skinny.

Latest / Radio Haanji Podcast

ਕਹਾਣੀ ਸ਼ੁਕਰਾਨਾ - Punjabi Kahani Shukrana - Gautam Kapil - Kitaab Kahani

ਪ੍ਰਮਾਤਮਾ ਨੂੰ ਅਸੀਂ ਜ਼ਿਆਦਾਤਰ ਆਪਣੀਆਂ ਸ਼ਿਕਾਇਤਾਂ, ਲੋੜ੍ਹਾਂ, ਥੋੜ੍ਹਾਂ ਅਤੇ ਸਮਸਿਆਵਾਂ ਹੀ ਸੁਣਾਉਣ ਜਾਂਦੇ ਹਾਂ ਅਤੇ ਹਮੇਸ਼ਾ ਕੁੱਝ ਨਾ ਕੁੱਝ ਮੰਗਣ ਲਈ ਯਾਦ ਕਰਦੇ ਹਾਂ, ਪਰ ਇਹ ਅਕਸਰ ਭੁੱਲ ਜਾਂਦੇ ਹਾਂ ਕਿ ਅੱਜ ਤੱਕ ਅਸੀਂ ਜੋ ਹਾਸਿਲ ਕੀਤਾ ਜੋ ਜ਼ਿੰਦਗੀ ਅਸੀਂ ਜੀਅ ਰਹੇ ਹਾਂ ਉਹ ਵੀ ਓਸੇ ਪਰਮਾਤਮਾ ਦੀ ਦੇਣ ਹੈ, ਜਿਸ ਲਈ ਅਸੀਂ ਕਦੇ ਵੀ ਉਸਦਾ ਧੰਨਵਾਦ ਨਹੀਂ ਕੀਤਾ ਅਸੀਂ ਕਦੇ ਵੀ ਸ਼ੁਕਰਗੁਜ਼ਾਰ ਨਹੀਂ ਹੋਏ, ਇਹ ਛੋਟੀ ਜਿਹੀ ਕਹਾਣੀ ਸਾਨੂੰ ਸ਼ੁਕਰਾਨੇ ਦੀ ਮਹੱਤਤਾ ਦੱਸਦੀ ਹੈ ਕਿ ਮੰਗਣ ਨਾਲੋਂ ਸ਼ੁਕਰਾਨਾ ਕਰਨਾ ਸਿੱਖ ਲਿਆ ਜਾਵੇ ਤਾਂ ਕੁੱਝ ਮੰਗਣ ਦੀ ਲੋੜ ਨਹੀਂ ਪੈਂਦੀ

The skinny

The skinny isn't ready yet — notes appear once the transcript is processed.