Latest / Audio Gurbani (Blessed Day) / April 19,2023 Hukamnama Sahib
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਹਨ ਅਸੀਂ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ
- 0:10ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ
- 0:19ਤੁਮਰੇ ਧਾਰੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ
- 0:31ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਨ ਕਹੀਐ ਬੇਸੁਮਾਰ
- 0:42ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਹੈ ਰਹਾਉ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ
- 0:52ਬਿਧੀ ਸਮਝਾਵਹੁ ਆਗਿਆ ਪ੍ਰਾਪਤ ਕਰੇ ਤੁਮ ਆਪਨ ਬਿਰਦੁ ਰਖਾਵਹੁ ਤੁਮਰੀ ਸਰਣਿ
- 1:04ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ
- 1:14ਗੋਲੇ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ
- 1:24ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
- 1:33ਤੇ ਉਨ੍ਹਾਂ ਨੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ
- 1:40ਅਰਜਨ ਦੇਵ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਫੇਰ
- 1:51ਅਣਗਿਣਤ ਗੁਣਾਂ ਦੇ ਮਾਲਕ ਹੈ ਬੇਅੰਤ ਮਾਲਕ-ਪ੍ਰਭੂ ਕਿਰਪਾ ਤੇਰੇ ਗੁਣ ਦਾ ਅੰਤ
- 2:00ਨਹੀਂ ਲੱਭਿਆ ਜਾ ਸਕਦਾ ਮਨੁੱਖ ਦੀ ਇੱਕ ਜੀਭ ਨਾਲ ਤੇਰਾ ਕਿਹੜਾ ਕਿਹੜਾ ਗੁਣ
- 2:06ਦੱਸਿਆ ਜਾ ਰਿਹਾ ਹੈ ਪ੍ਰਭੂ ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ ਤੂੰ ਸਾਡਾ ਆਗੂ
- 2:16ਹੈਂ ਜੀਵਨ-ਅਗਵਾਈ ਦੇਣ ਵਾਲਾ ਹੈਂ ਤੂੰ ਸਾਡਾ ਖਸਮ ਹੈਂ ਹੇ ਪ੍ਰਭੂ ਤੂੰ ਹੀ ਇਹ
- 2:24ਠੀਕ ਹੈ ਸਾਡੀ ਪਾਲਣਾ ਕਰਦਿਆਂ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਦੇ ਆਂ ਹੇ
- 2:32ਪ੍ਰਭੂ ਤੂੰ ਸਾਡੇ ਕਰੋੜਾਂ ਪਾਪ ਨਾਸ ਕਰਦਾ ਹੈ ਅਨੇਕਾਂ ਤਰੀਕਿਆਂ ਨਾਲ ਜੀਵਨ
- 2:40ਜੁਗਤ ਸਮਝਾਉਂਦਾ ਹੈ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਸਾਡੀ ਅਕਲ
- 2:47ਥੋੜ੍ਹੀ ਹੈ ਸੋਚ ਹੈ ਆਪਣਾਂ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ
- 2:53ਕਾਇਮ ਰੱਖਦਾ ਹੈ ਹੇ ਨਾਨਕ ਆਖ ਹੇ ਪ੍ਰਭੂ ਤੇਰੇ ਹੀ ਆਸਰੇ-ਪਰਨੇ ਹਾਂ
- 3:01ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈਂ ਤੂੰ ਹੀ
- 3:10ਸਾਨੂੰ ਸੁਖ ਦੇਣ ਵਾਲਾ ਹੈਂ ਹੇ ਦਇਆਵਾਨ ਹੇ ਸਭ ਦੀ ਰੱਖਿਆ ਕਰਨ-ਜੋਗੇ ਸਾਡੀ
- 3:18ਰੱਖਿਆ ਕਰ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਵਾਹਿਗੁਰੂ ਜੀ ਕਾ ਖਾਲਸਾ
- 3:24ਵਾਹਿਗੁਰੂ ਜੀ ਕੀ ਫਤਹਿ ਤਿਸਟਿਸ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 3:29ਅੰਮ੍ਰਿਤਸਰ 28 ਅਗਸਤ ਗੁਰੂ ਅਰਜਨ ਦੇਵ ਜ਼ੀ ਐਂਟਰਟੇਨਰ ਈ ਫਿਰਤ ਮਹਿਲ ਗੁਰੂ
- 3:37ਸਾਹਿਬ ਜੀ ਸਿਧਾਂਤ ਜੀਵਣ ਦਾ ਕੇਵਲ code to check my last and what
- 3:45do you sex and the city how is your child at i love you photo
- 3:57download sky ਸਰਾਏ ਹਾਲੈਂਡ ਇਨਕਲੇਵ ਲੋੜ ਹੈ ਮਾਸਟਰ ਜੋਵਨ olx used cars
- 4:14youtube i will so much land does a man need a girl xnxx all
- 4:27ਨਾਜੀਵਾਦ hindi teacher at cbse new song only you are my all of
- 4:37you are my pain my best friend ਸੈਮੀ-ਕਮਰਸ਼ੀਅਲ ਸੇਵਿਆ ਲੋੜ ਹੈ ਨਾ ਕਿ
- 4:49ਸਰਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