Latest / Audio Gurbani (Blessed Day) / HUKAMNAMA DECEMBER 28,2020
Transcript
- 0:03ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ 4
- 0:29ਘਰ ਪਹਿਲਾ ਇਕ ਓਂਕਾਰ ਸਤਿਗੁਰ ਪ੍ਰਸਾਦ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ
- 0:47ਜੀਉ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ਹਰਿ ਜੀਉ ਕ੍ਰਿਪਾ ਕਰੇ ਤਾ
- 1:04ਨਾਮੁ ਧਿਆਈਐ ਜੀਉ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ਗੁਣ ਗਾਇ
- 1:24ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ
- 1:38ਨਾਮਿ ਸਮਾਵਏ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ਹਰਿ ਜੀਉ ਕ੍ਰਿਪਾ ਕਰੇ ਤਾ
- 1:55ਨਾਮੁ ਧਿਆਈਐ ਜੀਉ ਹਮ ਘਰਿ ਸਾਜਨ ਆਏ ਹੋ ਉਹ ਸਤਿਗੁਰੈ ਜੀਉ ਹਉ ਤਿਸੁ ਸੇਵੀ ਦਿਨੁ
- 2:12ਰਾਤ ਮੈਂ ਕਦੇ ਨ ਵੀਸਰੈ ਜੀਉ ਕਦੇ ਨਾਂ ਵਿਸਰੇ ਜਾਂਦੇ ਹਨ ਸਮਾਜ ਜਾਂ ਨਾ ਮਿਲੇ
- 2:27ਤਾਂ ਜੀਵਾ ਸਰਬ ਹੀ ਸੁਨਿ ਧਾਏ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾਂ
- 2:36ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ਅੰਦਰਿ ਸਾਚਾ ਨੇਹੁ
- 2:51ਪੂਰੇ ਸਤਿਗੁਰੈ ਸਤਸੰਗਤ ਮਿਲੈ ਵਡਭਾਗਿ ਤਾਂ ਹਰ ਰੋਜ਼ ਆ ਕੇ ਜੀਵਨ ਲੀਲ੍ਹਾ ਹੈ
- 3:08ਤਾਂ ਸਹਿਜ ਸਮਾਈ ਜੀਉ ਸਹਜ ਸਮਾਵੈ ਤਹ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ
- 3:21ਹਲਤਿ ਪਲਤਿ ਸੋਭਾ ਜਗ ਅੰਤਰਿ ਹਰਿ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾ ਤੇ
- 3:34ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ਸਤਸੰਗਤ ਮਿਲੈ ਵਡਭਾਗੀ ਤਾ ਹਰਿ ਰਸੁ
- 3:47ਆਵਏ ਜੀਉ ਦੂਜੈ ਭਾਇ ਦੁਖੁ ਹੈ ਮਨਮੁਖ ਜਮਿ ਜੋਹਿਆ ਜੀਉ ਹਾਇ ਹਾਇ ਕਰੇ ਦਿਨੁ
- 4:01ਮਾਇਆ ਦੁਖਿ ਮੋਹਿਆ ਜੀਉ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤੇ
- 4:14ਹੈ ਜੋ ਪ੍ਰਭ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਇਆ ਬਿਨੁ ਨਾਵੈ ਕੋ
- 4:27ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ਦੁਖੁ ਹੈ ਮਨਮੁਖ ਜਮਿ ਜੋਹਿਆ
- 4:39ਜੀਉ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ਸਦਾ ਰਹੈ ਕਰ ਜੋੜਿ
- 4:51ਪ੍ਰਭੁ ਮਨਿ ਭਾਇਆ ਜੀਉ ਪ੍ਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ
