Latest / Audio Gurbani (Blessed Day) / Sangrand Hukamnama Sahib
Transcript
- 0:01ਸੱਤ ਨਾਮ ਵਾਹੇ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਸਾਹਿਬ ਜੀ ਬਾਰਾ ਮਾਹਾ ਮਾਂਝ
- 0:20ਮਹਲਾ ਪੰਜਵਾਂ ਘਰ ਇਕ ਓਂਕਾਰ ਸਤਿਗੁਰ ਪ੍ਰਸਾਦ ਮਾਘ ਮਜਨ ਸੰਗ ਸਾਧੂਆਂ ਧੂੜੀ
- 0:35ਕਰਿ ਇਸਨਾਨੁ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ਮਜਨ ਸੰਗਿ ਸਾਧੂਆ
- 0:50ਧੂੜੀ ਕਰਿ ਇਸਨਾਨ ਹਰਿ ਕਾ ਨਾਂਮ ਧਆਏ song ਗੁਰੂ ਨਾਨਕ ਕਾਲਜ ਦਾ ਨਾਂ ਜਾਣ
- 1:05ਕਾਰਨ ਮਾਲਕ ਤੇ ਜਾਇ ਗੁਮਾਨੁ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ
- 1:19ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ
- 1:34ਪਰਵਾਨੁ ਜਿਸਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ਜਿਨਾ ਮਿਲਿਆ ਪ੍ਰਭੁ
- 1:48ਆਪਣਾ ਨਾਨਕ ਤਿਨ ਕੁਰਬਾਨੁ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰ ਮੇਹਰੂ
- 2:01ਬਹਾਨਾ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ਸੁਚੇ ਸੇ ਕਾਂਢੀਅਹਿ ਜਿਨ
- 2:15ਪੂਰਾ ਗੁਰ ਮਿਹਰਵਾਨ ਵਾਹਿਗੁਰੂਜੀਕਾਖ਼ਾਲਸਾ
- 2:24ਵਾਹਿਗੁਰੂਜੀਕੀਫ਼ਤਹਿ ਹਨ ਅੱਜ ਮਾਘ ਦੀ ਸੰਗਰਾਦ ਦਾ ਹੁਕਮਨਾਮਾ ਸ੍ਰੀ ਦਰਬਾਰ
- 2:33ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ
- 2:39ਪਾਤਸ਼ਾਹ ਜੀ ਦੇ ਬਾਰਾ ਮਾਹਾ ਮਾਂਝ ਮਹਲਾ ਪੰਜਵਾਂ ਦੇ ਉਚਾਰਨ ਕੀਤੇ ਹੋਏ ਹਨ
- 2:45ਉਥੇ ਵਿੱਚ ਪਰਮਾਤਮਾ ਇੱਕ ਹੈ ਜਿਸ ਦੇ ਨਾਲ ਮਲਾਪ ਸਤਿਗੁਰ ਦੀ ਬਖਸ਼ਿਸ਼ ਦੇ
- 2:53ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਉਪਰ ਮਾਣ ਕਰ ਕੇ ਬਾਗ ਵਿੱਚ ਮਾਘੀ ਵਾਲੇ ਦਿਨ
- 2:59ਲੋਕ ਪ੍ਰੇਸ਼ਾਨ ਆਲ ਤੀਰਥ ਤੇ ਇਸ਼ਨਾਨ ਕਰਨਾ ਬੜਾ ਬੋਝ ਸਮਝਦੇ ਹਨ ਪਰ ਤੂੰ ਹੇ
- 3:07ਭਾਈ ਗੁਰਮੁਖਾ ਦੀ ਸੰਗਤ ਵਿੱਚ ਪੈ ਗਿਆ ਹੈ ਤੀਰਥਾਂ ਦਾ ਇਸ਼ਨਾਨ ਉਹਨਾਂ ਦੀ ਚਰਨ
- 3:15ਧੂੜ ਵਿੱਚ ਇਸ ਨਾਲ ਕਾਰ ਨਿਮਰਤਾ ਭਾਗ ਨਾਲ ਗੁਰਮੁਖਾਂ ਦੀ ਸੰਗਤ ਕਾਰਨ ਉੱਥੇ
- 3:22ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦੀ ਸਿਫਤ ਸਲਾਹ ਜੋ ਹੋਰ ਸਭਨਾਂ ਨੂੰ ਇਹ
- 3:29ਨਾਮ ਦੀ ਦਾਤ ਵੰਡ ਇਸ ਤਰ੍ਹਾਂ ਕਈ ਜਨਮ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਦੇ
- 3:36ਕਾਰਨ ਹੀ ਮੈਂ ਤੇਰੇ ਮਨੋ ਲਹਿ ਜਾਏ ਕੇ ਫਿਰੇ ਮਨ ਵਿਚੋਂ ਹੰਕਾਰ ਦੂਰ ਹੋ ਜਾਏਗਾ
- 3:44ਨਾਲ ਤਾਕਤ ਨਾਲ ਕਾਮ ਕਰੋਧ ਵਿਚ ਨਹੀਂ ਫਸਦਾ ਲੋਭ ਕੁੱਤਾ ਤੇ ਮੁੱਕ ਜਾਂਦਾ ਹੈ
