Latest / Audio Gurbani (Blessed Day) / Hukamnama Sahib March 10,2021
Transcript
- 0:01sapna ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹਲਾ 4 ਚਉਪਦੇ ਏਕ ਓਂਕਾਰ ਸਤਿਗੁਰ
- 0:15ਪ੍ਰਸਾਦ ਮੇਰਾ ਹੀਰਾ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ
- 0:24ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦਇਓ ਰਿਣ ਲਾਥਾ ਮੇਰੈ ਹੀਅਰੈ
- 0:36ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ਜਨਮ ਜਨਮ ਕੇ ਕਿਲਬਿਖ
- 0:46ਦੁਖ ਉਤਰੇ ਗੁਰਿ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ਗੁਰਿ ਪੂਰੈ ਹਰਿ ਨਾਮੁ
- 0:58ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ਰਹਾਉ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ
- 1:09ਮੋਹ ਮਾਇਆ ਨਿਤ ਫਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ
- 1:17ਅਕਾਰਥੁ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ਮੋ ਕਉ ਕੀਜੈ
- 1:27ਦਾਸੁ ਦਾਸ ਦੱਸਣ ਤੋਂ ਹੋਇਆ ਪਰ ਜਗਮਾਤਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ
- 1:39ਚਾਲਹ ਮਾਰਗਿ ਪੰਥਾ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਗਿਆਨਹੀਨ
- 1:52ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਵਾਹਿਗੁਰੂ
- 2:04ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਲਾਈ ਦੇ ਪਵਿੱਤ੍ਰ ਹੁਕਮਨਾਮਾ ਸ੍ਰੀ
- 2:12ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ
- 2:17ਜੀ ਦੇ ਸ੍ਰੀ ਰਾਗ ਦੇ ਵਿਚ ਆਜ਼ਾਦ ਕੀਤੇ ਹੋਏ ਹਨ ਤੇ ਘਰ ਵਿੱਚ ਗਾਉਣ ਦਾ ਹੁਕਮ
- 2:24ਹੈ ਚਾਰ ਪਦਿਆਂ ਵਾਲਾ ਸ਼ਬਦ ਹੈ ਪਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ
- 2:29ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਹੁਣ ਸਰ ਜੂ ਪਰ ਮਾੜਾ ਕਹਿਨੇ ਹੇ
- 2:37ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ
- 2:42ਵਿਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵੱਸਿਆ ਹੇ ਭਾਈ ਜਿਸ ਭੀ ਮਨੁੱਖ
- 2:49ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਅਤੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ
- 2:56ਕੇ ਸਿਰੋਪਾ ਦਾ ਕਰਜ਼ਾ ਉਤਰ ਗਿਆ ਹੈ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ
- 3:04ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਹੇ ਮੇਰੇ ਮਨ ਗੁਰੂ ਦੀ ਸਰਨ
