Latest / Audio Gurbani (Blessed Day) / Hukamnama Sahib Sep 13,2021
Transcript
- 0:00ਸਤਿਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਹਾਹਾਹਾ ਜਿਨ ਕਉ
- 0:21ਭਾਂਡੈ ਭਾਉ ਤਿਨਾ ਸਵਾਰਸੀ ਸੂਖੀ ਕਰੈ ਪਸਾਉ ਦੂਖ ਵਿਸਾਰਸੀ ਜਿਨ ਕਉ ਭਾਂਡੈ
- 0:38ਭਾਉ ਤਿਨਾ ਸਵਾਰਸੀ ਸੂਖੀ ਕਰੈ ਪਸਾਉ ਦੂਖ ਵਿਸਾਰਸੀ ਸਾਹਮਣੇ ਨਾ ਹੀ ਇਹ ਸਾਰਾ
- 0:56ਵਰਤਾਰਾ ਸੀ ਜਿਨਾ ਮਿਲਿਆ ਪ੍ਰਭੁ ਆਇ ਜਿਨ ਕਉ ਲੀਖਿਆ ਅੰਮ੍ਰਿਤੁ ਹਰਿ ਕਾ ਨਾਉ
- 1:09ਦੇਵੈ ਦੀਖਿਆ ਚਾਲਹਿ ਸਤਿਗੁਰ ਭਾਇ ਭਵਹਿ ਨ ਭਿਖ ਹਾਂ ਜਾਂ ਕੁਮੈਂਟ ਜ਼ਰੂਰ ਦੂਜੇ
- 1:28ਨੇ weather ਦਰ ਦਰ ਬਾਣੀ ਨਾ ਹੀ ਮੁੱਲ ਉਸ ਚੀਜ਼ ਛੋਟੇ ਤਾਂ ਕਹੇ ਬੋਲ ਰਹੇ ਹਨ
- 1:45ਜਿਸ ਥੱਲੇ ਆਪਣੇ ਆਪ ਜੀ ਨੂੰ ਇਹ ਦੂਜਾ ਮਤੈ ਕੋਇ ਢਾਹਿ ਉਸਾਰੇ ਸਾਜਿ ਜਾਣੈ ਸਭ
- 2:02ਸੋਇ ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਵੈ ਘਲੇ ਆਣੇ ਆਪਿ ਜਿਸੁ ਨਾਹੀ ਦੂਜਾ
- 2:16ਮਤੈ ਕੋਇ ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ਨਾਉ ਨਾਨਕ ਬਖਸੀਸ ਨਦਰੀ ਕਰਮੁ
- 2:31ਹੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਤੇ ਪਵਿੱਤਰ
- 2:40ਹੋ ਸਕਦਾ ਹੈ ਜੋ ਸਰਾਸਰ ਤੋਂ ਆਏ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ
- 2:46ਪਾਤਸ਼ਾਹੀ ਦੇ ਸੂਹੀ ਰਾਗ ਅੰਦਰ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਉਪਰ
- 2:52ਮਾਣ ਕਰ ਰਹੇ ਨੇ ਰਹੋ ਜਿਨ੍ਹਾਂ ਜੀਵਾਂ ਨੂੰ ਹਿਰਦੇ ਰੂਪ ਭਾਂਡੇ ਵਿੱਚ ਪਰੇਮ ਦੀ
- 2:58ਸਿੱਖਿਆ ਦੇਂਦਾ ਹੈ ਓਸ ਪ੍ਰੇਮ ਦੀ ਬਰਕਤ ਨਾਲ ਪ੍ਰਭੂ ਉਹਨਾਂ ਦਾ ਜੀਵਨ ਸੋਹਣਾ
- 3:06ਬਣਾ ਦੇਂਦਾ ਹੈ ਉਨ੍ਹਾਂ ਉੱਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ ਉਹਨਾਂ ਦੇ ਦੁੱਖ
- 3:13ਭੁਲਾ ਦੇਂਦਾ ਹੈ ਇਸ ਗੱਲ ਵਿੱਚ ਹੈ ਕਿ ਅਜਿਹੇ ਜੀਵਾਂ ਨੂੰ ਪ੍ਰਭੂ ਜਰੂਰ
- 3:21ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਨ੍ਹਾਂ ਬੰਦਿਆਂ ਨੂੰ ਧੁਰੋਂ
- 3:28ਲਿਖਿਆ ਬਖਸ਼ਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਉਹਨਾਂ ਨੂੰ
- 3:36ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਜਾਂਦਾ ਹੈ ਉਹ ਬੰਦੇ ਦੇ ਜੀਵਨ