- 3:55ਲੋਕ ਇਸ ਦੇ ਅਸਰ ਹੇਠ ਮਨੁੱਖਾਂ ਵਾਂਗ ਅਟਕ ਗਏ ਇਸ ਸੱਚ ਦੇ ਰਸਤੇ ਉੱਤੇ ਤੁਰਦੇ
- 4:04ਆਏ ਜਗਤ ਦੇ ਵੀ ਸੌਖਾ ਕਰਦਾ ਹੈ ਅਠਾਹਟ ਤੀਰਥਾਂ ਦਾ ਇਸ਼ਨਾਨ ਸਾਰੇ ਜੀਵਾਂ ਉਤੇ
- 4:13ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ ਇਹ ਸਭ ਕੁਝ ਉਸੇ ਵਿੱਚ ਹੀ ਆ ਜਾਂਦਾ
- 4:21ਹੈ ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦਿੰਦਾ ਹੈ ਉਹ
- 4:28ਮਨੁੱਖ ਜਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਸਿਆਣਾ ਹੋ ਜਾਂਦਾ ਹੈ ਹੇ ਨਾਨਕ
- 4:35ਆਖ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ ਮੈਂ ਉਹਨਾਂ ਤੋਂ ਸਦਕੇ ਹਾਂ
- 4:41ਮਾਘ ਮਹੀਨੇ ਵਿਚ ਸਿਰਫ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ ਜਿਨ੍ਹਾਂ ਉੱਤੇ
- 4:48ਪੂਰਾ ਸਤਿਗੁਰੂ ਦਾ ਅਪਮਾਨ ਹੁੰਦਾ ਹੈ ਤੇ ਜਿਨ੍ਹਾਂ ਨੂੰ ਸਮਝਦੇ ਤਾਰ ਦੇਂਦਾ
- 4:55ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ this is so did you
- 5:01come ਲਾਵਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਟਵਾਏ ਫਿਰ ਗੁਰੂ ਅਰਜਨ
- 5:07ਦੇਵ ਜੀ ਅੰਡਰਸਟੈਂਡ ਬਾਰਹ ਮਾਹਾ transfer of power of one in a
- 5:19code ਪਾਏ ਦਾ ਰਿਸ਼ਤਾ ਨੂੰ ਕੁਰੂਕਸ਼ੇਤਰ interview ਪਾਠ ਦੀ
- 5:31ਆਰਦਾਸ ਸਾਧ ਸੰਗਤ ਦਾ ਖੋਪਰੀ ਉਤਰਵਾ ਲਈ ਮੈਰੀਨੇਟ admission to the name of
- 5:39what is the price of iphone online times of kerala syllabus
- 5:48b.ed what is swift car price in ahmedabad how to write this i
- 5:57add in excel ਲਾਟ ਪ੍ਰਿੰਸੈਸ ਔਫ ਯੂ ਐਂਡ ਅਦਰ ਬਾਬਾ ਫਰੀਦ ਸ਼ਲੋਕ ਆਉਂਦਾ
- 6:08ਪਾਠ ਆਡੀਓ ਰੁੱਖ ਸੈੱਲ ਵੀ ਪ੍ਰੇਰਿਤ ਹੋਣ ਵਾਲੇ ਢੌਂਗੀ ਮੈਰੀਟੋਰੀਅਸ ਤੋਂ
- 6:23ਬਾਅਦ ਇੰਗਲੈਂਡ ਦਾ ਸਟੈਂਡ ਸੈਕਟਰ ਸ਼ਰਾਬ ਪੀ ਲੈਂਦਾ ਕਿੰਗ ਆਫ਼ ਚੈਰਿਟੀ
- 6:32com download best songs list 80 ਇਸ ਆਵਾਜ ਸਪਸ਼ਟ ਹਨ ਕਿ ਇਕ ਵਾਰ ਜਦੋਂ
- 6:44ਉਹ hand with god image download m.tau.com ਵਾਹਿਗੁਰੂ ਜੀ ਕਾ ਖਾਲਸਾ
- 6:59ਵਾਹਿਗੁਰੂ ਜੀ ਕੀ ਫਤਹਿ ਰੁੱਖ ਸੈੱਲ ਵੀ ਪ੍ਰੇਰਿਤ ਹੋਣ ਵਾਲੇ ਢੌਂਗੀ
- 6:18ਮੈਰੀਟੋਰੀਅਸ ਤੋਂ ਬਾਅਦ ਇੰਗਲੈਂਡ ਦਾ ਸਟੈਂਡ ਸੈਕਟਰ ਸ਼ਰਾਬ ਪੀ ਲੈਂਦਾ ਕਿੰਗ
- 6:31ਆਫ਼ ਚੈਰਿਟੀ com download best songs list 80 ਇਸ ਆਵਾਜ ਸਪਸ਼ਟ ਹਨ
- 6:42ਕਿ ਇਕ ਵਾਰ ਜਦੋਂ ਉਹ hand with god image download m.tau.com
- 6:55ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