- 5:04ਪਾਇਆ ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ਨਾਮੋ ਨਾਮੁ ਮਿਲੈ
- 5:18ਵਡਿਆਈ ਨਾਨਕ ਨਾਮ ਕਾਰ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਜੀਉ ਕਰਿ ਕਿਰਪਾ
- 5:35ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ਸਦਾ ਰਹੈ ਕਰ ਜੋੜਿ ਪ੍ਰਭ ਭਾਇਆ ਜੀਉ ਪ੍ਭੁ
- 5:47ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ਅਨਦਿਨੁ ਜਪਤ ਰਹੈ
- 5:58ਦਿਨੁ ਰਾਤੀ ਸਹਜੇ ਨਾਮੁ ਧਿਆਇਆ ਨਾਮੁ ਮਿਲੈ ਵਡਿਆਈ ਨਾਨਕ ਨਾਮ ਮਨ ਭਾਵੇ ਕਰਿ
- 6:18ਕਿਰਪਾ ਲੇਹੁ ਮਿਲਾਇ ਮਹਲੁ ਪਾਵੈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 6:29ਕੀ ਫ਼ਤਿਹ ਇਹਨਾ ਦੇ ਪਵਿੱਤ੍ਰ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ
- 6:36ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਦੇ
- 6:42ਤਿਆਗ ਦੇਵੇ ਸਭ ਉਚਾਰਨ ਕੀਤੇ ਹੋਏ ਹਨ ਸ਼੍ਰੀਸ਼ਾਂਤ ਮਹਲਾ ਚੋਥਾ ਕਾਰਜਕਾਲ ਦੇ
- 6:50ਵਿਚ ਪਾਉਣ ਦਾ ਹੁਕਮ ਹੈ ਪ੍ਰਮਾਤਮਾ ਨਾਲ ਮਿਲਾਪ ਸਤਿਗੁਰਾਂ ਦੀ ਬਖ਼ਸ਼ਸ਼ ਦੇ ਨਾਲ
- 6:56ਹੁੰਦਾ ਹੈ ਗੁਰੂ ਸਾਹਿਬ ਦੀ ਪਰਵਾਨ ਕਰ ਹੇ ਭਾਈ ਪਰਮਾਤਮਾ ਆਪ ਕਿਰਪਾ ਕਰੇ ਤਾਂ
- 7:06ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ ਜੇ ਗੁਰੂ ਮਿਲ ਪਏ ਤਾਂ ਪ੍ਰਭੂ ਦੇ ਪ੍ਰੇਮ
- 7:13ਵਿਚ ਲੀਨ ਹੋ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ
- 7:19ਸਕੀਦਾ ਹੈ ਪਰਮਾਤਮਾ ਦੇ ਗੁਣ ਗਾ ਕੇ ਮਨੁੱਖ ਸਦਾ ਹਰ ਵੇਲੇ ਹੈ ਪਰ ਇਹ ਤਾਂ
- 7:28ਹੀ ਹੋ ਸਕਦਾ ਹੈ ਪਰਮਾਤਮਾ ਨੂੰ ਆਪ ਇਥੇ ਮਿਹਰ ਕਰਨੀ ਪਸੰਦ ਆਵੇ ਬਰਕਤ ਨਾਲ ਹੈ
- 7:42ਮਾਇਆ ਦਾ ਮੋਹ ਤਿਆਗ ਦਿੰਦਾ ਹੈ ਅਤੇ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ
- 7:50ਹੋ ਜਾਂਦਾ ਹੈ ਨਾਮ ਸਿਮਰਨ ਦੀ ਦਾਤ ਉਹ ਪਰਮਾਤਮਾ ਆਪ ਹੀ ਕਰਦਾ ਹੈ ਜਦੋਂ ਉਹ ਇਹ
- 7:58ਦਾਤ ਦਿੰਦਾ ਤਾਂ ਜੋ ਮਿਲਦੀ ਹੈ ਹੇ ਭਾਈ ਪਰਮਾਤਮਾ ਕਿਰਪਾ ਕਰੇ ਤਾਂ ਉਸ ਦਾ ਨਾਮ
- 8:07ਸਿਮਰਿਆ ਜਾ ਸਕਦਾ ਹੈ ਹੇ ਭਾਈ ਪੂਰੇ ਗੁਰੂ ਦੀ ਰਾਹੀਂ ਮੇਰੇ ਮਨ ਵਿਚ
- 8:15ਪਰਮਾਤਮਾ ਨਾਲ ਸਦਾ ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ ਗੁਰੂ ਦੀ ਕਿਰਪਾ ਨਾਲ
- 8:22ਮੈਂ ਉਸ ਪ੍ਰਭੂ ਨੂੰ ਦਿਨ-ਰਾਤ ਸਿਮਰਦਾ ਰਹਿੰਦਾ ਮੈਨੂੰ ਉਹ ਕਦੇ ਵੀ ਨਹੀਂ
