Latest / Audio Gurbani (Blessed Day) / Sangrand Hukamnama Sahib
Transcript
- 0:01sapna ਆਨੋ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ
- 0:18ਪਾਸਿ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ਆਸਾੜੁ ਤਪੰਦਾ ਤਿਸੁ ਲਗੈ ਹਰਿ
- 0:35ਨਾਹੁ ਨ ਜਿੰਨਾ ਪਾਸਿ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ਹੈ ਆਪ ਆਏ
- 0:50ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ਰੈਣਿ
- 1:06ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ
- 1:18ਖਲਾਸੁ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ਪ੍ਰਭ ਤੁਧੁ ਬਿਨੁ ਦੂਜਾ ਕੋ
- 1:30ਨਹੀ ਨਾਨਕ ਕੀ ਅਰਦਾਸਿ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ
- 1:50ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ਪ੍ਰਭ ਤੁਧੁ ਬਿਨੁ ਦੂਜਾ ਕੋ
- 1:59ਨਹੀ ਨਾਨਕ ਕੀ ਅਰਦਾਸਿ ਸਾੜ ਸੁਆਹ ਤਿਸੁ ਲਗੈ ਹਰਿ ਚਰਣ ਨਿਵਾਸ ਵਾਹਿਗੁਰੂ ਜੀ ਕਾ
- 2:15ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਇਹਨਾ ਅਤੇ ਸੰਗਰਾਂਦ ਹੁਕਮਨਾਮਾ ਸ੍ਰੀ
- 2:22ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕੀ
- 2:27ਪਾਤਸ਼ਾਹੀ ਦੇ ਬਾਰਾਂ ਮਾਹਾਂ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ
- 2:34ਸਾਹਿਬ ਕਹਿ ਰਹੇ ਨੇ ਕਿ ਹਾੜ੍ਹ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ
- 2:38ਹੁੰਦਾ ਹੈ ਉਹ ਕਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ-ਪਤੀ ਨਹੀਂ ਬੱਸ
- 2:47ਸਾਰੇ ਜਗਤ ਦੇ ਸਹਾਰੇ ਪਰਮਾਤਮਾ ਦਾ ਆਸਰਾ ਛੱਡ ਕੇ ਵਧੀਆ ਬਣਾਏ ਰੱਖਦੇ ਹਨ
- 2:54ਉਹ ਬਿਨਾਂ ਹੋਰ ਕਿਸੇ ਪਾਸੇ ਇਹ ਆਪਮੁਹਾਰੀ ਹੋਈ ਹੈ ਜੋ ਕਿ ਕੋਈ ਹੋਰ
- 3:01ਸਹਾਰਾ ਤੱਕਦਾ ਹੈ ਉਸਦੇ ਗਲ ਵਿੱਚ ਫ਼ਾਹੀ ਪੈਂਦੀ ਹੈ ਜੀਵਨ ਦਾ ਅਹਿਮ
- 3:08ਵਿਧਾਨ ਹੈ ਕੁਦਰਤ ਦਾ ਨਿਯਮ ਹੈ ਹੇ ਮਨੁੱਖ ਜਿਹਾ ਬੀਜ ਬੀਜਦਾ ਹੈ ਕੀਤੇ
- 3:17ਕਰਮਾ ਅਨੁਸਾਰ ਜਿਹੜਾ ਲੇਖ ਉਸ ਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ ਉਹੋ ਜਿਹਾ ਉਹ
- 3:22ਪ੍ਰਾਪਤ ਕਰਨ ਵਿਚਾਰਨ ਵਾਲੀ ਜੀਵ-ਇਸਤਰੀ ਦੀ ਸਾਰੀ ਜ਼ਿੰਦਗੀ ਪਛਤਾਵੇ ਵਿਚ ਹੀ
- 3:31ਗੁਜ਼ਰਤੀ ਹੈ ਜਬ ਟੁੱਟੇ ਹੋਏ ਦਿਲ ਨਾਲ ਹੈ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ
- 3:39ਉਹ ਪਰਮਾਤਮਾ ਦੇ ਯੂਗ ਵਿਚ ਸੁਰਖੁਰੂ ਹੁੰਦੇ ਹਨ ਆਦਰ ਮਾਣ ਪਾਉਂਦੇ ਹਨ ਹੇ
- 3:44ਪ੍ਰਭੂ ਅਗੇ ਬੇਨਤੀਹੈ ਆਪਣੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਘ ਬਣੀ ਰਹੇ ਹਨ ਕਿ
- 3:53ਹੇ ਪ੍ਰਭੂ ਤੈਥੋਂ ਬਿਨਾਂ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ ਜਿਸ ਮਨੁੱਖ
- 3:58ਦੇ ਮਨ ਵਿਚ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਬਣਿਆ ਰਹੇ ਉਸ ਮੁਤਾਬਕ ਹਾੜ ਦੀ
- 4:04ਸੁਹਾਵਣਾ ਜਾਪਦਾ ਹੈ ਉਸ ਨੂੰ ਦੁਨੀਆ ਦੇ ਦੁੱਖ ਕਲੇਸ਼ ਪੋਹ ਨਹੀਂ ਕਰਦੇ
- 4:11ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਦੇ ਟੋਟੇ ਸੁਹਾਗ ਸੰਗਰਾਂਦ
- 4:17ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਸਾ ਮਹਲਾ ਪੰਜਵਾਂ
- 4:28ਗੁਰੂ ਸਰ ਜਿਸ ਸੇ that tamil ਤੋਂ ਬਾਅਦ ਸਾਲ ਸਿੰਘ ਵੜਿੰਗ how to know
- 4:35if you are right 210 ਫੁੱਟ ਦੇ ਹੋਸਟਲ ਗ੍ਰਾਂਟ ਦਾ ਪ੍ਰੇਮ ਵੇਗ life
- 4:46of the body have come to know about me this is about ਰੋਟੀ ਦਾ
- 4:55ਸੂਬਾ ਸਰਹਿੰਦ ਰਾਊਂਡ ਹੈ ਕਲਸੀ ਵੀ ਹਸਪਤਾਲ ਨੂੰ ਸਕੱਤਰ ਐਸ ਐਚ ਓ ਪਲਾਂਟ
- 5:05ਸੋਸ਼ਲ ਯੂਥ ਆਫ ਵੈਸਟ ਯੋਧੇ ਸੀ ਇਸ ਰਿਪੋਰਟ ਆਉਣ ਦਿਓ ਫੈਡਰਲ ਲਾਈਫ night
- 5:16for and to add one can we take it and the hindi part video of
- 5:25oppo m2 sony tv all channel it 2 download song ਅਰਮਾਨ ਸੀ ਤੂੰ ਮੀਂਹ
- 5:36ਵਰ੍ਹਾਇਆ -0 ਦਾ ਅਹਿਸਾਸ ਵੀ ਸਨ ਆਫ ਯੌਰਕ without you god i know that
- 5:46this ਨਾਨਕ ਸਾਹਿਬ pdf ਵਿਸੇਸ ਨਾਨਕ ਸੰਭਵ ਹੈ ਥਾਮਸ ਐਡੀਸਨ weather ਠੀਕ
- 6:00ਓਸ ਦਾ ਲੋਡ ਹੈ ਬਾਈਡੇਨ ਦਾ ਮਾਇੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 6:06ਕੀ ਫਤਿਹ