- 3:45ਸਫ਼ਰ ਵਿਚ ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ ਤੇ ਹੋਰ ਹੋਰ ਪਾਸੇ ਨਹੀਂ
- 3:53ਕਰਦੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ
- 4:00ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ
- 4:06ਪਰਮਾਤਮਾ ਦੇ ਦਰਵਾਜੇ ਤੇ ਪਹੁੰਚੇ ਹੋਏ ਨੇ ਜਮ੍ਹਾ ਧੱਕਾ ਨਾ ਵੱਲੋਂ ਕਰਤਾਰਪੁਰ
- 4:15ਚੀਜ਼ ਨਹੀਂ ਹੁੰਦੀ ਹੈ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ
- 4:26ਗੁਰੂ ਦੇ ਬਚਨ ਵਿੱਚ ਚੱਲ ਕੇ ਉਹ ਬੰਦਾ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਹੇ
- 4:33ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਉਹ ਆਪ ਹੀ
- 4:43ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ ਪ੍ਰਭੂ ਆਪ ਹੀ
- 4:50ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ ਉਹ ਸਭ ਕੁਝ ਆਪ ਹੀ ਪੈਦਾ ਕਰਨਾ ਜਾਣਦਾ
- 5:00ਹੈ ਹੇ ਨਾਨਕ ਜਿਸ ਮਨੁੱਖ ਉੱਤੇ ਮਿਹਰ ਦੀ ਨਜ਼ਰ ਵਾਲੇ ਪ੍ਰਭੂ ਦੀ ਨਿਗ੍ਹਾ ਹੋ
- 5:06ਜਾਂਦੀ ਹੈ ਕੋਸ਼ਿਸ਼ ਵਜੋਂ ਉਸ ਦਾ ਨਾਮ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ
- 5:14ਵਾਹਿਗੁਰੂ ਜੀ ਕੀ ਫਤਹਿ ਜੀ ਇਹ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 5:20ਅੰਮ੍ਰਿਤਸਰ ਹਟਵਾਈਆ ਗੁਰੂ ਨਾਨਕ ਦੇਵ ਜੀ ਖਡੂਰ ਸਾਹਿਬ ਗੁਰੂ ਸਾਹਿਬ ਜੀ
- 5:30ਸਟੇਟਸ ਹੋਸ਼ ਮਾਏਂ ਸਾਥ ਛੱਡ ਗਏ ਦਾ ਮੌਸਮ ਦਾ ਹਾਲ ਐਸਡੀਐਮ ਪਲਾਸਟਿਕ ਦੀ
- 5:43ਐਂਡ ਦੇਅਰ ਟੀਮ ਦਾ ਗਠਨ ਹੈ ਬਿਰਹੋਂ ਹਾਂ ਡਾਕਟਰ ਨੇ ਸਟੇਨ ਨੇ sex and the
- 5:56city 2 ਖੂਨ ਵਹਿੰਦਾ ਵਗਦਾ ਤੂੰ ਗੁਰੂ ਬਣ ਬੈਠੇ add one phone list
- 6:12international sms world how to go canada ਦਾ ਗੇਟ ਕੀਪਰ at most
- 6:25sex xxx ਹੈਂਡ ਹੋਵਣ ਹੋਰ ਇਸ ਕਲਾਸ ਕਵਿਤਾ 2ਕਲਾਸ ਸਾਫ ਕਰੋ ਇਸ ਬਾਰੇ ਇਹ
- 6:39ਸੁਣਦੇ ਸਾਰ ਹੀ ਪੇਟੈਂਟ ਐਗਰੋ download images of out a sim
- 6:55card price hi images for best friend quotes hello ਸੈਕਟਰੀ ਤੇ
- 7:09ਉਨ੍ਹਾਂ ਦਾ ਨਾਮ ਦੱਸੋ ਜੋ ਸ਼ਿਵ ਜੀ ਸਮਝ ਸੀ ਫੈਡਰੇਸ਼ਨ ਵਾਹਿਗੁਰੂ ਜੀ ਕਾ
- 7:25ਖਾਲਸਾ hello ਸੈਕਟਰੀ ਤੇ ਉਨ੍ਹਾਂ ਦਾ ਨਾਮ ਦੱਸੋ ਜੋ ਸ਼ਿਵ ਜੀ ਸਮਝ ਸੀ
- 7:20ਫੈਡਰੇਸ਼ਨ ਵਾਹਿਗੁਰੂ ਜੀ ਕਾ ਖਾਲਸਾ