਪਾਵਹੁ
- 6:07ਮਿਤੀ 9 app download ਆਉਂਦੀ ਹੈ ਜਿਉਂ-ਜਿਉਂ ਪਿਲਾਉਣ ਤੋਂ ਮਹਿੰਗਾ ਫੋਨ
- 6:19song mp3 new download mr jatt mp3tau new mi 6s plus used apple
- 6:37iphone ਮਹਿਫ਼ਿਲਾਂ ਜਿਉਂ ਆਰਤਾ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਕਾ
- 6:45ਖਾਲਸਾ ਵਾਹਿਗੁਰੂ ਜੀ ਕੀ ਫਤਿਹ