skinny.

Latest / Radio Haanji Podcast

ਪੰਜਾਬ ਯੂਨੀਵਰਸਿਟੀ ਦਾ ਇਤਿਹਾਸ, ਵੰਡ ਦਾ ਸੰਤਾਪ ਤੇ ਮੌਜੂਦਾ ਚੁਣੌਤੀਆਂ - Gautam Kapil & Pritam Singh Rupal

ਰੇਡੀਓ ਹਾਂਜੀ ਦੇ ਪ੍ਰੋਗਰਾਮ 'ਦੇਸ ਪੰਜਾਬ ਦੀ ਗੱਲ ਕੀਚੈ' ਵਿੱਚ ਹੋਸਟ Gautam Kapil ਅਤੇ ਪ੍ਰਸਿੱਧ ਪੱਤਰਕਾਰ Pritam Singh Rupal ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਇਤਿਹਾਸਕ ਸਫ਼ਰ, 1947 ਦੀ ਵੰਡ ਦੇ ਪ੍ਰਭਾਵਾਂ, ਪ੍ਰਸ਼ਾਸਕੀ ਢਾਂਚੇ ਅਤੇ ਭਾਸ਼ਾਈ ਮੁੱਦਿਆਂ 'ਤੇ ਡੂੰਘੀ ਚਰਚਾ ਕੀਤੀ ਹੈ। ਸੁਣੋ ਇਹ ਪੂਰੀ ਚਰਚਾ ਰੇਡੀਓ ਹਾਂਜੀ ਮੋਬਾਈਲ ਐਪ (iOS & Android) ਅਤੇ haanji.com.au 'ਤੇ। #DesPunjabKiGalKiche #GautamKapil #PritamSinghRupal #RadioHaanji #PanjabUniversity #PunjabHistory #PunjabPolitics

The skinny

The skinny isn't ready yet — notes appear once the transcript is processed.