- 3:12ਪਿਆ ਰਹੁ ਰੇ ਗੁਰੂ ਨੇ ਪਰਮਾਤਮਾ ਹਿਰਦੇ ਵਿੱਚ ਪੱਕਾ ਕੀਤਾ ਤੇ ਨਾਮ ਤੋਂ ਬਿਨਾਂ
- 3:20ਮਨੁੱਖਾ ਜੀਵਨ ਜਿੰਦਗੀ ਵਿਅਰਥ ਚਲੀ ਜਾਂਦੀ ਹੈ ਠਹਿਰਾਉ ਹੇ ਭਾਈ ਜਿਹੜਾ
- 3:26ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ
- 3:32ਕੋਈ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਨ੍ਹਾਂ ਨੇ ਕਦੇ
- 3:39ਮਿਲਿਆ ਸਹਾਰਾ ਜੀਵਨ ਵਿਅਰਥ ਚਲਾ ਜਾਂਦਾ ਹੈਂ ਹੇ ਭਾਈ ਜਿਹੜਾ ਮਨੁੱਖ ਗੁਰੁ ਦੇ
- 3:48ਚਰਨਾਂ ਦੀ ਓਟ ਲੈਂਦੇ ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ
- 3:55ਕਾਮਯਾਬ ਹੋ ਜਾਂਦੀ ਹੈ ਹੇ ਹਰੀ ਹੇ ਜਗਤ ਦੇ ਨਾਥ ਮੇਰੇ ਤੇ ਮਿਹਰ ਕਾਰਨ ਮੈਨੂੰ
- 4:02ਅਪਣੇ ਦਾਸਾਂ ਦੇ ਦਾਸਾਂ ਦਾ ਦਾਸ ਹੇ ਪ੍ਰਭੂ ਅਸੀਂ ਜੀਵ ਮਾਇਆ ਵਿਚ ਅੰਨ੍ਹੇ
- 4:10ਹੋ ਰਹੇ ਹਾਂ ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਸਾਨੂੰ ਸਹੀ
- 4:15ਜੀਵਨ-ਜੁਗਤਿ ਦੀ ਸੂਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ
- 4:21ਨਹੀਂ ਸਕਦੇ ਹੇ ਦਾਸ ਨਾਨਕ ਆਖਦਾ ਹੈ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰ
- 4:32ਸਕੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਣਾਮ ਸ੍ਰੀ
- 4:39ਦਰਬਾਰ ਸਾਹਿਬ ਆਏ ਹੋਰ ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ photo man of the
- 4:46house for class 5 ਨਿਊ ਕੈਂਟ ਰੋਡ ਰੂਸਾ ਜਿਸ ਦੇ ਤਹਿਤ download ਸੁਨੇਹਾ
- 4:58ਇਸ ਵਿਧੇਯਕ ਦਾ ਗੁਰੂ ਹੈ ਸਟੈਂਡਰਡ ਦੱਸੇ ਵੈਲਫੇਅਰ ਸਪੋਰਟਸ ਐਂਡ ਕਲਚਰਲ
- 5:11ਹੈਰੀਟੇਜ ਲਿਸਟ ਚ ਨਾਮ download mr jatt mp3tau ਉਮਰ ਅਵਾਇਲ ਫਾਈਬਰ ਏਕਤਾ
- 5:26notes ਨੇ ਐਨਓਸੀ ਵਾਰ ਫੇਰ ਖ਼ਿਆਲ ਤੇ ਰਿਜ਼ੌਰਟ ਤਕ ਗੁਰੂ ਹੈ ਇਹ ਪਲਾਂਟ ਦਾ
- 5:35ਨੋਟਿਸ ਲੈਣ ਵੇਲੇ without ਤਾਲੀਮ wife is the use whatsapp without
- 5:43ਦਾ ਗੁਰੂ ਦਾ ਸਾਥ ਛੱਡ ਪਹਾੜ ਪੁਲਿਸ ਦੇ ਕਿਨਾਰਿਆਂ ਦੇ 24 ਘੰਟੇ ਚੱਲ ਰਹੇ ਹਾਂ
- 5:52ਉਸ ਨਾਲ ਅਟੈਚ ਬਾਥਰੂਮ ਆਇਆ ਦਿਨ ਵਿਸਾਖੀ ਦਾ ਤਿਉਹਾਰ ਦੋਸਤੋ ਸਾਭ ਹੈ
- 6:04ਤਾਂ ਫਿਰ ਆਦਤ ਹੋਵੇ ਦਾ ਪੀਤਾ ਹੋਰ ਕਿਸੇ ਦੇ ਹਿੱਸੇ ਆਏ download ਨੇ ਕੋਈ
- 6:16ਤਰਸ ਨਹੀਂ ਆਉਂਦਾ ਸੀ ਪਤਾ ਸਵੇਰ quotes about life insurance head
- 6:23office ਅਬਦੁਲ ਵਾਹਿਦ helo.in online test on trip without you
- 6:32can i apply for police admit ਰਾਸਤਾ ਹੈ ਆਪ ਜੀ ਵੱਲੋਂ so that
- 6:44ਸਰਵੈਂਟ ਵੀ ਵਾਕ-ਇਨ ਫਾਰਮੂਲੇ vedio ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 6:51ਕੀ ਫਤਿਹ