Latest / Audio Gurbani (Blessed Day) / Aug 01,2023 Hukamnama Sahib
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੀ ਗਣਤ ਨਾ ਗਣੀਆ ਕਾਈ ਅਪਣਾ
- 0:14ਬਿਰਦੁ ਪਛਾਣਿ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ਹਮਰੀ ਗਣਤ
- 0:26ਨਾ ਗਣੀਆ ਕਾਈ ਅਪਣਾ ਬਿਰਦੁ ਪਛਾਣਿ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਰੰਗ ਸਾਚਾ
- 0:37ਸਾਹਿਬੁ ਸਦ ਮਿਹਰਵਾਣ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ਰਹਾਉ
- 0:51ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਹੈ ਆਪ ਪੈਜ
- 1:04ਰਾਖੀ ਨਾਨਕ ਸਦ ਕੁਰਬਾਣੁ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ
- 1:18ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨਾ ਹਾੜ ਵਾਹਿਗੁਰੂ ਜੀ ਕਾ ਖਾਲਸਾ
- 1:31ਵਾਹਿਗੁਰੂ ਜੀ ਕੀ ਫਤਿਹ ਬ ਬਿਗਾਸਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ
- 1:40ਪਹਿਲੇ ਪਾਤਸ਼ਾਹ ਦੇ ਸੋਡਰ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ
- 1:46ਪ੍ਰਵਾਨ ਕਰ ਰਹੇ ਨੇ ਕਿ ਭਾਈ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਦਇਆਵਾਨ
- 1:52ਰਹਿੰਦਾ ਹੈ ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਉਂਦਾ ਹੈ
- 1:57ਜਿਸ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ
- 2:03ਬੰਨ੍ਹ ਮਾਰ ਦਿੱਤਾ ਤੇ ਇਸ ਤਰ੍ਹਾਂ ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ
- 2:09ਗਏ ਪਰਮਾਤਮਾ ਦੇ ਕੀਤੇ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਉਹ ਉਹ ਆਪਣੇ ਮੁੱਢ
- 2:19ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਦਾ ਸਗੋਂ ਗੁਰੂ ਮਿਲਾ ਕੇ
- 2:26ਸਾਨੂੰ ਆਪਣੇ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ
- 2:31ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਿਕ ਅਨੰਦ ਮਾਣਦਾ ਹੈਂ ਹੇ ਭਾਈ
- 2:38ਜਿਸ ਪਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ
- 2:45ਸਾਨੂੰ ਖੁਰਾਕ ਤੇ ਪ੍ਰਸ਼ਾਤ ਦੇ ਰਿਹਾ ਹੈ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ
- 2:51ਤੋਂ ਆਪਣੇ ਸੇਵਕ ਦੀ ਇੱਜ਼ਤ ਨੂੰ ਮਿਲਾ ਕੇ ਆਪ ਬੁਝਾਉਂਦਾ ਹੈ ਹੇ ਨਾਨਕ ਆਖ ਉਸ
- 3:00ਪ੍ਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 3:05ਕੀ ਫਤਿਹ ਤੇ ਚੜ੍ਹੇ ਦੋ ਕਵਿਤਾਵਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਡਿਰਵਰ
- 3:10ਜੋਬ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਸਾਹਿਬ ਜੀ ਸੇ ਦੈਤ ਇਹ ਦਿਲ ਲੁਟ
- 3:18ਕੇ ਹੈ ਕੋਣ song torrent search in english of m.ed admission form
- 3:28nfra-1 ਦਾ ਅਰਥ ਲੋੜ ਹੈ ਫੋਰਨ ਗਈ ਹੈ ਸੋ ਹੁਣ me to come and now i am
- 3:42an education board address change in to kiss you can get
- 3:54medical colleges in kerala ਅੱਸੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
- 4:06ਜੀ ਕੀ ਫਤਹਿ