- 8:29ਭੁੱਲਦਾ ਮੈਂ ਉਸ ਨੂੰ ਕਦੇ ਭਰਦਾ ਰਹੇ ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ ਵਿਚ
- 8:36ਵਸਾਈ ਰੱਖਣਾ ਜਦੋਂ ਮੈਂ ਐਸਾ ਨਾਮ ਜਪਦਾ ਹਾਂ ਤਦ ਮੈਨੂੰ ਆਤਮਕ ਜੀਵਨ ਪ੍ਰਾਪਤ ਹੈ
- 8:44ਜਦੋਂ ਮੈਂ ਆਪਣੇ ਕੰਨਾਂ ਨਾਲ ਹਰ ਨਾਮ ਸੁਣੇ ਇਹ ਮਨ ਮਾਇਆ ਵੱਲੋਂ ਰੱਜ ਜਾਂਦਾ
- 8:54ਹੈ ਹੇ ਭਾਈ ਮੈ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ
- 9:02ਰਹਿੰਦਾ ਹੈ ਜਦੋਂ ਮਨੁੱਖ ਉੱਤੇ ਮਿਹਰ ਕਰੇ ਤਦੋਂ ਉਸ ਨੂੰ ਗੁਰੂ ਮਿਲਾਉਂਦਾ ਹੈ
- 9:10ਤਦ ਉਹ ਹਰ ਵੇਲੇ ਉਸ ਮਨੁੱਖ ਦੇ ਅੰਦਰ ਚੰਗੇ ਮੰਦੇ ਦੀ ਪਰਖ਼ ਵਾਲ਼ੀ ਅੱਖ ਕਰਦੀ
- 9:20ਹੈ ਹੇ ਭਾਈ ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਤਨ ਅੰਦਰ ਰਹੋ ਨਾਲ ਸਦਾ ਕਾਇਮ
- 9:27ਰਹਿਣ ਵਾਲਾ ਪਿਆਰ ਬਣ ਗਿਆ ਹੈ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ
- 9:35ਸੰਗਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ
- 9:41ਲੱਗ ਪੈਂਦਾ ਹੈ ਉਹ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਸੁਰਤ ਜੁੜੇ ਰੱਖਦਾ ਹੈ ਆਤਮਕ
- 9:50ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਜਦੋਂ ਮਨੁੱਖ ਆਤਮਕ ਅਡੋਲਤਾ ਵਿੱਚ ਲੀਨ ਹੋ
- 9:55ਜਾਂਦਾ ਹੈ ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ਜਦੋਂ
- 10:02ਮਾਇਆ ਦੇ ਮੋਹ ਤੋਂ ਲੰਘ ਜਾਂਦਾ ਹੈ ਇਸ ਲੋਕ ਵਿਚ ਪਰਲੋਕ ਵਿੱਚ ਸਾਰੇ ਸੰਸਾਰ
- 10:12ਵਿੱਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ ਪਰਮਾਤਮਾ ਦੇ ਨਾਮ ਵਿਚ ਉਸਦੇ ਹੈ ਉਹ
- 10:20ਮਨੁੱਖ ਖੁਸ਼ੀ-ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ ਜੋ ਕੁੱਝ
- 10:26ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਹੇ ਭਾਈ ਜਦੋਂ
- 10:33ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਜਦੋਂ
- 10:38ਸੁਣੋ ਪ੍ਰਮਾਤਮਾ ਦੇ ਨਾਮ ਦਾ ਰਾਜ ਆਉਣ ਲੱਗ ਪੈਂਦਾ ਹੈ ਹੇ ਭਾਈ ਆਪਣੇ ਮਨ ਦੇ
- 10:46ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਆਪਣੇ ਹੱਕ ਵਿਚ ਰੱਖਿਆ ਹੋਇਆ ਹੈ
- 10:53ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ ਉਹ ਦਿਨ ਰਾਤ ਹਾਏ
- 11:00ਹਾਏ ਕਰਦਾ ਰਹਿੰਦਾ ਹੈ ਫਸਿਆ ਰਹਿੰਦਾ ਹੈ ਉਹ ਸਦਾ ਮਾਇਆ ਦੇ ਦੁੱਖ ਵਿਚ
