skinny.

Latest / Radio Haanji Podcast

ਕਹਾਣੀ ਚਮਕਦਾਰ ਦੁੱਖ - Punjabi Kahani Chamakdar Dukh - Gautam Kapil - Radio Haanji

ਅੱਜ ਦੀ ਕਹਾਣੀ ਹਰ ਕਿਸੇ ਆਮ ਖਾਸ ਇਨਸਾਨ ਦੀ ਕਹਾਣੀ ਹੈ, ਅਸੀਂ ਆਪਣੀ ਜ਼ਿੰਦਗੀ ਵਿੱਚ ਦਿਨ ਰਾਤ ਦੇ ਗੇੜ ਵਿੱਚ ਫਸੇ ਹੋਏ ਹਾਂ, ਦੁਨਿਆਵੀ ਚੀਜ਼ਾਂ ਦੀ ਦੌੜ ਵਿੱਚ ਦਿਨ ਰਾਤ ਦੌੜ ਰਹੇ ਹਾਂ, ਜਦੋਂ ਇਹ ਚੀਜ਼ਾਂ ਹਾਸਿਲ ਹੋ ਜਾਂਦੀਆਂ ਹਨ ਤਾਂ ਖੁਸ਼ ਹੋ ਜਾਂਦੇ ਹਾਂ, ਜਦੋਂ ਨਾਕਾਮ ਹੋ ਜਾਂਦੇ ਹਾਂ ਤਾਂ ਦੁੱਖੀ ਹੋ ਜਾਂਦੇ ਹਾਂ, ਇਹ ਸਿਲਸਲਾ ਸਾਡੇ ਸੂਰਤ ਸੰਭਾਲਣ ਤੋਂ ਮਰਨ ਤੱਕ ਜਾਰੀ ਰਹਿੰਦਾ ਹੈ, ਪਰ ਅਸੀਂ ਜੋ ਵੀ ਹਾਸਿਲ ਕਰਕੇ ਖੁਸ਼ ਹੋ ਰਹੇ ਹੁੰਦੇ ਹਾਂ ਅਸਲ ਵਿੱਚ ਉਹ ਖੁਸ਼ੀ ਕੁੱਝ ਪਲਾਂ ਦੀ ਹੁੰਦੀ ਹੈ, ਹਾਸਿਲ ਹੋਈ ਚੀਜ਼ ਕੁੱਝ ਸਮੇਂ ਤੋਂ ਬਾਅਦ ਸਾਨੂੰ ਖੁਸ਼ੀ ਦੇਣੀ ਬੰਦ ਕਰ ਦੇਂਦੀ ਹੈ ਅਤੇ ਅਸੀਂ ਨਵੀਂ ਖੁਸ਼ੀ ਤਲਾਸ਼ ਕਰਨ ਵਿੱਚ ਰੁੱਝ ਜਾਂਦੇ ਹਾਂ, ਕਹਾਣੀ ਦੇ ਲੇਖਕ ਨੇ ਅਜਿਹੀਆਂ ਖੁਸ਼ੀਆਂ ਨੂੰ ਚਮਕਦਾਰ ਦੁੱਖ ਦੱਸਿਆ ਹੈ, ਜਿਸਦਾ ਭਾਵ ਕਿ ਅਸੀਂ ਭੱਜ…

The skinny

The skinny isn't ready yet — notes appear once the transcript is processed.