skinny.

Latest / Radio Haanji Podcast

23 Oct -Today Updates - Australia Unemployment Rises and Global Headlines - Gautam Kapil

ਰੇਡੀਓ ਹਾਂਜੀ 1674 AM ਦੇ ਵਿਸ਼ੇਸ਼ ਪ੍ਰੋਗਰਾਮ Today Updates ਦੇ ਅੱਜ ਦੇ ਐਪੀਸੋਡ ਵਿੱਚ ਹੋਸਟ ਗੌਤਮ ਕਪਿਲ ਨਾਲ ਸੁਣੋ ਦੇਸ਼-ਦੁਨੀਆ ਦੀਆਂ ਵੱਡੀਆਂ ਅਤੇ ਅਹਿਮ ਖਬਰਾਂ ਦਾ ਤਾਜ਼ਾ ਲੇਖਾ-ਜੋਖਾ। ਇਸ ਬੁਲੇਟਿਨ ਵਿੱਚ ਆਸਟ੍ਰੇਲੀਆਈ ਆਰਥਿਕਤਾ ਦੇ ਹਾਲਾਤ, ਟ੍ਰੇਜ਼ਰਰ ਜਿਮ ਚਾਮਰਸ ਵੱਲੋਂ ਬੇਰੁਜ਼ਗਾਰੀ ਵਧਣ ਦੇ ਦਿੱਤੇ ਸੰਕੇਤ, ਪ੍ਰਾਪਰਟੀ ਬਜ਼ਾਰ ਦੀ ਗਿਰਾਵਟ, ਸੁਪਰਐਨੂਏਸ਼ਨ ਨਿਕਾਸੀ ਅਤੇ ਵਿਕਟੋਰੀਆ ਵਿੱਚ ਛੋਟੇ ਕਾਰੋਬਾਰਾਂ ਸਾਹਮਣੇ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਡਨੀ ਵਿੱਚ ਨਵੇਂ ਬਣ ਰਹੇ 24 ਘੰਟੇ ਚੱਲਣ ਵਾਲੇ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ੁਰੂ ਹੋਣ ਵਾਲੀਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੌਮਾਂਤਰੀ ਪੱਧਰ ’ਤੇ ਬਾਰਕਲੇਜ਼ ਬੈਂਕ ਵੱਲੋਂ…

The skinny

The skinny isn't ready yet — notes appear once the transcript is processed.