- 11:09ਗ੍ਰਸਿਆ ਹੋਇਆ ਹੈ ਉਸ ਦੇ ਕਾਰਨ ਹੀ ਰਹਿੰਦਾ ਹੈ ਉਸ ਵੇਲੇ ਆਇਆ ਲੱਗਦਾ ਸੀ
- 11:20ਜਿਹੜਾ ਪਰਮਾਤਮਾ ਉਸ ਨੂੰ ਸਭ ਕੁਝ ਦੇ ਰਿਹਾ ਹੈ ਉਸ ਪਰਮਾਤਮਾ ਨੂੰ ਕਦੇ ਚੇਤੇ
- 11:27ਨਹੀਂ ਕਰਦਾ ਹੈ ਤਾਂ ਪਛਤਾਉਂਦਾ ਹੈ ਪੁੱਤਰ ਇਸਤ੍ਰੀ ਆਦਿਕ ਹਰ ਨਾਮ ਤੋਂ
- 11:36ਬਿਨਾ ਅਜੇਹਾ ਮਨੁੱਖ ਦੇ ਨਾਲ ਨਹੀਂ ਜਾਂਦਾ ਦੁਨੀਆਂ ਦੀ ਮਾਇਆ ਉਸ ਨੂੰ ਫਲ
- 11:43ਦੇਂਦੀ ਹੈਂ ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ
- 11:51ਮੌਤ ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ ਇਹ ਹੈ ਮਨੁੱਖ
- 12:00ਨੂੰ ਆਪਣੀ ਕ੍ਰਿਪਾ ਕਰਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਸ ਨੂੰ ਤੇਰੀ
- 12:08ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਹੇ ਭਾਈ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਦਾ
- 12:15ਟਿਕਿਆ ਰਹਿੰਦਾ ਹੈ ਉਸ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ ਜਦੋਂ
- 12:23ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ ਉਹ ਪ੍ਰਭੂ ਦੀ ਰਜ਼ਾ
- 12:30ਵਿੱਚ ਟਿਕ ਜਾਂਦਾ ਹੈ ਤੇ ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ ਉਹ ਮਨੁੱਖ
- 12:36ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ
- 12:45ਸਿਮਰਦਾ ਰਹਿੰਦਾ ਹੈ ਹੇ ਨਾਨਕ ਪਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ
- 12:52ਵਡਿਆਈ ਮਿਲਦੀ ਹੈ ਪ੍ਰਭੂ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲਗਦਾ ਹੈ ਕਿ
- 13:00ਇਹ ਹਰਿ ਅਪਣੀ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ
- 13:06ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ
- 13:13ਵਾਹਿਗੁਰੂ ਜੀ ਕੀ ਫ਼ਤਹਿ ਦੀ ਚਿੱਠੀ ਜ਼ਫ਼ਰਨਾਮਾ ਅਡਵਾਇਜ਼ਰੀ ਸ਼ਾਂਤ hot
- 13:24mallu house one ਹਾਸਲ ਕਰੀਏ ਡਾਢੇ ਦਾ ਅਰਥ ਗੁਰੂ ਸਾਹਿਬ ਜੀ ਸਹਿਜ that
- 13:35was the real whatsapp ਸੁਨੇਹੇ ਦਾ ਨਾਮ download video love english
- 13:46admission list of latest civil services ਕਾਲੇ night and one girl
- 14:00all samsung phone when it is easy short quotes for instagram
- 14:07post and he is so cute song lyrics in tamil sex videos desi
