Latest / Audio Gurbani (Blessed Day) / HUKAMNAMA SEPTEMBER 8,2020
Transcript
- 0:04ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸੂਖ ਮੰਗਲ ਕਲਿਆਣ
- 0:18ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ਰਾਖਨਹਾਰੈ ਰਾਖੀ ਬਾਰਿਕ ਸਤਿਗੁਰ ਪਾਸਿ
- 0:36ਓਥੈ ਆਗੈ ਆਖੀਅਹਿ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ
- 0:48ਰਾਖਨਹਾਰੈ ਰਾਖੀ ਬਾਰ ਸਤਿਗੁਰ ਦਾਤੇ ਦਾ ਹਰ ਸਾਹ ਆਇਆ ਉਬਰੇ ਸਤਿਗੁਰ ਕੀ ਸਰਣਾਈ
- 1:06ਜਾ ਕੀ ਸੇਵ ਨ ਬਿਰਥੀ ਜਾਈ ਰਹਾਉ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ
- 1:21ਅਪੁਨੇ ਭਏ ਦਇਆਲਾ ਨਾਨਕ ਬਿਘਨੁ ਨ ਲਾਗੈ ਕੋਇ ਨੇ ਹੈਰਾਨ ਹੋਕੇ ਪਾਲਨਾ ਘਰ ਮਹਿ
- 1:42ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ਨਾਨਕ ਬਿਘਨੁ ਨ ਲਾਗੈ ਕੋਇ
- 1:57ਮੇਰਾ ਪ੍ਰਭੁ ਆਪਿ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ
- 2:11ਹਨ ਅੱਜ ਦੇ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਧੰਨ
- 2:18ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀ ਪਾਤਸ਼ਾਹੀ ਦੇ ਸੋਲਰ ਰਾਗ ਵਿੱਚ
- 2:23ਉਚਾਰੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰਦੇ ਹੋਏ ਭਾਈ ਮਨੁੱਖ ਗੁਰੂ
- 2:30ਦੀ ਸ਼ਰਨ ਆ ਪਿਆ ਗੁਰੂ ਨੇ ਉਸਤਾਦੋਂ ਕਲੇਸ਼ ਲਾਹ ਦਿੱਤਾ ਰੱਖਿਆ ਕਰਨ ਦੀ
- 2:40ਸਮਰੱਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ ਡਿੱਗਣ ਤੋਂ ਬਚਾ ਲਿਆ ਹੈ ਬਚਾਇਆ
- 2:48ਜਾਵੇਗਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ
- 2:55ਨੇ ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ ਉਸ ਦੇ ਅੰਦਰ ਆਨੰਦ ਇਤਿਹਾਸ
- 3:03ਮਾਨਵਤਾ ਦੇ ਰਾਹ ਚੱਲ ਪਈ ਹੈ ਗੁਰੂ ਦੀ ਦਿਤੀ ਹੋਈ ਸੇਵਾ ਖ਼ਾਲੀ ਨਹੀਂ ਸਨ
- 3:14ਜਿਹੜੇ ਮਨੁੱਖ ਪੈਂਦੇ ਹਨ ਉਹ ਆਤਮਕ ਜੀਵਨ ਦੇ ਰਸਤੇ ਵਿੱਚ ਆਉਣ ਵਾਲੀਆਂ
- 3:21ਰੁਕਾਵਟਾਂ ਤੋਂ ਬਚ ਜਾਂਦੇ ਹਨ ਕਿ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਸਰਨ
- 3:28ਪੈਂਦਾ ਹੈ ਉਸ ਦੇ ਹਿਰਦੇ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ ਬਾਹਰ ਦੁਨੀਆ
- 3:34ਨਾਲ ਵਰਤਣ ਵਿਹਾਰ ਕਰਦਿਆਂ ਉਸ ਨੂੰ ਆਤਮ ਸੁਖ ਮਿਲਿਆ ਰਹਿੰਦਾ ਹੈ ਉਸ ਉਤੇ ਪ੍ਰਭੂ
- 3:41ਸਦਾ ਦਇਆਵਾਨ ਰਹਿੰਦਾ ਹੈ ਨਾਨਕ ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿੱਚ
- 3:48ਰੁਕਾਵਟ ਨਹੀਂ ਆਉਂਦੀ ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ਵਾਹਿਗੁਰੂ
- 3:55ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
- 4:02ਇੰਟਰ ਡਰਾਇਵਰ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਤ ਮਹਾਨ ਹਰ ਹਰਬੇ ਬਲਵਿੰਦਰ
- 4:16pulseon8 ਕੀ ਅਸੀਂ ਆਪ ਆਉਂਦਾ ਸੀ download the song mr jatt.com
- 4:32happy sexy cartoon sexy ਸਰਵਿਸ duniya.co in ap b.ed fees for
- 4:58site design course in hand car price in pune news aaj tak news
- 5:11ਨੂੰ ਆਪ ਸੈਕਸ ਬਲੈਕ myfamily.com ਖੁਰਮੀ ਵਾਹਿਗੁਰੂ ਜੀ ਕਾ ਖਾਲਸਾ
- 5:23ਵਾਹਿਗੁਰੂ ਜੀ ਕੀ ਫਤਿਹ