- 14:2152 dr.com ਮਹੇਸ ਦਿਨੇਸ ਵੀ ਮੈਂ ਲੈ ਆਉਂਦਾ ਦੀਪ ਬੇਦਿਲ ਆਏ ਫਿਰ ਹਮਲਾਵਰ ਦਾ
- 14:34ਪ੍ਰਤੱਖ ਸਬੂਤ ਹੈ video night i love my love but i ਮੈਂਬਰ ਵਲਾਇਤ
- 14:48ਅੰਦਰ ਰਿਹਾ ਇਸ ਦਾ ਨਾਮ ਬਹਿਨਾ ਏਂ wapmight.in about you in my ass
- 14:59ass ass ass ass ass ass if i am best of school education website
- 15:10for wife quotes in hindi with letter to apply theme night baby
- 15:23photos with quotes in one line ਸਾਸਤ ਸੰਗਤ ਦਰਸ਼ਨ ਕਰਕੇ ਸ੍ਰੀ ਨਨਕਾਣਾ
- 15:38ਸਾਹਿਬ ਦਾ ਸਾਕਾ ਇਸ ਹਿਸਾਬ ਲਾ ਲਉ ਬਾਈ ਕਿਹਨੇ ਕਿਹਨੇ ਮਿਰਜ਼ਾ ਬਣਨੈ photo
- 15:47song download mr jatt ਬਰਸਿੰਗਾ ਇਨ ਸ਼ੈਲਟਰ pc 1gb ਕਾਵਿ-ਸ਼ੈਲੀ ਸਿੰਘ
- 16:00ਪੁੱਤਰ ਸ ਮਹਿੰਦਰ ਸਿੰਘ ਨੇ ਨਿਭਾਈ ਹੈ ਉਨ੍ਹਾਂ ਦੱਸਿਆ ਕਿ ਰੂਸੀ ਫ਼ੌਜ in the
- 16:11hindi word in the text box to search ਨੇ ਕਿ ਉਸ ਦੇ ਬੇਟੇ ਪ੍ਰਭਜੋਤ
- 16:22ਲਈ ਅਰਥ ਭੇਦ ਇੰਸਪਾਇਰ ਅਵਾਰਡ olx bike.com quotes in one line 17
- 16:33ਸਾਧ ਸੰਗਤ ਦਾ ਅਸਰ ਕਬੂਲਦੇ ਸਨ ਕਹਿੰਦੇ ਹਨ ਕਿ ਕਾਮ ਸਤੂਰ ਸੇਵਾਦਾਰ ਸੱਤਾ ਦੇ
- 16:40ਸ਼ਹਿਨਸ਼ਾਹ ਆਫ਼ ਦਾ ਉਲਟ ਇਨਕਲਾਬ ਦੀ ਵਾਢੀ ਦੇ ਅਵਸਰ ਤੇ ਸਫ਼ਾਈ ਦਾ ਮਸਲਾ
- 16:49ਉੱਠਿਆ ਤਾਂ ਇਸ ਦਾ ਅਰਥ ਵੇਲ੍ਹ ਮਨੁੱਖ ਦੇ ਅੰਦਰ how can i get out by ਤਾਂ
- 17:02ਬੇਨਾਮ ਆਇਆ ਪਰ ਉਹ ਰੁਪਏ ਹੈ ਸੇਖੋਂ ਦੀ ਭਾਸ਼ਾ ਸਹਿ ਸੁਭਾਅ ਕਿਹੋ ਜਿਹਾ ਹੁੰਦਾ
- 17:09ਹੈ ਇੰਟਰਨੈਟ ਦੇ ਮੈਂਬਰਾਂ ਨੂੰ ਗਾਰਡ ਦਾ ਕੀ ਫਾਇਦਾ ਇਹ ਹੈ ਕਿ ਪਾਰਟੀ ਰੱਖੀ
- 17:25ਹੈ ਅਲਹ ਅਲਹੁ ਬੇਲੀ m.ed syllabus ਪੰਚਾਇਤ ਸਮੇਤ ਸਭ ਮਾਇਆ ਹਿੰਦਾਲਾ
- 17:37ਵੱਲੋਂ ਕੀਤੇ ਅਤੇ ਸਪੇਨ ਆਸਟ੍ਰੇਲੀਆ ਦਾ ਇਸ ਕਲਯੁੱਗ ਗ੍ਰੰਥ english song
- 17:47download mp3 song download website in english my farm.com
- 18:01ਹੈ ਵੈਕਊਮ list of my life quotes in telugu images download song
- 18:16mp3 2017 olx ਨੇਮ ਦੇ ਅਨਾਇਤ ਨਿਰਮਲਿਆਂ ਦਾ ਨਾਮ ਧਨ ਕੌ ਪ੍ਰਲੋਕ
- 18:35ਸੁਧਾਰਨ ਦਾ ਅਰਥ ਕ੍ਰਿਸਮਿਸ ਔਸਤਨ ਨਾਮ ਇਸ ਪਿੰਡ ਦਾ ਨਾਮ ਇਸ ਲਿਸਟ ਨਾਨਕ
- 18:48ਸਮਦ੍ਰਿਸਟਾ ਲੋੜ ਹੈ ਮੌਸਮੀ ਸਾਲ ਤੋ ਆਇਆ ਫੋਨ ਆਇਆ ਸਾਉਣ ਦਾ ਨਹੀਂ ਚਿਤਾਰ
- 18:59ਸਭੈ ਦਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